ਭਰਤੀ
ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
---|---|---|---|---|
ਜ਼ਿਲ੍ਹਾ ਤਰਨਤਾਰਨ ਪੰਜਾਬ-2024 ਵਿੱਚ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWC’s) ਲਈ ਯੋਗਾ ਇੰਸਟ੍ਰਕਟਰਾਂ ਦੀਆਂ ਭਰਤੀਆਂ ਦਾ ਨਤੀਜਾ | ਜ਼ਿਲ੍ਹਾ ਤਰਨਤਾਰਨ ਪੰਜਾਬ-2024 ਵਿੱਚ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWC’s) ਲਈ ਯੋਗਾ ਇੰਸਟ੍ਰਕਟਰਾਂ ਦੀਆਂ ਭਰਤੀਆਂ ਦਾ ਨਤੀਜਾ
|
30/07/2024 | 30/08/2024 | ਦੇਖੋ (335 KB) |
ਜ਼ਿਲ੍ਹਾ ਤਰਨਤਾਰਨ ਲਈ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਲਈ ਇਸ਼ਤਿਹਾਰ | ਇੰਟਰਵਿਊ ਮਿਤੀ 29-07-2024 ਨੂੰ ਸਵੇਰੇ 09:30 ਵਜੇ ਜ਼ਿਲ੍ਹਾ ਦਫ਼ਤਰ ਕੰਪਲੈਕਸ, ਤਰਨਤਾਰਨ ਵਿਖੇ ਹੋਵੇਗੀ। ਵਿਸਤ੍ਰਿਤ ਜਾਣਕਾਰੀ ਲਈ ਕਿਰਪਾ ਕਰਕੇ ਅਟੈਚਮੈਂਟ ਦੇਖੋ |
22/07/2024 | 29/07/2024 | ਦੇਖੋ (347 KB) |
ਜ਼ਿਲ੍ਹਾ ਤਰਨਤਾਰਨ ਲਈ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਲਈ ਇਸ਼ਤਿਹਾਰ | ਜ਼ਿਲ੍ਹਾ ਤਰਨਤਾਰਨ ਲਈ ਰਾਸ਼ਟਰੀ ਆਯੂਸ਼ ਮਿਸ਼ਨ (NAM) ਅਧੀਨ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWC’s) ਵਿੱਚ 05 (03 ਪੁਰਸ਼ ਅਤੇ 02 ਔਰਤ) ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਦੀ ਸ਼ਮੂਲੀਅਤ ਲਈ ਇਸ਼ਤਿਹਾਰ ਅਰਜ਼ੀਆਂ ਜਮ੍ਹਾ ਕਰਨ ਦੀ ਆਖਰੀ ਮਿਤੀ 12-07-2024, ਵਿਸਤ੍ਰਿਤ ਇਸ਼ਤਿਹਾਰ ਅਤੇ ਐਪਲੀਕੇਸ਼ਨ ਪਰਫਾਰਮਾ ਲਈ ਫਾਈਲ ਦੇਖੋ। |
28/06/2024 | 12/07/2024 | ਦੇਖੋ (2 MB) |
ਪਿੰਡ ਰਾਹਲ ਵਿਖੇ ਆਨਗੰਵਾੜੀ ਵਰਕਰ ਦੀ ਅਸਾਮੀ ਰੱਦ ਕਰਨ ਸਬੰਧੀ | ਪਿੰਡ ਰਾਹਲ ਵਿਖੇ ਆਨਗੰਵਾੜੀ ਵਰਕਰ ਦੀ ਅਸਾਮੀ ਰੱਦ ਕਰਨ ਸਬੰਧੀ |
31/10/2023 | 31/12/2023 | ਦੇਖੋ (130 KB) |
ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀ ਭਰਤੀ ਦੀ ਜਾਣਕਾਰੀ ਅਤੇ ਸ਼ਰਤਾਂ | ਆਖ਼ਰੀ ਮਿਤੀ: 09/03/2023, ਸ਼ਾਮ 5:00 ਵਜੇ ਆਫ਼ਲਾਈਨ ਮਿਆਦ ਰਾਹੀਂ ਅਰਜ਼ੀਆਂ ਮੰਗੀਆਂ ਗਈਆਂ |
17/02/2023 | 09/03/2023 | ਦੇਖੋ (3 MB) |
ਜਿਲ੍ਹਾ ਤਰਨ ਤਾਰਨ ਵਿਖੇ ਮਾਲ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਰਿਟਾਇਰਡ ਪਟਵਾਰੀਆਂ/ ਕਾਨੂੰਗੋਆਂ ਵਿੱਚੋਂ ਭਰਨ ਸਬੰਧੀ। | ਜਿਲ੍ਹਾ ਤਰਨ ਤਾਰਨ ਵਿਖੇ ਮਾਲ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਰਿਟਾਇਰਡ ਪਟਵਾਰੀਆਂ/ ਕਾਨੂੰਗੋਆਂ ਵਿੱਚੋਂ ਭਰਨ ਸਬੰਧੀ। |
02/06/2022 | 13/06/2022 | ਦੇਖੋ (305 KB) |
ਜ਼ਿਲ੍ਹਾ ਤਰਨਤਾਰਨ ਵਿਚ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਠੇਕੇ ਦੇ ਆਧਾਰ ਤੇ ਗ੍ਰਾਮ ਰੋਜ਼ਗਾਰ ਸਹਾਇਕ ਦੀਆਂ ਅਸਾਮੀਆਂ ਬਾਰੇ ਨੋਟਿਸ। | ਜ਼ਿਲ੍ਹਾ ਤਰਨਤਾਰਨ ਵਿਚ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਠੇਕੇ ਦੇ ਆਧਾਰ ਤੇ ਗ੍ਰਾਮ ਰੋਜ਼ਗਾਰ ਸਹਾਇਕ ਦੀਆਂ ਅਸਾਮੀਆਂ ਬਾਰੇ ਨੋਟਿਸ। ਵਧੇਰੇ ਜਾਣਕਾਰੀ ਲਈ ਨਾਲ ਨੱਥੀ ਪੀ.ਡੀ.ਐਫ ਪੜ੍ਹੋ।
|
23/12/2021 | 12/01/2022 | ਦੇਖੋ (162 KB) |
ਮਹਾਤਮਾ ਗਾਂਧੀ ਨਰੇਗਾ ਅਧੀਨ ਤਕਨੀਕੀ ਸਹਾਇਕਾਂ ਅਤੇ ਕੰਪਿਊਟਰ ਸਹਾਇਕਾਂ ਦੀ ਭਰਤੀ ਲਈ ਇਸ਼ਤਿਹਾਰ। | ਮਹਾਤਮਾ ਗਾਂਧੀ ਨਰੇਗਾ ਅਧੀਨ ਤਕਨੀਕੀ ਸਹਾਇਕਾਂ ਅਤੇ ਕੰਪਿਊਟਰ ਸਹਾਇਕਾਂ ਦੀ ਭਰਤੀ ਲਈ ਇਸ਼ਤਿਹਾਰ। |
04/01/2022 | 10/01/2022 | ਦੇਖੋ (2 MB) |
ਜ਼ਿਲ੍ਹਾ ਤਰਨਤਾਰਨ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਅਧੀਨ ਠੇਕੇ ਦੇ ਆਧਾਰ ਤੇ ਗ੍ਰਾਮ ਰੁਜ਼ਗਾਰ ਸੇਵਕ ਦੀਆਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰ ਦੀ ਸੂਚੀ। | ਜ਼ਿਲ੍ਹਾ ਤਰਨਤਾਰਨ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਅਧੀਨ ਠੇਕੇ ਦੇ ਆਧਾਰ ਤੇ ਗ੍ਰਾਮ ਰੁਜ਼ਗਾਰ ਸੇਵਕ ਦੀਆਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰ ਦੀ ਸੂਚੀ।ਵਧੇਰੇ ਜਾਣਕਾਰੀ ਲਈ ਨਾਲ ਨੱਥੀ ਪੀ.ਡੀ.ਐਫ ਪੜ੍ਹੋ। |
30/12/2021 | 06/01/2022 | ਦੇਖੋ (613 KB) |
ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨਤਾਰਨ ਵਿਚ ਗਰਾਮ ਰੋਜਗਾਰ ਸੇਵਕ ਦੀਆਂ ਅਸਾਮੀਆ (ਕੈਟਾਗਰੀ ਵਾਈਜ ਐਸ.ਸੀ ਐਮ.ਬੀ, ਐਸ.ਸੀ ਆਰ.ਓ, ਬੀ.ਸੀ, ਹੈਡੀਕੈਂਪ) ਲਈ ਮੈਰਿਟ ਦੇ ਅਧਾਰ ਤੇ ਯੋਗ ਪਾਏ ਗਏ ਉਮੀਦਵਾਰਾਂ ਦੀ ਸੂਚੀ। | ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨਤਾਰਨ ਵਿਚ ਗਰਾਮ ਰੋਜਗਾਰ ਸੇਵਕ ਦੀਆਂ ਅਸਾਮੀਆ (ਕੈਟਾਗਰੀ ਵਾਈਜ ਐਸ.ਸੀ ਐਮ.ਬੀ, ਐਸ.ਸੀ ਆਰ.ਓ, ਬੀ.ਸੀ, ਹੈਡੀਕੈਂਪ) ਲਈ ਮੈਰਿਟ ਦੇ ਅਧਾਰ ਤੇ ਯੋਗ ਪਾਏ ਗਏ ਉਮੀਦਵਾਰਾਂ ਦੀ ਸੂਚੀ। ਵਧੇਰੇ ਜਾਣਕਾਰੀ ਲਈ ਨਾਲ ਨੱਥੀ ਪੀ.ਡੀ.ਐਫ ਪੜ੍ਹੋ। |
27/12/2021 | 30/12/2021 | ਦੇਖੋ (2 MB) |