ਬੰਦ ਕਰੋ

ਬੇਨਤੀ ਹੈ ਕਿ ਮਿਤੀ 18 ਮਈ, 2025 ਨੂੰ ਜ਼ਿਲ੍ਹਾ ਤਰਨ ਤਾਰਨ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਵਿੱਚ ਪਿੰਡ ਪੱਧਰ ਅਤੇ ਵਾਰਡ ਪੱਧਰ `ਤੇ ਰੱਖਿਆ ਕਮੇਟੀਆਂ ਰਾਹੀਂ ਵਿਸ਼ਾਲ ਨਸ਼ਾ ਮੁਕਤੀ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ , ਜਿੰਨ੍ਹਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ

ਪ੍ਰਕਾਸ਼ਨ ਦੀ ਮਿਤੀ : 19/05/2025

ਮੀਡੀਆ ਕਵਰੇਜ਼ ਲਈ ਸੱਦਾ

ਬੇਨਤੀ ਹੈ ਕਿ ਮਿਤੀ 18 ਮਈ, 2025 ਨੂੰ ਜ਼ਿਲ੍ਹਾ ਤਰਨ ਤਾਰਨ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਵਿੱਚ ਪਿੰਡ ਪੱਧਰ ਅਤੇ ਵਾਰਡ ਪੱਧਰ `ਤੇ ਰੱਖਿਆ ਕਮੇਟੀਆਂ ਰਾਹੀਂ ਵਿਸ਼ਾਲ ਨਸ਼ਾ ਮੁਕਤੀ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ , ਜਿੰਨ੍ਹਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ

ਹਲਕਾ ਤਰਨ ਤਾਰਨ

(1) ਕੱਕਾ ਕੰਡਿਆਲਾ
ਸ਼ਾਮ 04.00 ਵਜੇ
(2) ਮੁਗਲ ਚੱਕ
ਸ਼ਾਮ 05.00 ਵਜੇ
(3) ਬੀਹਲਾ
ਸ਼ਾਮ 06.00 ਵਜੇ

ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਕੀਤੀ ਜਾਵੇਗੀ।
ਹਲਕਾ ਖਡੂਰ ਸਾਹਿਬ

(1) ਭੈਣੀ ਮੱਟੂਆਂ ਸ਼ਾਮ 04.00 ਵਜੇ,
(2) ਗਿੱਲ ਵੜੈਚ ਸ਼ਾਮ 05.00 ਵਜੇ
(3) ਕੋਟ ਜਸਪਤ (ਤੇਜਾ ਸਿੰਘ ਵਾਲਾ)
ਸ਼ਾਮ 06.00 ਵਜੇ

ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਖਡੂਰ ਸਾਹਿਬ ਸ਼੍ਰੀ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਕੀਤੀ ਜਾਵੇਗੀ।

ਹਲਕਾ ਖੇਮਕਰਨ
(1) ਪਿੰਡ ਮਾੜੀ ਮੇਘਾ
ਸ਼ਾਮ 04.00 ਵਜੇ,
(2) ਮਾੜੀ ਉਦੋਕੇ
ਸ਼ਾਮ 05.00 ਵਜੇ
(3) ਮਾੜੀ ਕੰਬੋਕੇ
ਸ਼ਾਮ 06.00 ਵਜੇ

ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਖੇਮਕਰਨ ਸ਼੍ਰੀ ਸਰਵਣ ਸਿੰਘ ਧੁੰਨ ਵੱਲੋਂ ਕੀਤੀ ਜਾਵੇਗੀ।

ਕਿਰਪਾ ਕਰਕੇ ਮੀਡੀਆ ਕਵਰੇਜ ਕਰਨ ਦੀ ਖੇਚਲ ਕਰਨੀ ਜੀ।

ਸਤਿਕਾਰ ਸਹਿਤ
ਜ਼ਿਲਾ ਲੋਕ ਸੰਪਰਕ ਅਫਸਰ
ਤਰਨ ਤਾਰਨ