ਸ਼੍ਰੀ ਦਵਿੰਦਰ ਸਿੰਘ ਸੰਧੂ ਵੱਲੋੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪੱਟੀ ਦਾ ਚਾਰਜ਼ ਲਿਆ।
ਪ੍ਰਕਾਸ਼ਨ ਦੀ ਮਿਤੀ : 16/08/2023
ਸ਼੍ਰੀ ਦਵਿੰਦਰ ਸਿੰਘ ਸੰਧੂ ਵੱਲੋੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪੱਟੀ ਦਾ ਚਾਰਜ਼ ਲਿਆ।
ਪੰਜਾਬ ਸਰਕਾਰ ਸਹਿਕਾਰਤਾ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦੇ ਹੋੋਏ ਸ਼੍ਰੀ ਦਵਿੰਦਰ ਸਿੰਘ ਸੰਧੂ ਵੱਲੋੋਂ ਮਿਤੀ 14.08.2023 ਨੂੰ ਦੁਪਿਹਰ ਤੋੋਂ ਪਹਿਲਾਂ ਬਤੋੋਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪੱਟੀ ਜੁਆਇੰਨ ਕੀਤਾ ਗਿਆ।ਸ਼੍ਰੀ ਦਵਿੰਦਰ ਸਿੰਘ ਵੱਲੋੋਂ ਕਾਫੀ ਲੰਬਾ ਸਮਾਂ ਸਰਕਲ ਪੱਟੀ ਵਿਖੇ ਬਤੋੋਰ ਇੰਸਪੈਕਟਰ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ ਹੁਣ ਉਹਨਾਂ ਵੱਲੋੋਂ ਬਤੋੋਰ ਸਹਾਇਕ ਰਜਿਸਟਰਾਰ ਪੱਟੀ ਜੁਆਇੰਨ ਕਰਨ ਤੇ ਦਫ਼ਤਰੀ ਸਟਾਫ਼,ਫੀਲਡ ਸਟਾਫ਼ ਅਤੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਵਿੱਚ ਭਾਰੀ ਖੁਸ਼ੀ ਪਾਈ ਗਈ ।ਸਹਿਕਾਰੀ ਸਭਾਵਾਂ ਦੇ ਮੁਲਾਜਮਾਂ ਵੱਲੋੋਂ ਭਾਰੀ ਮਾਤਰਾ ਵਿੱਚ ਇੱਕਤਰ ਹੋੋ ਕੇ ਦਵਿੰਦਰ ਸਿੰਘ ਨੂੰ ਜੁਆਇੱਨ ਕਰਵਾਇਆ ਗਿਆ।ਦਵਿੰਦਰ ਸਿੰਘ ਸਹਾਇਕ ਰਜਿਸਟਰਾਰ ਵੱਲੋੋਂ ਸਮੂਹ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ੇਸ਼ ਤੋੋਰ ਤੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਤਰਨ ਤਾਰਨ ਸ਼੍ਰੀ ਸੁੱਖਾ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ ।ਇਸ ਮੋੋਕੇ ਤੇ ਸੁਖਨਿੰਦਰ ਸਿੰਘ ਸੇਖੋੋਂ ਪ੍ਰਧਾਨ,ਸ਼੍ਰੀ ਪ੍ਰਗਟ ਸਿੰਘ ਪ੍ਹਧਾਨ ਭੱਗੂਪੁਰ,ਰੇਸ਼ਮ ਸਿੰਘ ਲਾਖਣਾ,ਹਰਵਿੰਦਰ ਸਿੰਘ ਆਸਲ,ਜ਼ਸਪਾਲ ਸਿੰਘ ਪਹੂਵਿੰਡ,ਬਲਵਿੰਦਰ ਸਿੰਘ ਬਾਸਰਕੇ,ਗੁਰਸਾਹਿਬ ਸਿੰਘ ਮੈਨੇਜਰ ,ਜਰਮਲ ਸਿੰਘ ਖੇਮਕਰਨ,ਸਤਬੀਰ ਸਿੰਘ ਸੁਰਸਿੰਘ,ਅੰਗਰੇਜ਼ ਸਿੰਘ ਮਾੜੀ ਕੰਬੋੋਕੇ,ਪ੍ਰਭਜੀਤ ਸਿੰਘ ਦਿਆਲਪੁਰ,ਜ਼ਸਪਾਲ ਸਿੰਘ ਚੀਮਾਂ ਖੁਰਦ,ਸੁਖਦੇਵ ਸਿੰਘ ਵਾਂ,ਸੁਖਜਿੰਦਰ ਸਿੰਘ ਮਸਤਗੜ,ਰਣਜੀਤ ਸਿੰਘ ਕੋੋਟਲੀ ਵਸਾਵਾ ਸਿੰਘ,ਹਰਜਿੰਦਰਪਾਲ ਸਿੰਘ ਸੁਪਰਡੈਂਟ,ਪ੍ਰਗਟ ਸਿੰਘ ਚਾਹਲ ਇੰਸਪੈਕਟਰ,ਪ੍ਰੀਤਪਾਲ ਸਿੰਘ ਇੰਸਪੈਕਟਰ,ਨੰਦਨ ਇੰਸਪੈਕਟਰ ਆਦਿ ਹਾਜ਼ਰ ਸਨ।