Close

Invitation to event coverage

Publish Date : 12/02/2024

ਸਮਾਗਮ ਦੀ ਕਵਰੇਜ ਲਈ ਸੱਦਾ

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ. ਅਰਵਿੰਦ ਕੇਜਰੀਵਾਲ ਮਿਤੀ 11-02-2024 (ਐਤਵਾਰ) ਨੂੰ ਸ਼ੂਗਰ ਮਿੱਲ, ਸ਼ੇਰੋਂ ਗਰਾਊਂਡ ਵਿਖੇ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਨਗੇ। ਸਮਾਗਮ ਵਿੱਚ ਮੀਡੀਆ ਕਰਮੀਆ ਲਈ ਜਿਲਾ ਪ੍ਰਬੰਧਕੀ ਕੰਪਲੈਕਸ, ਤਰਨਤਾਰਨ ਤੋਂ ਸਵੇਰੇ 10:30 ਵਜੇ ਬੱਸ ਰਵਾਨਾ ਹੋਵੇਗੀ।

ਕੇਵਲ ਪ੍ਰੈਸ ਮਾਨਤਾ ਕਾਰਡ (ਐਕਰੀਡੇਟਿਡ ਪੱਤਰਕਾਰ) ਅਤੇ ਪ੍ਰੈੱਸ ਸ਼ਨਾਖਤੀ ਕਾਰਡ (ਯੈਲੋ ਕਾਰਡ) ਧਾਰਕ ਪੱਤਰਕਾਰ, ਫੋਟੋਗ੍ਰਾਫਰ ਅਤੇ ਕੈਮਰਾਮੈਨ ਸਾਥੀ ਸਵੇਰੇ 10:30 ਵਜੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ ਦੀ ਖੇਚਲ ਕਰਨ ਜੀ।

ਨੋਟ: ਸੁਰੱਖਿਆ ਕਾਰਨਾਂ ਕਰਕੇ ਸਮਾਗਮ ਵਿੱਚ ਕੇਵਲ ਬੱਸ ਰਾਹੀਂ ਹੀ ਮੀਡੀਆ ਕਰਮੀਆ ਦੀ ਐਂਟਰੀ ਹੋਵੇਗੀ।

ਧੰਨਵਾਦ ਸਹਿਤ