ਬੰਦ ਕਰੋ

ਟੈਂਡਰ

Filter Past ਟੈਂਡਰ

To
ਟੈਂਡਰ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਜ਼ਿਲ੍ਹਾ ਪੱਧਰੀ ਤਰਨਤਾਰਨ ਵਿਖੇ ਪੋਸ਼ਣ ਭੀ ਪੜਾਈ ਭੀ AWW ਫੇਜ਼-2 ਤਹਿਤ ਮਾਰਚ 2026 ਦੌਰਾਨ ਛਪਾਈ ਅਤੇ ਭੋਜਨ ਪ੍ਰਬੰਧਾਂ ਲਈ ਇਸ਼ਤਿਹਾਰ ਸਬੰਧੀ ਟੈਂਡਰ

ਜ਼ਿਲ੍ਹਾ ਪੱਧਰੀ ਤਰਨਤਾਰਨ ਵਿਖੇ ਪੋਸ਼ਣ ਭੀ ਪੜਾਈ ਭੀ AWW ਫੇਜ਼-2 ਤਹਿਤ ਮਾਰਚ 2026 ਦੌਰਾਨ ਛਪਾਈ ਅਤੇ ਭੋਜਨ ਪ੍ਰਬੰਧਾਂ ਲਈ ਇਸ਼ਤਿਹਾਰ ਸਬੰਧੀ ਟੈਂਡਰ

ਟੈਂਡਰ ਸੰਬੰਧੀ ਕਿਸੇ ਵੀ ਜਾਣਕਾਰੀ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਪਤੇ ‘ਤੇ ਜਾਓ:-

ਡੀ.ਪੀ.ਓ ਦਫ਼ਤਰ ਕਮਰਾ ਨੰ: 308, ਤੀਜੀ ਮੰਜ਼ਿਲ, ਨਿਊ ਡੀ.ਏ.ਸੀ. ਕੰਪਲੈਕਸ ਤਰਨਤਾਰਨ

16/01/2026 19/01/2026 ਦੇਖੋ (1 MB)
ਨਾਸ਼ਪਤੀ ਦੀ ਪਿਉਂਦ ਵਾਸਤੇ ਕੈਂਥ ਸੀਡਲਿੰਗ ਦੀ ਖਰੀਦ ਕਰਨ ਲਈ ਓਪਨ ਟੈਂਡਰ ਨੋਟਿਸ ਦਾ ਇਸ਼ਤਿਹਾਰ ਦੇਣ ਬਾਰੇ

ਨਾਸ਼ਪਤੀ ਦੀ ਪਿਉਂਦ ਵਾਸਤੇ ਕੈਂਥ ਸੀਡਲਿੰਗ ਦੀ ਖਰੀਦ ਕਰਨ ਲਈ ਓਪਨ ਟੈਂਡਰ ਨੋਟਿਸ ਦਾ ਇਸ਼ਤਿਹਾਰ ਦੇਣ ਬਾਰੇ

05/12/2025 20/12/2025 ਦੇਖੋ (183 KB)
ਤਹਿਸੀਲ ਕੰਪਲੈਕਸ, ਤਰਨਤਾਰਨ ਦੀ ਕੰਟੀਨ ਅਤੇ ਪਾਰਕਿੰਗ ਦੀ ਨਿਲਾਮੀ ਸੰਬੰਧੀ ਨੋਟਿਸ
ਤਹਿਸੀਲ ਕੰਪਲੈਕਸ, ਤਰਨਤਾਰਨ ਵਿਖੇ ਕੰਟੀਨ ਅਤੇ ਪਾਰਕਿੰਗ ਲਈ ਬੋਲੀ 27/03/2025 ਨੂੰ ਸਵੇਰੇ 11:00 ਵਜੇ ਕੀਤੀ ਜਾਵੇਗੀ।
20/03/2025 27/03/2025 ਦੇਖੋ (1 MB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਕੰਟੀਨ ਅਤੇ ਫੋਟੋ ਸਟੈਟ /ਮਸ਼ੀਨ ਕੰਪਿਊਟਰ ਟਾਈਪ ਖੋਖੇ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਕੰਟੀਨ ਅਤੇ ਫੋਟੋ ਸਟੈਟ /ਮਸ਼ੀਨ ਕੰਪਿਊਟਰ ਟਾਈਪ ਖੋਖੇ ਦੀ ਬੋਲੀ ਮਿਤੀ 25/03/2025 ਨੂੰ ਸਵੇਰੇ 11:00 ਵਜੇ ਰੱਖੀ ਗਈ ਹੈ।

13/03/2025 25/03/2025 ਦੇਖੋ (2 MB)
ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਤਰਨਤਾਰਨ ਲਈ ਵਾਹਨ ਕਿਰਾਏ ‘ਤੇ ਲੈਣ ਲਈ ਟੈਂਡਰ
ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਤਰਨਤਾਰਨ ਲਈ ਵਾਹਨ ਕਿਰਾਏ 'ਤੇ ਲੈਣ ਲਈ ਟੈਂਡਰ
10/03/2025 24/03/2025 ਦੇਖੋ (2 MB)
ਜ਼ਿਲ੍ਹਾ ਤਰਨਤਾਰਨ ਲਈ ਪੋਸ਼ਣ ਵੀ ਪੜ੍ਹਾਈ ਵੀ ਤਹਿਤ ਮਾਰਚ 2025 ਵਿੱਚ ਟ੍ਰੇਨਿੰਗ ਲਈ ਟੇਂਡਰ

ਜ਼ਿਲ੍ਹਾ ਤਰਨਤਾਰਨ ਲਈ ਪੋਸ਼ਣ ਵੀ ਪੜ੍ਹਾਈ ਵੀ ਤਹਿਤ ਮਾਰਚ 2025 ਵਿੱਚ ਟ੍ਰੇਨਿੰਗ ਲਈ ਟੇਂਡਰ

ਟੇਂਡਰ ਦੀ ਸਾਰੀ ਜਾਣਕਾਰੀ ਲਈ PDF ਫਾਈਲ ਤੇ ਕਲਿੱਕ ਕਰਕੇ ਵੇਖੋ

12/03/2025 17/03/2025 ਦੇਖੋ (331 KB)
ਜ਼ਿਲ੍ਹਾ ਤਰਨਤਾਰਨ ਦੇ 5 ਅਧਿਕਾਰੀਆਂ ਲਈ ਵਾਹਨ ਕਿਰਾਏ ‘ਤੇ ਲੈਣ ਲਈ ਟੈਂਡਰ ਲਈ ਕੋਰੀਜੰਡਮ (1 ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ 4 ਬਾਲ ਵਿਕਾਸ ਪ੍ਰੋਜੈਕਟ ਅਫ਼ਸਰ)

ਜ਼ਿਲ੍ਹਾ ਤਰਨਤਾਰਨ ਦੇ 5 ਅਧਿਕਾਰੀਆਂ ਲਈ ਵਾਹਨ ਕਿਰਾਏ ‘ਤੇ ਲੈਣ ਲਈ ਟੈਂਡਰ ਲਈ ਕੋਰੀਜੰਡਮ (1 ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ 4 ਬਾਲ ਵਿਕਾਸ ਪ੍ਰੋਜੈਕਟ ਅਫ਼ਸਰ)

14/01/2025 23/01/2025 ਦੇਖੋ (1 MB)
ਜ਼ਿਲ੍ਹਾ ਤਰਨਤਾਰਨ ਦੇ 5 ਅਧਿਕਾਰੀਆਂ ਲਈ ਵਾਹਨ ਕਿਰਾਏ ‘ਤੇ ਲੈਣ ਲਈ ਟੈਂਡਰ (1 ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ 4 ਬਾਲ ਵਿਕਾਸ ਪ੍ਰੋਜੈਕਟ ਅਫ਼ਸਰ)

ਜ਼ਿਲ੍ਹਾ ਤਰਨਤਾਰਨ ਦੇ 5 ਅਧਿਕਾਰੀਆਂ ਲਈ ਵਾਹਨ ਕਿਰਾਏ ‘ਤੇ ਲੈਣ ਲਈ ਟੈਂਡਰ (1 ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ 4 ਬਾਲ ਵਿਕਾਸ ਪ੍ਰੋਜੈਕਟ ਅਫ਼ਸਰ)

16/12/2024 31/12/2024 ਦੇਖੋ (2 MB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਮਿਤੀ 12/09/2024 ਨੂੰ ਸਵੇਰੇ 10.30 ਵਜੇ ਬੋਲੀ ਕਰਵਾਈ ਜਾਣੀ ਹੈ

06/09/2024 12/09/2024 ਦੇਖੋ (771 KB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਕੰਟੀਨ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ  ਕੰਟੀਨ ਦੀ ਬੋਲੀ ਮਿਤੀ 10/09/2024 ਨੂੰ ਸਵੇਰੇ 10:30 ਵਜੇ ਰੱਖੀ ਗਈ ਹੈ।

04/09/2024 10/09/2024 ਦੇਖੋ (861 KB)