ਬੇਨਤੀ ਹੈ ਕਿ ਮਿਤੀ 27 ਮਈ 2025 ਤੋਂ ਜ਼ਿਲ੍ਹਾ ਤਰਨ ਤਾਰਨ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਵਿੱਚ ਪਿੰਡ ਪੱਧਰ ਅਤੇ ਵਾਰਡ ਪੱਧਰ `ਤੇ ਰੱਖਿਆ ਕਮੇਟੀਆਂ ਰਾਹੀਂ ਵਿਸ਼ਾਲ ਨਸ਼ਾ ਮੁਕਤੀ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ
ਮੀਡੀਆ ਕਵਰੇਜ਼ ਲਈ ਸੱਦਾ
ਬੇਨਤੀ ਹੈ ਕਿ ਮਿਤੀ 27 ਮਈ 2025 ਤੋਂ ਜ਼ਿਲ੍ਹਾ ਤਰਨ ਤਾਰਨ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਵਿੱਚ ਪਿੰਡ ਪੱਧਰ ਅਤੇ ਵਾਰਡ ਪੱਧਰ `ਤੇ ਰੱਖਿਆ ਕਮੇਟੀਆਂ ਰਾਹੀਂ ਵਿਸ਼ਾਲ ਨਸ਼ਾ ਮੁਕਤੀ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ , ਜਿੰਨ੍ਹਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ
ਹਲਕਾ ਤਰਨ ਤਾਰਨ
(1) ਚਹਿਲ
ਸਵੇਰੇ 08.30 ਵਜੇ
(2) ਗਹਿਰੀ
ਸਵੇਰੇ 09.30 ਵਜੇ
(3) ਲਹੀਆਂ ਸਵੇਰੇ 10.30 ਵਜੇ
( 4 ) ਬੁਰਜ 169 ਸ਼ਾਮ 06.00 ਵਜੇ
( 5 ) ਕਲਸ ਸ਼ਾਮ 07.00 ਵਜੇ
( 6 ) ਭੂਸੇ
ਸ਼ਾਮ 08.00 ਵਜੇ
ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਕੀਤੀ ਜਾਵੇਗੀ।
ਹਲਕਾ ਖੇਮਕਰਨ
( 1 ) ਪਿੰਡ ਬੂੜਚੰਦ ਸ਼ਾਮ 01.00 ਵਜੇ
( 2 ) ਮਰਗਿੰਦਪੁਰਾ
ਸ਼ਾਮ 02.00 ਵਜੇ
( 3 ) ਅਕਬਰਪੁਰਾ
ਸ਼ਾਮ 03.00 ਵਜੇ,
( 4 ) ਪਿੰਡ ਮਾਣਕਪੁਰਾ
ਸ਼ਾਮ 04.00 ਵਜੇ
( 5 ) ਪਿੰਡ ਮਨਿਹਾਲਾ ਜੈ ਸਿੰਘ
ਸ਼ਾਮ 05.00 ਵਜੇ
( 6 ) ਪਿੰਡ ਕੁੱਲਾ
ਸ਼ਾਮ 06.00 ਵਜੇ
ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਖੇਮਕਰਨ ਸ਼੍ਰੀ ਸਰਵਣ ਸਿੰਘ ਧੁੰਨ ਵੱਲੋਂ ਕੀਤੀ ਜਾਵੇਗੀ।
ਕਿਰਪਾ ਕਰਕੇ ਮੀਡੀਆ ਕਵਰੇਜ ਕਰਨ ਦੀ ਖੇਚਲ ਕਰਨੀ ਜੀ।
ਸਤਿਕਾਰ ਸਹਿਤ
ਜ਼ਿਲਾ ਲੋਕ ਸੰਪਰਕ ਅਫਸਰ
ਤਰਨ ਤਾਰਨ