ਡਿਪਟੀ ਕਮਿਸ਼ਨਰ ਵਲੋਂ ਪੰਜਾਬ ਰਾਈਟ ਟੂ ਬਿਜਨੈਸ ਐਕਟ ਅਧੀਨ ਇੰਨ-ਪ੍ਰਿਸੀਪਲ ਅਪਰੂਵਲ ਜਾਰੀ
ਪ੍ਰਕਾਸ਼ਨ ਦੀ ਮਿਤੀ : 27/11/2024
ਡਿਪਟੀ ਕਮਿਸ਼ਨਰ ਵਲੋਂ ਪੰਜਾਬ ਰਾਈਟ ਟੂ ਬਿਜਨੈਸ ਐਕਟ ਅਧੀਨ ਇੰਨ-ਪ੍ਰਿਸੀਪਲ ਅਪਰੂਵਲ ਜਾਰੀ
ਤਰਨ ਤਾਰਨ 27 ਨਵੰਬਰ 24
ਅੱਜ ਡਿਪਟੀ ਕਮਿਸ਼ਨਰ -ਕਮ- ਚੇਅਰਮੈਨ ਡਿਸਟ੍ਰਿਕ ਨੋਡਲ ਏਜੰਸੀ ਤਰਨ ਤਾਰਨ ਵਲੋ ਮੈਸ: ਚੱਡਾ ਲੋਜਿਸਟਿਕ ਨੂੰ ਪੰਜਾਬ ਰਾਈਟ ਟੂ ਬਿਜਨੈਸ ਐਕਟ 2020 ਅਧੀਨ ਇੰਨ-ਪ੍ਰਿਸੀਪਲ ਅਪਰੂਵਲ ਜਾਰੀ ਕੀਤੀ ਗਈ
ਇਸ ਅਪਰੂਵਲ ਨਾਲ ਇਕਾਈ ਵਲੋਂ ਕਰੀਬ 5 ਕਰੋੜ ਦੀ ਇਨਵੈਸਟਮੈਟ ਕੀਤੀ ਜਾਣੀ ਹੈ
ਜਿਸ ਨਾਲ ਸਿੱਧੇ ਅਤੇ ਅਸਿੱਧੇ ਤੌਰ ਤੇ ਕਰੀਬ 25-30 ਵਿਆਕਤੀਆ ਨੂੰ ਰੋਜਗਾਰ ਦੇ ਮੌਕੇ ਮਿਲਣਗੇ ਇਸ ਸਮੇ ਸ੍ਰੀ ਮਾਨਵਪ੍ਰੀਤ ਸਿੰਘ ਜੀ ਐਮ ਡੀ ਆਈ ਸੀ ਤਰਨ ਤਾਰਨ ਅਤੇ ਇਨਵੈਸਟਰ ਸ੍ਰੀ ਸੁਨੀਲ ਚੱਠਾ ਹਾਜ਼ਰ ਸਨ।