ਬੰਦ ਕਰੋ

ਖੇਡਾ ਵਤਨ ਪੰਜਾਬ ਦੀਆਂ 2024 ਸੀਜਨ 3 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦਿਨ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿਚ ਫੁੱਟਬਾਲ ਵਾਲੀਬਾਲ ਕਬੱਡੀ

ਪ੍ਰਕਾਸ਼ਨ ਦੀ ਮਿਤੀ : 25/09/2024

ਖੇਡਾ ਵਤਨ ਪੰਜਾਬ ਦੀਆਂ 2024 ਸੀਜਨ 3 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦਿਨ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿਚ ਫੁੱਟਬਾਲ ਵਾਲੀਬਾਲ ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਮੁਕਾਬਲੇ ਕਰਵਾਏ
ਤਰਨ ਤਾਰਨ 24 ਸਤੰਬਰ: ਖੇਡਾ ਵਤਨ ਪੰਜਾਬ ਦੀਆਂ 2024 ਸੀਜਨ 3 ਅਧੀਨ ਜਿਲਾ ਪੱਧਰੀ ਖੇਡਾਂ ਦਾ ਦੂਸਰਾ ਦਿਨ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿਚ ਸ਼ੁਰੂ ਹੋਈਆ। ਅੱਜ ਹੋਏ ਖੇਡਾਂ ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਮੁਕਾਬਲਿਆ ਦੀਆਂ ਜੇਤੂ ਟੀਮਾਂ ਹੇਠ ਅਨੁਸਾਰ ਹਨ।
ਵਾਲੀਬਾਲ (ਲੜਕੇ)
ਅੰਡਰ-14 ਪਹਿਲਾ ਸਥਾਨ: ਸ਼ਹੀਦ ਬਾਬਾ ਦੀਪ ਸਿੰਘ ਸੀ.ਸ਼ੇੈ. ਸਕੂਲ ਕੰਗ ਬਲਾਕ ਖਡੂਰ ਸਾਹਿਬ
ਦੂਸਰਾ ਸਥਾਨ : ਭੁੱਚਰ ਕਲ਼ਾ ਬਲਾਕ ਗੰਡੀਵਿੰਡ
ਤੀਸਰਾ ਸਥਾਨ : ਸਰਬਜੀਤ ਮੈ. ਸੀ.ਸੈ. ਸਕੂਲ ਲਾਲਪੁਰ ਬਲਾਕ ਨੋਸ਼ਹਿਰਾ ਪੰਨੂਆਂ

ਵਾਲੀਬਾਲ (ਲੜਕੀਆਂ)
ਅੰਡਰ-14 ਪਹਿਲਾ ਸਥਾਨ: ਸ਼ਹੀਦ ਬਾਬਾ ਦੀਪ ਸਿੰਘ ਸੀ.ਸ਼ੇੈ. ਸਕੂਲ ਕੰਗ ਬਲਾਕ ਖਡੂਰ ਸਾਹਿਬ

ਕੱਬਡੀ ਸਰਕਲ ਸਟਾਈਲ (ਲੜਕੇ)
ਅੰਡਰ-14 ਪਹਿਲਾ ਸਥਾਨ: ਚੋਹਲਾ ਸਾਹਿਬ
ਦੂਸਰਾ ਸਥਾਨ : ਤੂਤ ਬਲਾਕ ਪੱਟੀ
ਤੀਸਰਾ ਸਥਾਨ : ਭੰਡਾਲ
ਅੰਡਰ-17 ਪਹਿਲਾ ਸਥਾਨ: ਗੱਗੋਬੂਹਾ
ਦੂਸਰਾ ਸਥਾਨ : ਤੂਤ ਬਲਾਕ ਪੱਟੀ
ਤੀਸਰਾ ਸਥਾਨ : ਜੰਡੋਕੇ ਸਰਹਾਲੀ/ਘਰਿਆਲਾਂ
ਅੰਡਰ-21 ਪਹਿਲਾ ਸਥਾਨ: ਚੋਹਲਾ ਸਾਹਿਬ
ਦੂਸਰਾ ਸਥਾਨ : ਗੱਗੋਬੂਹਾ
ਤੀਸਰਾ ਸਥਾਨ : ਰਾਜੋਕੇ
21-30 ਪਹਿਲਾ ਸਥਾਨ: ਭੌਜੜਾਂ ਵਾਲਾ
ਦੂਸਰਾ ਸਥਾਨ : ਚੋਹਲਾ ਸਾਹਿਬ
ਤੀਸਰਾ ਸਥਾਨ : ਰਾਮ ਸਿੰਘ ਵਾਲਾ
ਫੁਟਬਾਲ (ਲੜਕੇ))
ਅੰਡਰ-14 ਪਹਿਲਾ ਸਥਾਨ: ਸਰਕਾਰੀ ਸੀ.ਸੈ. ਸਕੂਲ ਮੀਆਂ ਵਿੰਡ
ਦੂਸਰਾ ਸਥਾਨ :ਬੀਬੀ ਰਤਨੀ ਸਪੋਰਟਸ ਕਲਬ ਕਸੇਲ
ਤੀਸਰਾ ਸਥਾਨ : ਕੇ.ਡੀ. ਇੰਟਰਨੈਸ਼ਨਲ ਸਕੂਲ਼