ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਜ਼ਿਲ੍ਹਾ ਤਰਨਤਾਰਨ ਦੀ ਹੱਦ ਅੰਦਰ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼ 2000 ਵਿੱਚ ਦਰਜ ਉਪਬੰਧਾਂ ਅਨੁਸਾਰ ਕੋਈ ਵੀ ਵਿਅਕਤੀ ਸਮਰੱਥ ਅਧਿਕਾਰੀ ਦੀ ਲਿਖਤੀ ਇਜਾਜ਼ਤ ਤੋਂ ਬਿਨਾਂ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਅਜਿਹੇ ਕਿਸੇ ਵੀ ਯੰਤਰ ਜਾਂ ਸਮੱਗਰੀ ਦੀ ਵਰਤੋਂ ਨਹੀਂ ਕਰੇਗਾ।

16/02/2025 15/04/2025 ਦੇਖੋ (218 KB)
ਡੀ.ਐਮ ਤਰਨਤਾਰਨ ਦੇ ਹੁਕਮ ਕਿ ਜ਼ਿਲ੍ਹਾ ਤਰਨਤਾਰਨ ਦੀ ਹਦੂਦ ਅੰਦਰ ਪੈਂਦੇ ਮੈਰਿਜ ਪੈਲੇਸਾਂ ਵਿੱਚ ਹਥਿਆਰ ਆਦਿ ਲੈ ਕੇ ਆਉਣ ਅਤੇ ਗੋਲੀ ਚਲਾਉਣ ਦੀ ਪੂਰਨ ਮਨਾਹੀ ਹੈ।

16/02/2025 15/04/2025 ਦੇਖੋ (162 KB)
ਜ਼ਿਲ੍ਹਾ ਤਰਨਤਾਰਨ ਦੀ ਹਦੂਦ ਅੰਦਰ ਆਮ ਲੋਕਾਂ ਵੱਲੋਂ ਮੂੰਹ ਰੁਮਾਲ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਕੱਪੜਿਆਂ ਨਾਲ ਢੱਕ ਕੇ ਦੋ ਪਹੀਆ ਵਾਹਨ ਚਲਾਉਣ ‘ਤੇ ਪੂਰਨ ਪਾਬੰਦੀ ਦੇ ਹੁਕਮ ਡੀ.ਐਮ ਤਰਨਤਾਰਨ ਨੇ ਦਿੱਤੇ ਹਨ।

16/02/2025 15/04/2025 ਦੇਖੋ (166 KB)
ਡੀਐਮ ਤਰਨਤਾਰਨ ਵੱਲੋਂ ਆਮ ਲੋਕਾਂ ਨੂੰ ਜੈਤੂਨ ਵਾਲੀਆਂ ਵਰਦੀਆਂ, ਜੀਪਾਂ/ਮੋਟਰ ਵਾਹਨਾਂ ਦੀ ਵਰਤੋਂ ਕਰਨ ‘ਤੇ ਪਾਬੰਦੀ ਸਬੰਧੀ ਹੁਕਮ

16/02/2025 15/04/2025 ਦੇਖੋ (163 KB)
ਜ਼ਿਲ੍ਹਾ ਤਰਨਤਾਰਨ ਦੀਆਂ ਨਵੀਆਂ ਪ੍ਰਸਤਾਵਿਤ ਮਾਈਨਿੰਗ ਸਾਈਟਾਂ (ਜਨਵਰੀ-2025)

03/02/2025 03/02/2026 ਦੇਖੋ (185 KB)
ਕੁਲੈਕਟਰ ਰੇਟ ਲਿਸਟ ਸਬ ਤਹਿਸੀਲ ਨੋਸ਼ਿਹਰਾ ਪੰਨੂਆਂ (ਸਾਲ 2024-2025)

23/08/2024 23/08/2025 ਦੇਖੋ (3 MB)
ਕੁਲੈਕਟਰ ਰੇਟ ਲਿਸਟ ਸਬ ਤਹਿਸੀਲ ਭਿੱਖੀਵਿੰਡ (ਸਾਲ 2024-2025)

ਕੁਲੈਕਟਰ ਰੇਟ ਲਿਸਟ ਸਬ ਤਹਿਸੀਲ ਚੋਹਲਾ ਸਾਹਿਬ (ਸਾਲ 2024-2025)

23/08/2024 23/08/2025 ਦੇਖੋ (1 MB)
ਕੁਲੈਕਟਰ ਰੇਟ ਲਿਸਟ ਸਬ ਤਹਿਸੀਲ ਗੋਇੰਦਵਾਲ ਸਾਹਿਬ (ਸਾਲ 2024-2025)

ਕੁਲੈਕਟਰ ਰੇਟ ਲਿਸਟ ਸਬ ਤਹਿਸੀਲ ਹਰੀਕੇ (ਸਾਲ 2024-2025)

ਪੁਰਾਲੇਖ