ਐੱਸ. ਐੱਸ. ਪੀ. ਤਰਨ ਤਾਰਨ ਸ਼੍ਰੀ ਗੌਰਵ ਤੂਰਾ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦੌਰ ਦਾ ਕੀਤਾ ਸ਼ੁਭ ਆਰੰਭ
ਐੱਸ. ਐੱਸ. ਪੀ. ਤਰਨ ਤਾਰਨ ਸ਼੍ਰੀ ਗੌਰਵ ਤੂਰਾ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦੌਰ ਦਾ ਕੀਤਾ ਸ਼ੁਭ ਆਰੰਭ
ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਮੁਕਾਬਲਿਆ ਦੀਆਂ ਜੇਤੂ ਟੀਮਾਂ ਨੂੰ ਦਿੱਤੇ ਗਏ ਮੈਡਲ
ਤਰਨ ਤਾਰਨ, 26 ਸਤੰਬਰ :
ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿੱਚ ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ।ਮੁੱਖ ਮਹਿਮਾਨ ਐੱਸ. ਐੱਸ. ਪੀ. ਤਰਨ ਤਾਰਨ ਸ਼੍ਰੀ ਗੌਰਵ ਤੂਰਾ (ਆਈ. ਪੀ. ਐਸ) ਵੱਲੋਂ ਖੇਡਾ ਵਤਨ ਪੰਜਾਬ ਦੀਆਂ 2024 ਸੀਜਨ 3 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦੌਰ ਦਾ ਸ਼ੁਭ ਆਰੰਭ ਕੀਤਾ।
ਇਸ ਮੌਕੇ ਸ਼੍ਰੀ ਗੁਰਸੇਵਕ ਸਿੰਘ ਔਲਖ ਮੈਂਬਰ ਪੰਜਾਬ ਉਦਯੋਗ ਬੋਰਡ ਅਤੇ ਰਜਿੰਦਰ ਸਿੰਘ ਉਸਮਾਂ ਚੇਅਰਮੈਨ ਨਗਰ ਟਰਸਟ ਵਿਸ਼ੇਸ਼ ਤੌਰ ‘ਤੇ ਖਿਡਾਰੀਆਂ ਦਾ ਹੌਸਲਾਂ ਵਧਾਉਣ ਲਈ ਹਾਜ਼ਰ ਹੋਏ। ਮਹਿਮਾਨਾ ਦਾ ਸਵਾਗਤ ਜਿਲਾ ਖੇਡ ਅਫਸਰ ਤਰਨ ਤਾਰਨ ਸ਼੍ਰੀਮਤੀ ਸਤਵੰਤ ਕੌਰ ਨੇ ਕੀਤਾ।ਇਸ ਮੌਕੇ ਪਹਿਲੇ ਦੌਰ ਵਿੱਚ ਹੋਈਆਂ ਖੇਡਾਂ ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਮੁਕਾਬਲਿਆ ਦੀਆਂ ਜੇਤੂ ਟੀਮਾਂ ਨੂੰ ਮੈਡਲ ਦਿੱਤੇ ਗਏ।
ਨਤੀਜੇ
ਕੱਬਡੀ ਸਰਕਲ ਸਟਾਈਲ (ਲੜਕੀਆਂ)
ਅੰਡਰ-14 : ਪਹਿਲਾ ਸਥਾਨ: ਭੌਜੜਾਂ ਵਾਲਾ
ਦੂਸਰਾ ਸਥਾਨ : ਸਰਕਾਰੀ ਹਾਈ ਸਕੂਲ ਚੰਬਾ ਕਲਾਂ
ਤੀਸਰਾ ਸਥਾਨ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਕੂਲ ਸਰਾਏ ਅਮਾਨਤ ਖਾਂ
ਅੰਡਰ-17 : ਪਹਿਲਾ ਸਥਾਨ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਕੂਲ ਸਰਾਏ ਅਮਾਨਤ ਖਾਂ
ਦੂਸਰਾ ਸਥਾਨ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਕੂਲ ਸੁਰ ਸਿੰਘ
ਤੀਸਰਾ ਸਥਾਨ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਕੂਲ ਗੋਇੰਦਵਾਲ ਸਾਹਿਬ
ਅੰਡਰ-21: ਪਹਿਲਾ ਸਥਾਨ: ਕਲੱਬ ਬੱਠੇ ਭੇਣੀ
ਦੂਸਰਾ ਸਥਾਨ : ਕੱਲਬ ਵੇਈ ਪੁਈ
ਤੀਸਰਾ ਸਥਾਨ : ਸ.ਸ.ਸ (ਕੰ) ਸਕੂਲ ਸੁਰ ਸਿੰਘ
ਵਾਲੀਬਾਲ (ਲੜਕੇ)
ਗਰੁੱਪ (21-30) ਪਹਿਲਾ ਸਥਾਨ: ਝਬਾਲ ਤਰਨਤਾਰਨ
ਦੂਸਰਾ ਸਥਾਨ : ਰਾਜੋਕੇ ਬਲਾਕ ਗੰਡੀਵਿੰਡ
ਤੀਸਰਾ ਸਥਾਨ : ਕੱਲਬ ਤਰਨਤਾਰਨ
ਗਰੁੱਪ (31-40) ਪਹਿਲਾ ਸਥਾਨ: ਵਲਟੋਹਾ
ਗਰੁੱਪ (41-50) ਪਹਿਲਾ ਸਥਾਨ: ਭੁੱਚਰ ਖੁਰਦ ਬ ਭਿੱਖੀਵਿੰਡ
ਦੂਸਰਾ ਸਥਾਨ : ਪੱਟੀ
ਤੀਸਰਾ ਸਥਾਨ : ਵਲਟੋਹਾ
ਬੈਡਮਿੰਟਨ (ਲੜਕੀਆਂ)
ਅੰਡਰ-14 ਪਹਿਲਾ ਸਥਾਨ: ਮਨਦੀਪ ਕੌਰ ਸਪੁਤਰੀ ਜਗਜੀਤ ਸਿੰਘ ਵੇਈਪੁਈ
ਦੂਸਰਾ ਸਥਾਨ : ਸਿਮਰਨਜੀਤ ਕੌਰ ਸਪੁਤਰੀ ਭੁਪਿੰਦਰ ਸਿੰਘ ਵੇਈਪੁਈ
ਤੀਸਰਾ ਸਥਾਨ : ਅਗਮਜੀਤ ਕੌਰ ਸਪੁਤਰੀ ਦਿਲਬਾਗ ਸਿੰਘ ਤਰਨਤਾਰਨ
ਐਸ਼ਨਰ ਕੌਰ ਸਪੁਤਰੀ ਸਤਨਾਮ ਸਿੰਘ ਤਰਨਤਾਰਨ
ਅੰਡਰ-17 ਪਹਿਲਾ ਸਥਾਨ: ਨਵਦੀਪ ਕੌਰ ਸਪੁਤਰੀ ਮਨਜੀਤ ਸਿੰਘ ਸਸਸਸ(ਕੰ) ਸ਼ਾਹਬਾਜਪੁਰ
ਦੂਸਰਾ ਸਥਾਨ : ਨਵਪ੍ਰੀਤ ਕੌਰ ਸਪੁਤਰੀਜਸਬੀਰ ਸਿੰਘ ਸਸਸਸ(ਕੰ) ਸ਼ਾਹਬਾਜਪੁਰ
ਤੀਸਰਾ ਸਥਾਨ : ਸੁਖਮਨਦੀਪ ਕੌਰ ਸਪੁਤਰੀਲਖਵਿੰਦਰ ਸਿੰਘ ਸਸਸਸ(ਕੰ) ਸ਼ਾਹਬਾਜਪੁਰ
ਸਮਰੀਨ ਕੌਰ ਸਪੁਤਰੀ ਗੁਰਭੇਜ ਸਿੰਘ ਸਸਸਸ(ਕੰ) ਸ਼ਾਹਬਾਜਪੁਰ
ਅੰਡਰ-21 ਪਹਿਲਾ ਸਥਾਨ: ਰਾਜਵੰਤ ਕੌਰ ਸਪੁਤਰੀ ਸੁਖਦੇਵ ਸਿੰਘ ਬਾਗੜੀਆਂ
ਦੂਸਰਾ ਸਥਾਨ : ਮੋਹਦੀਪ ਕੌਰ ਸਪੁਤਰੀ ਲਾਲ ਸਿੰਘ ਤਰਨਤਾਰਨ
ਤੀਸਰਾ ਸਥਾਨ : ਪ੍ਰਾਚੀ ਸੂਦ ਸਪੁਤਰੀ ਕੁਲਦੀਪ ਸੂਦ ਸ਼੍ਰੀ ਹਰਕਿਸ਼ਨ ਪ. ਸਕੂਲ
ਮਿਨਾਕਸ਼ੀ ਸਪੁਤਰੀ ਸੁਰੇਸ਼ ਕੁਮਾਰ ਅਮਰਕੋਟ
ਗੁਰਪ (21-30) ਪਹਿਲਾ ਸਥਾਨ: ਮਨਪ੍ਰੀਤ ਕੌਰ ਸਪੁਤਰੀ ਬਚਨ ਸਿੰਘ ਕੋਹਾੜਕਾ
ਦੂਸਰਾ ਸਥਾਨ : ਹਰਪ੍ਰੀਤ ਕੌਰ ਕੌਰ ਹਰਜਿੰਦਰ ਸਿੰਘ ਕੋਹਾੜਕਾ
ਤੀਸਰਾ ਸਥਾਨ : ਕਰਨਜੀਤ ਕੌਰ ਸਪੁਤਰੀ ਹਰਜਿੰਦਰ ਸਿੰਘ ਕੋਹਾੜਕਾ
ਬੈਡਮਿੰਟਨ (ਲੜਕੇ)
ਗੁਰਪ (51-60) ਪਹਿਲਾ ਸਥਾਨ: ਰਾਜਵਿੰਦਰ ਸਿੰਘ ਪੱਟੀ
ਦੂਸਰਾ ਸਥਾਨ : ਰਵਿੰਦਰਜੀਤ ਸਿੰਘ ਤਰਨਤਾਰਨ
ਤੀਸਰਾ ਸਥਾਨ : ਸਰਬਪ੍ਰੀਤ ਸਿੰਘ ਤਰਨਤਾਰਨ
ਪਵਨ ਕੁਮਾਰ ਤਰਨਤਾਰਨ
ਗੁਰਪ (61-70) ਪਹਿਲਾ ਸਥਾਨ: ਵਿਜੈ ਕੁਮਾਰ ਪੱਟੀ
ਦੂਸਰਾ ਸਥਾਨ : ਤਜਿੰਦਰਪਾਲ ਸਿੰਘ ਤਰਨਤਾਰਨ
ਤੀਸਰਾ ਸਥਾਨ : ਦਵਿੰਦਰ ਸਿੰਘ ਤਰਨਤਾਰਨ
ਪਵਨ ਕੁਮਾਰ ਤਰਨਤਾਰਨ