ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
(ਆਂਗਣਵਾੜੀ ਵਰਕਰ ਤੋਂ ਸੁਪਰਵਾਈਜ਼ਰ ਆਰਜ਼ੀ ਮੈਰਿਟ ਸੂਚੀ): ਜ਼ਿਲ੍ਹਾ ਪ੍ਰੋਗਰਾਮਰ ਅਫ਼ਸਰ ਤਰਨਤਾਰਨ
(ਆਂਗਣਵਾੜੀ ਵਰਕਰ ਤੋਂ ਸੁਪਰਵਾਈਜ਼ਰ ਆਰਜ਼ੀ ਮੈਰਿਟ ਸੂਚੀ): ਜ਼ਿਲ੍ਹਾ ਪ੍ਰੋਗਰਾਮਰ ਅਫ਼ਸਰ ਤਰਨਤਾਰਨ
16/11/2022 16/11/2023 ਦੇਖੋ (9 MB)
ਜ਼ਿਲ੍ਹਾ ਸਰਵੇਖਣ ਰਿਪੋਰਟ ਦਾ ਨਵਾਂ ਡਰਾਫਟ

ਜ਼ਿਲ੍ਹਾ ਸਰਵੇਖਣ ਰਿਪੋਰਟ ਦਾ ਨਵਾਂ ਡਰਾਫਟ

11/11/2022 11/11/2023 ਦੇਖੋ (856 KB)
ਪੰਜਾਬ ਸਰਕਾਰ, ਪ੍ਸ਼ਾਸਨਿਕ ਸੁਦਾਰ ਵਿਭਾਗ ਵੱਲੋ ਜਾਰੀ ਪੱਤਰ ਨੂੰ: PSeGs-SK0PSIC/2/2017-Punjab/124964-3830 ਮਿਤੀ: 22/07/2022 ਅਨੁਸਾਰ ਸੇਵਾਂ ਕੇਂਦਰ ਹੁਣ 7ਤੋਂ ਦਿਨ ਖੁੱਲ ਰਹਿਣ ਗੇ। ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇਂ ਤੋਂ ਸ਼ਾਮ 6 ਵਜੇ ਤਕ ਅਤੇ ਸ਼ਨਿਚਰਵਾਰ ਤੋਂ ਐਤਵਾਰ 8 ਵਜੇਂ ਤੋਂ ਸ਼ਾਮ 4 ਵਜੇ ਤਕ ਖੁਲੇ ਰਹਿੰਦੇ ਹਨ

ਪੰਜਾਬ ਸਰਕਾਰ, ਪ੍ਸ਼ਾਸਨਿਕ ਸੁਦਾਰ ਵਿਭਾਗ ਵੱਲੋ ਜਾਰੀ ਪੱਤਰ ਨੂੰ: PSeGs-SK0PSIC/2/2017-Punjab/124964-3830 ਮਿਤੀ: 22/07/2022 ਅਨੁਸਾਰ ਸੇਵਾਂ ਕੇਂਦਰ ਹੁਣ 7ਤੋਂ ਦਿਨ ਖੁੱਲ ਰਹਿਣ ਗੇ। ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇਂ ਤੋਂ ਸ਼ਾਮ 6 ਵਜੇ ਤਕ ਅਤੇ ਸ਼ਨਿਚਰਵਾਰ ਤੋਂ ਐਤਵਾਰ 8 ਵਜੇਂ ਤੋਂ ਸ਼ਾਮ 4 ਵਜੇ ਤਕ ਖੁਲੇ ਰਹਿੰਦੇ ਹਨ।

05/08/2022 30/09/2023 ਦੇਖੋ (436 KB)
ਤਰਨਤਾਰਨ ਮਾਈਨਿੰਗ-1 ਲਈ ਡਰਾਫਟ ਜ਼ਿਲ੍ਹਾ ਸਰਵੇਖਣ ਰਿਪੋਰਟ
ਤਰਨਤਾਰਨ ਮਾਈਨਿੰਗ-1 ਲਈ ਡਰਾਫਟ ਜ਼ਿਲ੍ਹਾ ਸਰਵੇਖਣ ਰਿਪੋਰਟ
25/09/2022 15/09/2023 ਦੇਖੋ (8 MB)
ਕੁਲੈਕਟਰ ਰੇਟ ਲਿਸਟ (ਸਾਲ 2022-23)

ਜ਼ਿਲ੍ਹਾ ਤਰਨਤਾਰਨ ਦੀ ਕੁਲੈਕਟਰ ਰੇਟ ਲਿਸਟ (ਸਾਲ 2022-23) ਲਈ

25/07/2022 25/07/2023 ਦੇਖੋ (8 MB)
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਕੰਟੀਨ ਦਾ ਨਿਲਾਮੀ ਨੋਟਿਸ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਕੰਟੀਨ ਦਾ ਨਿਲਾਮੀ ਨੋਟਿਸ ਵਿੱਤੀ ਸਾਲ 2022-2023
03/08/2022 11/08/2022 ਦੇਖੋ (587 KB)
IKGPTU ਦਾ ਦਾਖਲਾ ਜਾਗਰੂਕਤਾ ਪਰਚਾ

IKGPTU, ਕਪੂਰਥਲਾ ਦਾ ਦਾਖਲਾ ਜਾਗਰੂਕਤਾ ਪਰਚਾ

18/05/2022 17/06/2022 ਦੇਖੋ (2 MB)
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ (ਡੀ.ਸੀ. ਦਫ਼ਤਰ ਖੇਤਰ) ਦੀ ਪਾਰਕਿੰਗ ਅਤੇ ਕੰਟੀਨ ਸਬੰਧੀ ਨੋਟਿਸ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ (ਡੀ.ਸੀ. ਦਫ਼ਤਰ ਖੇਤਰ) ਦੀ ਪਾਰਕਿੰਗ ਅਤੇ ਕੰਟੀਨ ਸਬੰਧੀ ਨੋਟਿਸ।
24/03/2022 31/03/2022 ਦੇਖੋ (776 KB)
ਸਖੀ ਵਨ ਸਟਾਪ ਸੈਟਰ ਤਰਨ ਤਾਰਨ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਨਿਰੋਲ ਠੇਕੇ ਦੇ ਅਧਾਰ ਉਤੇ ਭਰਨ ਸਬੰਧੀ।

ਸਖੀ ਵਨ ਸਟਾਪ ਸੈਟਰ ਤਰਨ ਤਾਰਨ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਨਿਰੋਲ ਠੇਕੇ ਦੇ ਅਧਾਰ ਉਤੇ ਭਰਨ ਸਬੰਧੀ। ਵਧੇਰੇ ਜਾਣਕਾਰੀ ਲਈ ਨਾਲ ਨੱਥੀ ਪੀ.ਡੀ.ਐਫ. ਫਾਈਲ ਵੇਖੋ।

ਲੜੀ ਨੰ. ਅਸਾਮੀ ਦਾ ਨਾਮ ਅਸਾਮੀ ਦੀ ਗਿਣਤੀ ਤਨਖਾਹ
1. ਕੇਸ ਵਰਕਰ(ਮਹਿਲਾ ਐਸ.ਸੀ.) 1 12000/-
2. ਕੌਸਲਰ(ਮਹਿਲਾ) 1 15000/-
3. ਆਈ.ਟੀ. ਸਟਾਫ(ਮਹਿਲਾ ਐਸ.ਸੀ.) 1 15000/-

 

23/06/2020 23/07/2020 ਦੇਖੋ (1 MB)
ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਤਰਨ ਤਾਰਨ, ਪੱਟੀ / ਭਿੱਖੀਵਿੰਡ, ਖਡੂਰ ਸਾਹਿਬ ਦੇ ਦਫਤਰਾਂ ਦੇ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ ਤੇ ਅਦਾਇਗੀ ਤੋਂ ਬਾਅਦ ਕਾਲ ਦੇ ਅਧਾਰ ਤੇ ਜ਼ਰੂਰੀ ਦਵਾਈਆਂ ਲੈਣ ਲਈ ਸੰਪਰਕ ਕਰੋ ।
ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਤਰਨ ਤਾਰਨ, ਪੱਟੀ / ਭਿੱਖੀਵਿੰਡ, ਖਡੂਰ ਸਾਹਿਬ ਦੇ ਦਫਤਰਾਂ ਦੇ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ
ਤੇ
ਅਦਾਇਗੀ ਤੋਂ ਬਾਅਦ ਕਾਲ ਦੇ ਅਧਾਰ ਤੇ ਜ਼ਰੂਰੀ ਦਵਾਈਆਂ ਲੈਣ ਲਈ ਸੰਪਰਕ ਕਰੋ
ਕਿਰਪਾ ਕਰਕੇ ਪੀਡੀਐਫ ਨੱਥੀ ਲੱਭੋ
 
25/03/2020 14/04/2020 ਦੇਖੋ (152 KB)