ਭਰਤੀ
ਫਿਲਟਰ ਅਤੀਤ ਭਰਤੀ
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਆਂਗਣਵਾੜੀ ਸਰਵਿਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਤਹਿਤ ਮੈਰਿਟ ਲਿਸਟਾਂ ਦੀ ਸੂਚੀ-ਬਲਾਕ ਵਲਟੋਹਾ, ਜ਼ਿਲਾ ਤਰਨਤਾਰਨ | ਆਂਗਣਵਾੜੀ ਸਰਵਿਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਤਹਿਤ ਮੈਰਿਟ ਲਿਸਟਾਂ ਦੀ ਸੂਚੀ-ਬਲਾਕ ਵਲਟੋਹਾ, ਜ਼ਿਲਾ ਤਰਨਤਾਰਨ |
29/08/2023 | 29/09/2024 | ਦੇਖੋ (6 MB) |
| ਆਂਗਣਵਾੜੀ ਸਰਵਿਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਤਹਿਤ ਮੈਰਿਟ ਲਿਸਟਾਂ ਦੀ ਸੂਚੀ-ਬਲਾਕ ਚੋਹਲਾ ਸਾਹਿਬ, ਜ਼ਿਲਾ ਤਰਨਤਾਰਨ | ਆਂਗਣਵਾੜੀ ਸਰਵਿਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਤਹਿਤ ਮੈਰਿਟ ਲਿਸਟਾਂ ਦੀ ਸੂਚੀ-ਬਲਾਕ ਚੋਹਲਾ ਸਾਹਿਬ, ਜ਼ਿਲਾ ਤਰਨਤਾਰਨ |
29/08/2023 | 27/09/2024 | ਦੇਖੋ (7 MB) |
| ਜ਼ਿਲ੍ਹਾ ਤਰਨਤਾਰਨ ਪੰਜਾਬ-2024 ਵਿੱਚ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWC’s) ਲਈ ਯੋਗਾ ਇੰਸਟ੍ਰਕਟਰਾਂ ਦੀਆਂ ਭਰਤੀਆਂ ਦਾ ਨਤੀਜਾ | ਜ਼ਿਲ੍ਹਾ ਤਰਨਤਾਰਨ ਪੰਜਾਬ-2024 ਵਿੱਚ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWC’s) ਲਈ ਯੋਗਾ ਇੰਸਟ੍ਰਕਟਰਾਂ ਦੀਆਂ ਭਰਤੀਆਂ ਦਾ ਨਤੀਜਾ
|
30/07/2024 | 30/08/2024 | ਦੇਖੋ (335 KB) |
| ਜ਼ਿਲ੍ਹਾ ਤਰਨਤਾਰਨ ਲਈ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਲਈ ਇਸ਼ਤਿਹਾਰ | ਇੰਟਰਵਿਊ ਮਿਤੀ 29-07-2024 ਨੂੰ ਸਵੇਰੇ 09:30 ਵਜੇ ਜ਼ਿਲ੍ਹਾ ਦਫ਼ਤਰ ਕੰਪਲੈਕਸ, ਤਰਨਤਾਰਨ ਵਿਖੇ ਹੋਵੇਗੀ। ਵਿਸਤ੍ਰਿਤ ਜਾਣਕਾਰੀ ਲਈ ਕਿਰਪਾ ਕਰਕੇ ਅਟੈਚਮੈਂਟ ਦੇਖੋ |
22/07/2024 | 29/07/2024 | ਦੇਖੋ (347 KB) |
| ਜ਼ਿਲ੍ਹਾ ਤਰਨਤਾਰਨ ਲਈ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਲਈ ਇਸ਼ਤਿਹਾਰ | ਜ਼ਿਲ੍ਹਾ ਤਰਨਤਾਰਨ ਲਈ ਰਾਸ਼ਟਰੀ ਆਯੂਸ਼ ਮਿਸ਼ਨ (NAM) ਅਧੀਨ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWC’s) ਵਿੱਚ 05 (03 ਪੁਰਸ਼ ਅਤੇ 02 ਔਰਤ) ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਦੀ ਸ਼ਮੂਲੀਅਤ ਲਈ ਇਸ਼ਤਿਹਾਰ ਅਰਜ਼ੀਆਂ ਜਮ੍ਹਾ ਕਰਨ ਦੀ ਆਖਰੀ ਮਿਤੀ 12-07-2024, ਵਿਸਤ੍ਰਿਤ ਇਸ਼ਤਿਹਾਰ ਅਤੇ ਐਪਲੀਕੇਸ਼ਨ ਪਰਫਾਰਮਾ ਲਈ ਫਾਈਲ ਦੇਖੋ। |
28/06/2024 | 12/07/2024 | ਦੇਖੋ (2 MB) |
| ਪਿੰਡ ਰਾਹਲ ਵਿਖੇ ਆਨਗੰਵਾੜੀ ਵਰਕਰ ਦੀ ਅਸਾਮੀ ਰੱਦ ਕਰਨ ਸਬੰਧੀ | ਪਿੰਡ ਰਾਹਲ ਵਿਖੇ ਆਨਗੰਵਾੜੀ ਵਰਕਰ ਦੀ ਅਸਾਮੀ ਰੱਦ ਕਰਨ ਸਬੰਧੀ |
31/10/2023 | 31/12/2023 | ਦੇਖੋ (130 KB) |
| ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀ ਭਰਤੀ ਦੀ ਜਾਣਕਾਰੀ ਅਤੇ ਸ਼ਰਤਾਂ | ਆਖ਼ਰੀ ਮਿਤੀ: 09/03/2023, ਸ਼ਾਮ 5:00 ਵਜੇ ਆਫ਼ਲਾਈਨ ਮਿਆਦ ਰਾਹੀਂ ਅਰਜ਼ੀਆਂ ਮੰਗੀਆਂ ਗਈਆਂ |
17/02/2023 | 09/03/2023 | ਦੇਖੋ (3 MB) |
| ਜਿਲ੍ਹਾ ਤਰਨ ਤਾਰਨ ਵਿਖੇ ਮਾਲ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਰਿਟਾਇਰਡ ਪਟਵਾਰੀਆਂ/ ਕਾਨੂੰਗੋਆਂ ਵਿੱਚੋਂ ਭਰਨ ਸਬੰਧੀ। | ਜਿਲ੍ਹਾ ਤਰਨ ਤਾਰਨ ਵਿਖੇ ਮਾਲ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਰਿਟਾਇਰਡ ਪਟਵਾਰੀਆਂ/ ਕਾਨੂੰਗੋਆਂ ਵਿੱਚੋਂ ਭਰਨ ਸਬੰਧੀ। |
02/06/2022 | 13/06/2022 | ਦੇਖੋ (305 KB) |
| ਜ਼ਿਲ੍ਹਾ ਤਰਨਤਾਰਨ ਵਿਚ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਠੇਕੇ ਦੇ ਆਧਾਰ ਤੇ ਗ੍ਰਾਮ ਰੋਜ਼ਗਾਰ ਸਹਾਇਕ ਦੀਆਂ ਅਸਾਮੀਆਂ ਬਾਰੇ ਨੋਟਿਸ। | ਜ਼ਿਲ੍ਹਾ ਤਰਨਤਾਰਨ ਵਿਚ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਠੇਕੇ ਦੇ ਆਧਾਰ ਤੇ ਗ੍ਰਾਮ ਰੋਜ਼ਗਾਰ ਸਹਾਇਕ ਦੀਆਂ ਅਸਾਮੀਆਂ ਬਾਰੇ ਨੋਟਿਸ। ਵਧੇਰੇ ਜਾਣਕਾਰੀ ਲਈ ਨਾਲ ਨੱਥੀ ਪੀ.ਡੀ.ਐਫ ਪੜ੍ਹੋ।
|
23/12/2021 | 12/01/2022 | ਦੇਖੋ (162 KB) |
| ਮਹਾਤਮਾ ਗਾਂਧੀ ਨਰੇਗਾ ਅਧੀਨ ਤਕਨੀਕੀ ਸਹਾਇਕਾਂ ਅਤੇ ਕੰਪਿਊਟਰ ਸਹਾਇਕਾਂ ਦੀ ਭਰਤੀ ਲਈ ਇਸ਼ਤਿਹਾਰ। | ਮਹਾਤਮਾ ਗਾਂਧੀ ਨਰੇਗਾ ਅਧੀਨ ਤਕਨੀਕੀ ਸਹਾਇਕਾਂ ਅਤੇ ਕੰਪਿਊਟਰ ਸਹਾਇਕਾਂ ਦੀ ਭਰਤੀ ਲਈ ਇਸ਼ਤਿਹਾਰ। |
04/01/2022 | 10/01/2022 | ਦੇਖੋ (2 MB) |