ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ
ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ:
- ਬੇਰੋਜ਼ਗਾਰ ਪ੍ਰਾਰਥੀਆਂ ਦੀ ਰਜ਼ਿਸਟ੍ਰੇਸ਼ਨ ਸਬੰਧੀ।
- ਕਿੱਤਾ (ਕੈਰੀਅਰ) ਅਗਵਾਈ ਅਤੇ ਕਾਂਉਨਸਲਿੰਗ (ਗਰੂਪ ਅਤੇ ਇੰਡਵਿਜ਼ਵਲ)।
- ਪ੍ਰਾਈਵੇਟ ਨੋਕਰੀਆਂ ਸਬੰਧੀ ਇੰਟਰਵਿਉ।
- ਸਰਕਾਰੀ ਨੌਕਰੀਆਂ ਸਬੰਧੀ ਜਾਣਕਾਰੀ ਦੇਣਾ।
- ਸਕਿੱਲ ਟ੍ਰੇਨਿੰਗ ਕੋਰਸ।
- ਸਰਕਾਰੀ ਨੌਕਰੀਆਂ ਦੀ ਲਿਖਤੀ ਪੇਪਰਾਂ ਦੀ ਆਨਲਾਈਨ ਤਿਆਰੀ।
- ਸਵੈ-ਰੋਜ਼ਗਾਰ ਸਕੀਮਾਂ ਸਬੰਧੀ ਜਾਣਕਾਰੀ ਮੁਹੱਇਆ ਕਰਵਾਉਣਾ।
- ਆਉਟਰੀਚ ਐਕਟੀਵਿਟੀ ਰਾਹੀਂ ਜਿਲ੍ਹੇ ਦੇ ਨੋਜ਼ਵਾਨਾ ਨੂੰ ਕਿੱਤਾ ਅਗਵਾਈ ਦੇਣਾ।
- ਸਮੇਂ-ਸਮੇਂ ਸਿਰ ਹੋਣ ਵਾਲੇ ਹੋਰ ਉਪਰਾਲੇ, ਆਨ-ਲਾਈਨ ਵੈਬੀਨਾਰ, ਮੋਟੀਵੇਸ਼ਨ ਲੈਕਚਰ ਆਦਿ।
ਨਾਮ | ਅਹੁਦਾ |
---|---|
ਸ਼੍ਰੀ ਪ੍ਰਭਜੋਤ ਸਿੰਘ | ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਤਰਨਤਾਰਨ |