ਬੰਦ ਕਰੋ

ਜ਼ਿਲ੍ਹਾ ਤਰਨਤਾਰਨ ਦੇ ਜੀ.ਓ.ਜੀਜ਼ ਵੱਲੋਂ ਆਜਾਦੀ ਕਾ ਅੰਮ੍ਰਿਤ ਮਹਾਂਉਤਸਵ ਕਮ ਨਸ਼ਾ ਮੁਕਤੀ ਜਾਗਰੂਕਤਾ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।

ਪ੍ਰਕਾਸ਼ਨ ਦੀ ਮਿਤੀ : 28/06/2022
ਜ਼ਿਲ੍ਹਾ ਤਰਨਤਾਰਨ ਦੇ ਜੀ.ਓ.ਜੀਜ਼ ਵੱਲੋਂ ਆਜਾਦੀ ਕਾ ਅੰਮ੍ਰਿਤ ਮਹਾਂਉਤਸਵ ਕਮ ਨਸ਼ਾ ਮੁਕਤੀ ਜਾਗਰੂਕਤਾ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
 ਡੀਸੀ ਤਰਨਤਾਰਨ ਸ. ਮੋਨੀਸ਼ ਕੁਮਾਰ ਨੇ ਡੀਏਸੀ ਤਰਨਤਾਰਨ ਤੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਜ਼ਿਲ੍ਹੇ ਭਰ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਏਗੀ।
 ਰੈਲੀ ਸ਼ਾਮ ਨੂੰ ਵਾਪਸ ਪਰਤੇਗੀ। ਇਸ ਮੌਕੇ ਡਾ: ਅਮਨਦੀਪ ਸਿੰਘ ਡਾਇਸਟਾ ਤਰਨਤਾਰਨ, ਕਰਨਲ ਅਮਰਜੀਤ ਸਿੰਘ ਗਿੱਲ ਜ਼ਿਲ੍ਹਾ ਮੁਖੀ ਜੀ.ਓ.ਜੀ ਵੀ ਹਾਜ਼ਰ ਸਨ |
11 13 12 10 9 8 7 6 5 4 3 2 1