Officials to focus on health, education, water and Sanitation -Soni

ਸਿਹਤ, ਸਿੱਖਿਆ, ਪਾਣੀ ਅਤ ਸਫਾਈ ਉਤ ਧਿਆਨ ਕਂਦਰਤ ਕਰਨ ਅਧਿਕਾਰੀ-ਸੋਨੀ
ਮੀਟਿੰਗ ਵਿੱਚ ਜਿਲ•ਾ ਅਧਿਕਾਰੀ ਦੀ ਗੈਰ ਹਾਜ਼ਰੀ ਬਰਦਾਸ਼ ਨਹੀਂ ਕੀਤੀ ਜਾਵਗੀ
ਤਰਨਤਾਰਨ, 17 ਫਰਵਰੀ :—ਕੈਬਨਿਟ ਮੰਤਰੀ ਸ੍ਰੀ ਓ.ਪੀ. ਸੋਨੀ ਨ ਵਿਕਾਸ ਕੰਮਾਂ ਦੀ ਨਿਗਰਾਨ ਤ ਸਮੀਖਿਆ ਕਮਟੀ ਅਤ ਜਿਲ•ਾ ਸ਼ਿਕਾਇਤ ਨਿਵਾਰਨ ਕਮਟੀ ਦੀ ਕੀਤੀ ਪਲਠੀ ਮੀਟਿੰਗ ਵਿੱਚ ਜਿਥ ਜਿਲ• ਵਿੱਚ ਚੱਲ ਰਹ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ, ਉਥ ਸਖ਼ਤ ਲਫ਼ਜਾਂ ਵਿੱਚ ਸਪਸ਼ਟ ਕੀਤਾ ਕਿ ਸ਼ਿਕਾਇਤ ਨਿਵਾਰਨ ਕਮਟੀ ਦੀ ਮੀਟਿੰਗ ਵਿੱਚ ਗੈਰ ਹਾਜ਼ਰ ਰਹਿਣ ਵਾਲ ਜਿਲ•ਾ ਅਧਿਕਾਰੀ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵਗੀ। ਉਨ•ਾਂ ਕਿਹਾ ਕਿ ਹੁਣ ਤੋਂ ਹਰ ਮਹੀਨ ਇਹ ਮੀਟਿੰਗ ਨਿਰੰਤਰ ਹੋਵਗੀ ਜਿਸ ਵਿੱਚ ਜ਼ਿਲ• ਦ ਮਸਲ ਵਿਚਾਰ ਅਤ ਹੱਲ ਕੀਤ ਜਾਣਗ। ਉਨਾਂ ਕਿਹਾ ਕਿ ਸਰਕਾਰ ਦਾ ਧਿਆਨ ਸਿਹਤ, ਸਿੱਖਿਆ, ਪੀਣ ਵਾਲ ਪਾਣੀ ਅਤ ਆਲ-ਦੁਆਲ ਦੀ ਸਫਾਈ ਉਤ ਹੈ ਅਤ ਸਾਰ ਅਧਿਕਾਰੀ ਇਨਾਂ ਮੁੱਦਿਆਂ ਵੱਲ ਧਿਆਨ ਦਣ, ਤਾਂ ਜੋ ਜਿਲ• ਦ ਲੋਕਾਂ ਨੂੰ ਸਾਫ-ਸੁਥਰਾ ਵਾਤਵਰਣ ਤ ਚੰਗੀ ਸਿਹਤ ਤ ਸਿੱਖਿਆ ਦਿੱਤ ਜਾ ਸਕ।
ਉਨਾਂ ਤਰਨਤਾਰਨ ਦ ਵਿਕਾਸ ਕੰਮਾਂ ਦੀ ਪ੍ਰਗਤੀ ਉਤ ਜਿਲ• ਦ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੂੰ ਵਧਾਈ ਦਿੰਦ ਕਿਹਾ ਕਿ ਜਿਸ ਤਰਾਂ ਤੁਸੀਂ ਕੰਮ ਨਪਰ ਚਾੜ ਰਹ ਹੋ, ਉਸ ਤੋਂ ਆਸ ਹੈ ਕਿ ਤੁਸੀਂ 100 ਫੀਸਦੀ ਦਾ ਟੀਚਾ ਪ੍ਰਾਪਤ ਕਰ ਲਵੋਗ। ਉਨਾਂ ਨਸ਼ ਦ ਸੌਦਾਗਰਾਂ ਦੀਆਂ ਜਾਇਦਾਤਾਂ ਜ਼ਬਤ ਕਰਨ ਸਬੰਧੀ ਤਰਨਤਾਰਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਲਈ ਪਿੱਠ ਥਾਪੜਦ ਕਿਹਾ ਕਿ ਨਸ਼ਾ ਮੁਕਤੀ ਲਈ ਜੋ ਕੰਮ ਤਰਨਤਾਰਨ ਜਿਲ• ਵਿਚ ਹੋਇਆ ਹੈ, ਉਹ ਆਪਣੀ ਮਿਸਾਲ ਹੈ।
ਇਸ ਮੌਕ ਸੰਬੋਧਨ ਕਰਦ ਸੰਸਦ ਮੈਂਬਰ ਸ. ਜਸਬੀਰ ਸਿੰਘ ਡਿੰਪਾ ਨ ਸਾਫ-ਸੁਥਰਾ ਖਾਧ ਉਤਪਾਦ, ਖਤੀ ਵਿਭੰਨਤਾ, ਪਿੰਡਾਂ ਦ ਛੱਪੜਾਂ ਦੀ ਸਫਾਈ, ਰਨ ਹਾਰਵੈਸਟਿੰਗ, ਸਕੂਲਾਂ ਵਿਚ ਚੱਲਦ ਵਾਹਨਾਂ ਦੀ ਕੁਆਲਟੀ ਚੈਕ ਆਦਿ ਦ ਮੁੱਦ ਗੰਭੀਰਤਾ ਨਾਲ ਉਠਾÂ। ਵਿਧਾਇਕ ਸ. ਸੁਖਪਾਲ ਸਿੰਘ ਭੁੱਲਰ ਨ ਮਨਰਗਾ ਤਹਿਤ ਕੀਤ ਕੰਮਾਂ ਦੀ ਅਦਾਇਗੀ, ਸਕੂਲਾਂ ਦੀ ਪੜਾਈ ਦ ਪੱਧਰ ਦ ਨਾਲ-ਨਾਲ ਬੱਚਿਆਂ ਦੀ ਸੁਰੱਖਿਆ ਆਦਿ ਦ ਮੁੱਦ ਮੰਤਰੀ ਸਾਹਿਬ ਕੋਲ ਉਠਾÂ। ਅੱਜ ਦੀ ਮੀਟਿੰਗ ਵਿਚ ਸ੍ਰੀ ਸੋਨੀ ਨ ਅਸ਼ੀਰਵਾਦ, ਵਿਧਵਾ, ਬੁਢਾਪਾ ਤ ਆਸ਼ਰਿਤ ਪੈਨਸ਼ਨਾਂ, ਘਰ-ਘਰ ਰੋਜ਼ਗਾਰ, ਤੰਦਰੁਸਤ ਪੰਜਾਬ, ਖਤੀ ਵਿਕਾਸ, ਮਨਰਗਾ ਤਹਿਤ ਕੀਤ ਕੰਮਾਂ, ਪੰਜਾਬ ਸਰਕਾਰ ਵੱਲੋਂ ਲਗਾÂ ਰੁੱਖਾਂ ਆਦਿ ਦੀ ਸਾਂਭ-ਸੰਭਾਲ ਦ ਮੁੱਦ ਜਿਲ•ਾ ਅਧਿਕਾਰੀਆਂ ਨਾਲ ਸਾਂਝ ਕੀਤ। ਉਨਾਂ ਸਪੱਸ਼ਟ ਕੀਤਾ ਕਿ ਕਿਸ ਵੀ ਅਧਿਕਾਰੀ ਨੂੰ ਕੰਮ ਦਰੀ ਨਾਲ ਕਰਨ ਜਾਂ ਲਟਕਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨਾਂ ਕਿਹਾ ਕਿ ਬਿਨਾਂ ਕਾਰਨ ਦਰੀ ਕਰਨ ਉਤ ਅਧਿਕਾਰੀ ਦੀ ਜਵਾਬਦਹੀ ਕੀਤੀ ਜਾਵਗੀ ਅਤ ਲੋਕਾਂ ਦ ਸਾਂਝ ਕੰਮਾਂ ਵਿਚ ਕਿਸ ਨੂੰ ਰੁਕਾਵਟ ਬਣਨ ਦੀ ਆਗਿਆ ਨਹੀਂ ਦਿੱਤੀ ਜਾਵਗੀ।
ਅੱਜ ਦੀ ਮੀਟਿੰਗ ਵਿਚ ਐਸ ਐਸ ਪੀ ਸ੍ਰੀ ਧੁਰਵ ਦਹੀਆ, ਜ਼ਿਲ•ਾ ਪ੍ਰੀਸ਼ਦ ਦੀ ਚਅਰਮੈਨ ਬੀਬੀ ਹਰਚਰਨਜੀਤ ਕੌਰ, ਸ. ਮਹਾਂਵੀਰ ਸਿੰਘ ਸਰਹਾਲੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਐਸ ਡੀ ਐਮ ਸ੍ਰੀ ਰਾਜਸ਼ ਸ਼ਰਮਾ, ਐਸ ਡੀ ਐਮ ਰਜ਼ਨੀਸ਼ ਅਰੋੜਾ, ਐਸ ਡੀ ਐਮ ਪੱਟੀ ਸ. ਨਰਿੰਦਰ ਸਿੰਘ ਧਾਲੀਵਾਲ, ਐਕਸੀਅਨ ਸ. ਜਸਬੀਰ ਸਿੰਘ ਸੋਢੀ, ਵਿਧਾਇਕ ਸਾਹਿਬਾਨ ਦ ਨੁੰਮਾਇਦ ਅਤ ਜਿਲ•ਾ ਸ਼ਿਕਾਇਤ ਨਿਵਾਰਨ ਕਮਟੀ ਦ ਮੈਂਬਰ ਵੀ ਹਾਜ਼ਰ ਸਨ।
ਕੈਪਸਨ
ਜ਼ਿਲ•ਾ ਸ਼ਿਕਾਇਤ ਨਿਵਾਰਣ ਕਮਟੀ ਦੀ ਮੀਟਿੰਗ ਨੂੰ ਸੰਬੋਧਨ ਕਰਦ ਸ੍ਰੀ ਓ ਪੀ ਸੋਨੀ। ਨਾਲ ਹਨ ਸੰਸਦ ਮੈਂਬਰ ਸ. ਜਸਬੀਰ ਸਿੰਘ ਡਿੰਪਾ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ, ਐਸ ਐਸ ਪੀ ਸ੍ਰੀ ਧੁਰਵ ਦਹੀਆ.