ਪ੍ਰਸ਼ਾਸਕੀ ਪ੍ਰਬੰਧਨ

ਜ਼ਿਲ੍ਹਾ ਤਰਨ ਤਾਰਨ ਵਿਚ ਤਹਿਸੀਲਾਂ

 1. ਤਰਨ ਤਾਰਨ
 2. ਪੱਟੀ
 3. ਖਡੂਰ ਸਾਹਿਬ

ਜ਼ਿਲੇ ਵਿਚ ਪੰਜ ਸਬ ਤਹਿਸੀਲਾਂ

 1. ਝਬਾਲ
 2. ਚੋਹਲਾ ਸਾਹਿਬ
 3. ਖੇਮਕਰਨ
 4. ਭੁਖੀਵਿੰਡ
 5. ਗੋਇੰਦਵਾਲ ਸਾਹਿਬ

ਜ਼ਿਲ੍ਹਾ ਤਰਨ ਤਾਰਨ 8 ਵਿਕਾਸ ਬਲਾਕ ਵਿਚ ਵੰਡਿਆ ਗਿਆ ਹੈ

 1. ਗੰਡੀਵਿੰਡ
 2. ਭੁਖੀਵਿੰਡ
 3. ਤਰਨ ਤਾਰਨ
 4. ਖਡੂਰ ਸਾਹਿਬ
 5. ਨੌਸ਼ਹਿਰਾ ਪੰਨੂਆਂ
 6. ਚੋਹਲਾ ਸਾਹਿਬ
 7. ਪੱਟੀ
 8. ਵਲਟੋਹਾ