ਅੰਤਰਰਾਸ਼ਟਰੀ ਯੋਗ ਦਿਵਸ ਸੰਬੰਧੀ ਪ੍ਰੋਗਰਾਮ ਲਈ ਸੱਦਾ
ਪ੍ਰਕਾਸ਼ਨ ਦੀ ਮਿਤੀ : 20/06/2022
ਵਿਸ਼ਾ : ਪ੍ਰੈਸ/ਫੋਟੋ/ਟੀਵੀ ਕਵਰੇਜ ਕਰਨ ਸਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮਿਤੀ 21 ਜੂਨ, 2022 ਨੂੰ 8ਵਾਂ ਅੰਤਰ ਰਾਸ਼ਟਰੀ ਯੋਗਾ ਦਿਵਸ ਜ਼ਿਲ੍ਹਾ ਤਰਨਤਾਰਨ ਵਿੱਚ ਹੇਠ ਲਿਖੇ ਅਨੁਸਾਰ ਵੱਖ-ਵੱਖ ਥਾਵਾਂ ‘ਤੇ ਮਨਾਇਆ ਜਾ ਰਿਹਾ ਹੈ :-
1. ਪੁਲਿਸ ਲਾਈਨ ਗਰਾਊਂਡ ਤਰਨਤਾਰਨ।
2. ਮਾਤਾ ਗੰਗਾ ਗਰਲਜ਼ ਕਾਲਜ, ਤਰਨਤਾਰਨ।
3. ਸਿਵਲ ਹਸਪਤਾਲ, ਤਰਨਤਾਰਨ।
4. ਗਾਂਧੀ ਪਾਰਕ, ਤਰਨ ਤਾਰਨ।
ਆਪ ਜੀ ਨੂੰ ਇਨਾਂ ਸਮਾਗਮਾਂ ਵਿਚ ਸ਼ਾਮਲ ਹੋਣ ਅਤੇ ਮੀਡੀਆ ਕਵਰੇਜ ਲਈ ਸੱਦਾ ਦਿੱਤਾ ਜਾਂਦਾ ਹੈ ।
ਸਾਰੇ ਪ੍ਰੈੱਸ ਪੱਤਰਕਾਰ, ਫੋਟੋਗ੍ਰਾਫਰ ਅਤੇ
ਇਲੈਕਟ੍ਰਾਨਿਕ ਮੀਡੀਆ ਦੇ ਇੰਚਾਰਜ ਸਾਹਿਬਾਨ,
ਤਰਨਤਾਰਨ।
ਮਿਤੀ : 20 ਜੂਨ 2022