• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਡੀ.ਐਮ. ਤਰਨਤਾਰਨ ਵੱਲੋਂ ਪਾਬੰਦੀ ਦੇ ਹੁਕਮ ਜ਼ਿਲ੍ਹਾ ਤਰਨਤਾਰਨ ਦੀਆਂ ਸੀਮਾਵਾਂ ਅੰਦਰ ਨਿੱਜੀ ਕਬਜ਼ੇ ਵਾਲੇ/ਮਾਲਕੀਅਤ ਵਾਲੇ ਕਾਸ਼ਤ ਕੀਤੇ ਪਲਾਟਾਂ ਵਿੱਚ ਰਹਿੰਦ-ਖੂੰਹਦ ਅਤੇ ਸੀਵਰੇਜ ਦੇ ਇਕੱਠੇ ਹੋਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਢੁਕਵੇਂ ਅਗਾਊਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਹੇਠ ਲਿਖੇ ਹੁਕਮ ਜਾਰੀ ਕਰਨ ਸਬੰਧੀ

ਡੀ.ਐਮ. ਤਰਨਤਾਰਨ ਵੱਲੋਂ ਪਾਬੰਦੀ ਦੇ ਹੁਕਮ ਜ਼ਿਲ੍ਹਾ ਤਰਨਤਾਰਨ ਦੀਆਂ ਸੀਮਾਵਾਂ ਅੰਦਰ ਨਿੱਜੀ ਕਬਜ਼ੇ ਵਾਲੇ/ਮਾਲਕੀਅਤ ਵਾਲੇ ਕਾਸ਼ਤ ਕੀਤੇ ਪਲਾਟਾਂ ਵਿੱਚ ਰਹਿੰਦ-ਖੂੰਹਦ ਅਤੇ ਸੀਵਰੇਜ ਦੇ ਇਕੱਠੇ ਹੋਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਢੁਕਵੇਂ ਅਗਾਊਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਹੇਠ ਲਿਖੇ ਹੁਕਮ ਜਾਰੀ ਕਰਨ ਸਬੰਧੀ:-

1. ਸ਼ਹਿਰ ਵਿੱਚ ਖਾਲੀ ਪਏ ਪਲਾਟਾਂ ਦੇ ਮਾਲਕ/ਕਾਬਜ ਆਪਣੇ ਖਾਲੀ ਪਲਾਟਾਂ ਵਿੱਚ ਲੱਗੇ ਕੂੜੇ-ਕਰਕਟ ਦੇ ਢੇਰ, ਗੰਦਗੀ ਅਤੇ ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਾਫ-ਸਫਾਈ ਆਪਣੇ ਪੱਧਰ ਤੇ ਕਰਵਾਉਣੀ ਯਕੀਨੀ ਬਨਾਉਣਗੇ।

2. ਆਪਣੀ ਮਾਲਕੀ/ਕਬਜੇ ਵਾਲੇ ਖਾਲੀ ਪਲਾਟ ਦੇ ਆਲੇ-ਦੁਆਲੇ ਪੱਕੀ ਚਾਰ-ਦੀਵਾਰੀ ਜਾਂ fencing ਕਰਵਾਉਣੀ ਯਕੀਨੀ ਬਣਾਈ ਜਾਵੇ ਜਾਂ ਪਲਾਟ ਵਿੱਚ ਕੂੜਾ-ਕਰਕਟ ਇਕੱਠਾ ਹੋਣ ਤੋਂ ਰੋਕਿਆ ਜਾਵੇ।

01/07/2025 01/07/2026 ਦੇਖੋ (339 KB)
ਜ਼ਿਲ੍ਹਾ ਤਰਨਤਾਰਨ ਦੀਆਂ ਨਵੀਆਂ ਪ੍ਰਸਤਾਵਿਤ ਮਾਈਨਿੰਗ ਸਾਈਟਾਂ (ਜਨਵਰੀ-2025)
ਜ਼ਿਲ੍ਹਾ ਤਰਨਤਾਰਨ ਦੀਆਂ ਨਵੀਆਂ ਪ੍ਰਸਤਾਵਿਤ ਮਾਈਨਿੰਗ ਸਾਈਟਾਂ (ਜਨਵਰੀ-2025)
03/02/2025 03/02/2026 ਦੇਖੋ (185 KB)
ਡਿਸਟ੍ਰਿਕਟ ਵਿੱਚ ਏਜੰਟ / ਕੰਸਲਟੈਂਸੀ / ਟਿਕਟ ਏਜੰਟ / ਆਈਲੈਟਸ ਸਟਰ ਯਾਤਰਾ ਕਰਨ ਲਈ ਜਾਰੀ ਕੀਤੀ ਲਾਇਸੈਂਸ ਦੀ ਸੂਚੀ.

ਡਿਸਟ੍ਰਿਕਟ ਵਿੱਚ ਏਜੰਟ / ਕੰਸਲਟੈਂਸੀ / ਟਿਕਟ ਏਜੰਟ / ਆਈਲੈਟਸ ਸਟਰ ਯਾਤਰਾ ਕਰਨ ਲਈ ਜਾਰੀ ਕੀਤੀ ਲਾਇਸੈਂਸ ਦੀ ਸੂਚੀ.

 

23/08/2022 20/10/2025 ਦੇਖੋ (2 MB)
ਪੁਰਾਲੇਖ