ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਜ਼ਿਲ੍ਹਾ ਮੈਜਿਸਟ੍ਰੇਟ ਤਰਨਤਾਰਨ ਵੱਲੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ (ਸ਼੍ਰੀ ਗੋਇੰਦਵਾਲ ਸਾਹਿਬ) ਤੋਂ 5 ਕਿਲੋਮੀਟਰ ਦੇ ਘੇਰੇ ਅੰਦਰ ਮੀਟ/ਮੱਛੀ/ਗੁਟਕਾ/ਤੰਬਾਕੂ/ਸ਼ਰਾਬ ਆਦਿ ਦੀ ਵਿਕਰੀ ਅਤੇ ਸੇਵਨ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

11/09/2024 18/09/2024 ਦੇਖੋ (217 KB)
ਜ਼ਿਲ੍ਹਾ ਮੈਜਿਸਟਰੇਟ ਤਰਨਤਾਰਨ ਨੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ (ਸ੍ਰੀ ਗੋਇੰਦਵਾਲ ਸਾਹਿਬ) ਤੋਂ 5 ਕਿਲੋਮੀਟਰ ਦੇ ਘੇਰੇ ਅੰਦਰ ਉੱਚੀ ਅਵਾਜ ਵਿੱਚ ਲਾਊਡ ਸਪੀਕਰਾਂ/ ਲੰਗਰਾਂ ਵਿੱਚ ਲਾਊਡ ਸਪੀਕਰਾਂ/ਟਰੈਕਟਰਾਂ ਉੱਤੇ ਲਾਊਡ ਸਪੀਕਰਾਂ ਆਦਿ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

12/09/2024 18/09/2024 ਦੇਖੋ (496 KB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਮਿਤੀ 12/09/2024 ਨੂੰ ਸਵੇਰੇ 10.30 ਵਜੇ ਬੋਲੀ ਕਰਵਾਈ ਜਾਣੀ ਹੈ

06/09/2024 12/09/2024 ਦੇਖੋ (771 KB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਕੰਟੀਨ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ  ਕੰਟੀਨ ਦੀ ਬੋਲੀ ਮਿਤੀ 10/09/2024 ਨੂੰ ਸਵੇਰੇ 10:30 ਵਜੇ ਰੱਖੀ ਗਈ ਹੈ।

04/09/2024 10/09/2024 ਦੇਖੋ (861 KB)
ਜ਼ਿਲ੍ਹਾ ਤਰਨਤਾਰਨ ਪੰਜਾਬ-2024 ਵਿੱਚ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWC’s) ਲਈ ਯੋਗਾ ਇੰਸਟ੍ਰਕਟਰਾਂ ਦੀਆਂ ਭਰਤੀਆਂ ਦਾ ਨਤੀਜਾ
ਜ਼ਿਲ੍ਹਾ ਤਰਨਤਾਰਨ ਪੰਜਾਬ-2024 ਵਿੱਚ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWC’s) ਲਈ ਯੋਗਾ ਇੰਸਟ੍ਰਕਟਰਾਂ ਦੀਆਂ ਭਰਤੀਆਂ ਦਾ ਨਤੀਜਾ
30/07/2024 30/08/2024 ਦੇਖੋ (335 KB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਕੰਟੀਨ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ  ਕੰਟੀਨ ਦੀ ਬੋਲੀ ਮਿਤੀ 12/08/2024 ਨੂੰ ਸਵੇਰੇ 10:30 ਵਜੇ ਰੱਖੀ ਗਈ ਹੈ।

06/08/2024 12/08/2024 ਦੇਖੋ (849 KB)
ਮਾਲ ਰਿਕਾਰਡ ਤਰਨਤਾਰਨ ਦੀਆਂ ਕਿਤਾਬਾਂ ਦੀ ਬਾਈਡਿੰਗ ਲਈ ਟੈਂਡਰ ਮੰਗਣ ਦਾ ਨੋਟਿਸ

ਟੈਂਡਰ ਪ੍ਰੋਫਾਰਮਾ ਅਤੇ ਮਾਲ ਰਿਕਾਰਡਾਂ ਦੀ ਬਾਈਡਿੰਗ ਲਈ ਵਿਸਤ੍ਰਿਤ ਨਿਯਮਾਂ ਅਤੇ ਸ਼ਰਤਾਂ ਲਈ, ਕਿਰਪਾ ਕਰਕੇ ਅਟੈਚਮੈਂਟ ਪੀਡੀਐਫ ਫਾਈਲ ਦੇਖੋ।

22/07/2024 09/08/2024 ਦੇਖੋ (1 MB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਮਿਤੀ 07/08/2024 ਨੂੰ ਸਵੇਰੇ 10.30 ਵਜੇ ਬੋਲੀ ਕਰਵਾਈ ਜਾਣੀ ਹੈ

25/07/2024 07/08/2024 ਦੇਖੋ (684 KB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨਤਾਰਨ ਦੀ ਫੋਟੋਸਟੈਟ ਮਸ਼ੀਨ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨਤਾਰਨ ਦੀ ਫੋਟੋਸਟੈਟ ਮਸ਼ੀਨ ਦੀ ਬੋਲੀ ਕਰਾਉਣ ਸਬੰਧੀ ਨੋਟਿਸ

25/07/2024 07/08/2024 ਦੇਖੋ (727 KB)
ਜ਼ਿਲ੍ਹਾ ਤਰਨਤਾਰਨ ਲਈ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਲਈ ਇਸ਼ਤਿਹਾਰ

ਇੰਟਰਵਿਊ ਮਿਤੀ 29-07-2024 ਨੂੰ ਸਵੇਰੇ 09:30 ਵਜੇ ਜ਼ਿਲ੍ਹਾ ਦਫ਼ਤਰ ਕੰਪਲੈਕਸ, ਤਰਨਤਾਰਨ ਵਿਖੇ ਹੋਵੇਗੀ।

ਵਿਸਤ੍ਰਿਤ ਜਾਣਕਾਰੀ ਲਈ ਕਿਰਪਾ ਕਰਕੇ ਅਟੈਚਮੈਂਟ ਦੇਖੋ

22/07/2024 29/07/2024 ਦੇਖੋ (347 KB)