Close

Farmers who did not set fire to crop residues were honored

Publish Date : 04/09/2020
DC

ਦਫਤਰ ਜਿਲਾ ਲੋਕ ਸੰਪਰਕ ਅਫਸਰ ਤਰਨ ਤਾਰਨ
ਫਸਲਾਂ ਦੀ ਰਹਿੰਦ ਖੂੰਹਦ ਨੂੰ ਅਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ

ਤਰਨ ਤਾਰਨ 4, ਸਤੰਬਰ:—-ਮੁਖ ਖੇਤਬਾੜੀ ਅਫਸਰ ੂ੍ਰੀ ਕੁਲਜੀਤ ਸਿੰਘ ਸੈਣੀ ਨੇ ਦਸਿਆ ਕਿ ਮਾਣਯੋਗ ੂ੍ਰੀ ਧਰਮਬੀਰ ਅਗਨੀਹੋਤਰੀ ਐਮ.ਐੈ.ਏ ਹਲਕਾ ਤਰਨਤਾਰਨ ਜੀ ਦੀ ਯੋਗ ਅਗਵਾਈ ਅਤੇ ੂ੍ਰੀ ਕੁਲਵੰਤ ਸਿੰਘ ਡਿਪਟੀ ਕਮਿੂਨਰ , ਤਰਨਤਾਰਨ ਜੀ ਦੀ ਪ੍ਰਧਾਨਗੀ ਹੇਠ ਂਿਲਾ ਪ੍ਰੂਾਸਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਂਝੇ ਤੌਰ ਤੇ ਂਿਲਾ ਤਰਨਤਾਰਨ ਦੇ ਬਲਾਕ ਤਰਨਤਾਰਨ ਅਤੇ ਗੰਡੀਵਿੰਡ ਦੇ ਅਗਾਂਹਵਧੂ ਕਿਸਾਨਾਂ ਨੂੰ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅਗ ਨਾ ਲਗਾਉਣ ਦੀ ਬਜਾਏ ਨਾੜ /ਪਰਾਲੀ ਪ੍ਰਬੰਧਨ ਕਰਨ ਵਾਲੀ ਖੇਤੀ ਮੂੀਨਰੀ ਨਾਲ ਖੇਤਾਂ ਵਿਚ ਵਹਾ ਰਹੇ ਹਨ,ਉਹਨਾਂ ਨੂੰ ਧਰਤੀ ਮਾਤਾ ਦੀ ਸੇਵਾ ਕਰਨ ਅਤੇ ਵਾਤਾਵਰਣ ਪ੍ਰੇਮੀ ਹੋਣ ਵਜੋਂਪ੍ਰੂੰਸਾ ਪਤਰ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਮੋਜੂਦ ਕਿਸਾਨਾਂ ਵਲੋਂ ਆਪਣੇ ਸੁਝਾਅ ਵੀ ਦਿਤੇ ਗਏ ਅਤੇਮਾਣਯੋਗੂ੍ਰੀ ਕੁਲਵੰਤ ਸਿੰਘ ਡਿਪਟੀ ਕਮਿੂਨਰ ,ਤਰਨਤਾਰਨ ਜੀ ਨੇ ਕਿਹਾ ਕਿ ਕਿਸਾਨਾਂ ਦੇ ਯੋਗ ਸੁਝਾਆਂ ਨੂੰ ਸਰਕਾਰ ਤਕ ਂਰੂਰ ਭੇਜਿਆ ਜਾਵੇਗਾ ।ਮਾਣਯੋਗ ੂ੍ਰੀ ਧਰਮਬੀਰ ਅਗਨੀਹੋਤਰੀ ਐਮ.ਐੈਂ.ਏ ਹਲਕਾ ਤਰਨਤਾਰਨ ਜੀ ਨੇ ਕਿਸਾਨਾਂ ਨੰੂ ਅਪੀਲ ਕੀਤੀ ਕਿ ਂਿਲੇ ਦੇ ਸਾਰੇ ਕਿਸਾਨ ਅਤੇ ਪੰਚਾਇਤਾਂਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਵਿਚਂਿਲਾ ਪ੍ਰੂਾਸਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਸਾਥ ਦੇਣ । ਮੁਖ ਖੇਤਬਾੜੀ ਅਫਸਰ ੂ੍ਰੀ ਕੁਲਜੀਤ ਸਿੰਘ ਸੈਣੀ ਨੇ ਦਸਿਆ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਧਰਤੀ ਵਿਚ ਵਾਹੁਣ ਨਾਲਫਸਲਾਂ ਦੇ ਝਾੜ ਵਿਚ ਅਤੇ ਧਰਤੀ ਵਿਚ ਜੈਵਿਕ ਮਾਦੇ ਦਾ ਲਗਾਤਾਰ ਵਾਧਾ ਹੋ ਰਿਹਾ ਹੈ ।ਉਹਨਾਂ ਇਸ ਮੌਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਪਣੇ ਖੇਤੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਦੀਆਂ ਮੁੂਕਿੈਂਾਂ ਹਲ ਕਰਨ ਲਈ ਹਮੇੂਾ ਕਿਸਾਨਾਂ ਦੇ ਨਾਲ ਹੈ । ਇਸ ਮੌਕੇ ੂ੍ਰੀ ਰਾਂੇੂ ਅਰੌੜਾ ਐਸ. ਡੀ .ਐਮ , ਪਟੀ , ੂ੍ਰੀ ਸੁਰਿੰਦਰਪਾਲ ਸਿੰਘ , ੂ੍ਰੀ ਹਰਜਿੰਦਰ ਸਿੰਘ ( ਬਲਾਕ ਖੇਤਬਾੜੀ ਅਫਸਰ) ਅਤੇ ੂ੍ਰੀ ਅੰਮਿ੍ਰਤਪਾਲ ਸਿੰਘ, ੂ੍ਰੀ ਗੁਰਬੀਰ ਸਿੰਘ , ੂ੍ਰੀ ਹਰਮੀਤ ਸਿੰਘ( ਖੇਤਬਾੜੀ ਵਿਕਾਸ ਅਫਸਰ) ਹਾਂਰ ਸਨ ।