ਬੇਨਤੀ ਹੈ ਕਿ 11ਵੇਂ ਅੰਤਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਮਿਤੀ 21 ਜੂਨ ਨੂੰ ਸਵੇਰੇ 6:00 ਤੋਂ 7:30 ਵਜੇ ਤੱਕ ਜ਼ਿਲ੍ਹਾ ਪੱਧਰੀ, ਸਬ ਡਵੀਜਨ ਪੱਧਰ ਅਤੇ ਬਲਾਕ ਪੱਧਰ ਤੇ ਹੇਠ ਲਿਖੇ ਵੇਰਵੇ ਮੁਤਾਬਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ
ਪ੍ਰਕਾਸ਼ਨ ਦੀ ਮਿਤੀ : 23/06/2025
ਬੇਨਤੀ ਹੈ ਕਿ 11ਵੇਂ ਅੰਤਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਮਿਤੀ 21 ਜੂਨ ਨੂੰ ਸਵੇਰੇ 6:00 ਤੋਂ 7:30 ਵਜੇ ਤੱਕ ਜ਼ਿਲ੍ਹਾ ਪੱਧਰੀ, ਸਬ ਡਵੀਜਨ ਪੱਧਰ ਅਤੇ ਬਲਾਕ ਪੱਧਰ ਤੇ ਹੇਠ ਲਿਖੇ ਵੇਰਵੇ ਮੁਤਾਬਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਇੰਨਾਂ ਸਮਾਗਮਾਂ ਦੌਰਾਨ ਯੋਗਾ ਦੇ ਮਾਹਿਰਾਂ ਵੱਲੋਂ ਯੋਗ ਦੇ ਆਸਣ ਕਰਵਾਏ ਜਾਣਗੇ।
ਸਮਾਗਮ ਵਿੱਚ ਸ਼ਾਮਲ ਹੋਣ ਅਤੇ ਸਮਾਗਮ ਦੀ ਮੀਡੀਆ ਕਵਰੇਜ਼ ਕਰਨ ਕ੍ਰਿਪਾਲਤਾ ਕਰਨੀ ਜੀ।
1) ਪੁਲਿਸ ਲਾਇਨ ਗਰਾਂਊਂਡ, ਤਰਨ ਤਾਰਨ।
2) ਡਾ. ਤਰੇਹਣ ਪਾਰਕ, ਪੱਟੀ।
3) ਗੁਰੂ ਅੰਗਦ ਦੇਵ ਜੀ ਸਟੇਡੀਅਮ, ਖਡੂਰ ਸਾਹਿਬ।
4) ਬਾਬਾ ਦੀਪ ਸਿੰਘ ਸਕੂਲ ਪਾਰਕ, ਭਿੱਖੀਵਿੰਡ।
5) ਸਰਕਾਰੀ ਸੀਨੀ. ਸੈਕੰ. ਸਕੂਲ ਗੰਡੀਵਿੰਡ।
6) ਗੁਰੂ ਅਰਜਨ ਦੇਵ ਜੀ ਸਟੇਡੀਅਮ, ਚੋਹਲਾ ਸਾਹਿਬ।
7) ਗੁਰੂ ਅੰਗਦ ਦੇਵ ਜੀ ਪਾਰਕ, ਗੋਇੰਦਵਾਲ ਸਾਹਿਬ।
8) ਛੀਨਾ ਬਿਧੀ ਚੰਦ, ਬਲਾਕ ਗੰਡੀਵਿੰਡ।
ਸਤਿਕਾਰ ਸਹਿਤ
ਜ਼ਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ।
ਮਿਤੀ 20-6-2025