ਵਿਧਾਨ ਸਭਾ ਚੋਣਾਂ 2027
| ਲੜੀ ਨੰ. | ਵੇਰਵਾ | ਦੇਖਣ/ਡਾਊਨਲੋਡ ਕਰਨ ਲਈ ਲਿੰਕ |
|---|---|---|
| 1. |
ਪੋਲਿੰਗ ਸਟਾਫ ਡੇਟਾ ਦਾਖਲ ਕਰਨ ਲਈ ਵੈਬਸਾਈਟ ਲਿੰਕ:
|
https://nextgendise.punjab.gov.in/ |
| 2. | ਯੂਜ਼ਰ ਮੈਨੂਅਲ ਅਤੇ ਹਦਾਇਤਾਂ | |
| 3. | ਆਪਣੇ EPIC ਵੇਰਵਿਆਂ ਦੀ ਜਾਂਚ ਕਰੋ, AC ਨੰਬਰ, ਭਾਗ ਨੰ, ਸੀਰੀਅਲ ਨੰ:- | ਵੇਖਣ ਲਈ ਕਲਿੱਕ ਕਰੋ |
| 4. | ਟੈਕਨਿਕਲ ਟੀਮ | ਟੈਕਨਿਕਲ ਟੀਮ |
ਮਹੱਤਵਪੂਰਨ ਹਦਾਇਤਾਂ
-
ਸਾਰੇ ਖੇਤਰਾਂ ਵਿੱਚ ਡਾਟਾ ਧਿਆਨ ਨਾਲ, ਪੂਰਾ ਅਤੇ ਸਹੀ ਦਰਜ ਕੀਤਾ ਜਾਵੇ।
-
ਪੋਰਟਲ ’ਤੇ ਆਪਣੇ ਵਿਭਾਗ/ਦਫ਼ਤਰ ਦੇ ਸਾਰੇ ਕਰਮਚਾਰੀਆਂ ਦਾ ਪੂਰਾ ਅਤੇ ਸਹੀ ਡਾਟਾ ਹਰ ਪੱਖੋਂ ਦਰਜ ਕਰਵਾਉਣ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ/ਦਫ਼ਤਰ ਦੇ ਮੁਖੀ ਦੀ ਹੋਵੇਗੀ।
-
ਪੋਰਟਲ ’ਤੇ ਸਾਰਾ ਡਾਟਾ ਹਰ ਪੱਖੋਂ ਪੂਰੀ ਤਰ੍ਹਾਂ ਦਰਜ ਕਰਨ ਤੋਂ ਬਾਅਦ ਹੀ ਇਸਨੂੰ ਅੰਤਿਮ (Finalize) ਕੀਤਾ ਜਾਵੇ। ਇਸ ਤੋਂ ਬਾਅਦ Undertaking Certificate ਅਤੇ Employee Checklist ਦਾ ਪ੍ਰਿੰਟ ਕੱਢਿਆ ਜਾਵੇ ਅਤੇ ਇਸਦੇ ਹਰੇਕ ਪੰਨੇ ’ਤੇ ਦਸਤਖ਼ਤ ਅਤੇ ਮੋਹਰ ਲਗਾਈ ਜਾਵੇ।
-
Declaration Certificate ’ਤੇ ਵਿਭਾਗ/ਦਫ਼ਤਰ ਦੇ ਮੁਖੀ ਦੇ ਦਸਤਖ਼ਤ ਅਤੇ ਮੋਹਰ ਲਾਜ਼ਮੀ ਹਨ।
-
ਡਾਟਾ ਦਰਜ ਕਰਦੇ ਸਮੇਂ ਜਿਨ੍ਹਾਂ ਕਰਮਚਾਰੀਆਂ ਨੂੰ Disabled / Pregnancy / Lactating Woman / On Long Leave / BLO / Medical Certificate of Very Chronic Patients ਆਦਿ ਸ਼੍ਰੇਣੀਆਂ ਵਿੱਚ ਦਰਸਾਇਆ ਗਿਆ ਹੈ, ਉਨ੍ਹਾਂ ਨਾਲ ਸਬੰਧਤ ਲੋੜੀਂਦੇ ਸਹਾਇਕ ਦਸਤਾਵੇਜ਼ ਵੀ ਵਿਭਾਗ/ਦਫ਼ਤਰ ਦੇ ਮੁਖੀ ਵੱਲੋਂ ਦਸਤਖ਼ਤ ਅਤੇ ਮੋਹਰ ਸਮੇਤ Undertaking ਅਤੇ Checklist ਦੇ ਨਾਲ ਜਮ੍ਹਾਂ ਕਰਵਾਏ ਜਾਣ।
-
Class-IV ਕਰਮਚਾਰੀਆਂ (Peon/ਸੇਵਾਦਾਰ, Sweeper/ਸਫ਼ਾਈ ਸੇਵਕ, Beldar, Mali/ਮਾਲੀ, Drivers/ਡਰਾਈਵਰ, Security Guards/ਸੁਰੱਖਿਆ ਗਾਰਡ ਆਦਿ) ਦਾ ਡਾਟਾ ਪੋਰਟਲ ’ਤੇ ਦਰਜ ਨਾ ਕੀਤਾ ਜਾਵੇ।
-
ਕਿਸੇ ਵੀ ਪੁੱਛਗਿੱਛ ਜਾਂ ਤਕਨੀਕੀ ਸਮੱਸਿਆ ਲਈ ਹੇਠ ਲਿਖੇ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ:
-
ਅਮਨਦੀਪ ਸਿੰਘ – 9914307866
-
ਅਨੀਸ਼ ਸੂਦ – 9501029507
-
ਰੋਹਿਤ ਸ਼ਰਮਾ – 9915649200
- ਅਵਤਾਰ ਸਿੰਘ – 9915050306
-
ਈਮੇਲ: nodalppttn1@gmail.com
-
-
ਇਸ ਕੰਮ ਨੂੰ ਅਤਿ ਮਹੱਤਵਪੂਰਨ ਸਮਝਦੇ ਹੋਏ Undertaking, Employee Checklist ਅਤੇ ਸਬੰਧਤ ਸਹਾਇਕ ਦਸਤਾਵੇਜ਼ 26 ਅਕਤੂਬਰ 2026 ਤੋਂ ਪਹਿਲਾਂ ਹੇਠ ਲਿਖੇ ਦਫਤਰ ’ਤੇ ਜਮ੍ਹਾਂ ਕਰਵਾਏ ਜਾਣ:
ਐਨ.ਆਈ.ਸੀ. ਦਫ਼ਤਰ, ਕਮਰਾ ਨੰਬਰ 105, ਪਹਿਲੀ ਮੰਜ਼ਿਲ, ਨਵਾਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਤਰਨ ਤਾਰਨ,