“ਮਿਸ਼ਨ ਫਤਹਿ” ਤਹਿਤ ਜ਼ਿਲੇ੍ਹ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਘਰ-ਘਰ ਜਾ ਕੇ ਕੀਤਾ ਜਾ ਰਿਹਾ ਸਰਵੇਖਣ-ਡਿਪਟੀ ਕਮਿਸ਼ਨਰ
ਪ੍ਰਕਾਸ਼ਨਾਂ ਦੀ ਮਿਤੀ: 17/07/2020ਦਫਤਰ ਜਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ “ਮਿਸ਼ਨ ਫਤਹਿ” ਤਹਿਤ ਜ਼ਿਲੇ੍ਹ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਘਰ-ਘਰ ਜਾ ਕੇ ਕੀਤਾ ਜਾ ਰਿਹਾ ਸਰਵੇਖਣ-ਡਿਪਟੀ ਕਮਿਸ਼ਨਰ ਸਰਵੇ ਦੌਰਾਨ ਉੱਚ ਜੋਖਮ ਵਾਲੇ ਕੇਸਾਂ ਜਿਵੇਂ ਕਿ ਬੱਚੇ, ਬਜ਼ੁਰਗ, ਗੰਭੀਰ ਬਿਮਾਰੀਆਂ ਸ਼ੂਗਰ, ਉੱਚ ਖੂਨ ਦਬਾਅ ਆਦਿ ਨਾਲ ਗ੍ਰਸਤ ਵਿਅਕਤੀਆਂ ਦੀ ਵੀ ਕੀਤੀ ਜਾਵੇਗੀ ਸਕਰੀਨਿੰਗ ਲੋਕਾਂ ਨੂੰ ਸਿਹਤ ਪ੍ਰੋਟੋਕਾਲ ਅਨੁਸਾਰ […]
ਹੋਰਮਿਸ਼ਨ ਫਤਹਿ ਤਹਿਤ ਡਿਪਟੀ ਕਮਿਸ਼ਨਰ ਨੇ ਫੇਸਬੁੱਕ `ਤੇ ਲਾਈਵ ਹੋ ਕੇ ਮੰਗਿਆ ਜ਼ਿਲ੍ਹਾ ਵਾਸੀਆਂ ਤੋਂ ਸਹਿਯੋਗ
ਪ੍ਰਕਾਸ਼ਨਾਂ ਦੀ ਮਿਤੀ: 16/07/2020ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਮਿਸ਼ਨ ਫਤਹਿ ਤਹਿਤ ਡਿਪਟੀ ਕਮਿਸ਼ਨਰ ਨੇ ਫੇਸਬੁੱਕ `ਤੇ ਲਾਈਵ ਹੋ ਕੇ ਮੰਗਿਆ ਜ਼ਿਲ੍ਹਾ ਵਾਸੀਆਂ ਤੋਂ ਸਹਿਯੋਗ ਕੋਵਿਡ-19 ਮਹਾਂਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ੇ ਇੰਨ-ਬਿੰਨ ਪਾਲਣਾ ਕਰਨ ਲਈ ਕਿਹਾ ਤਰਨ ਤਾਰਨ, 15 ਜੁਲਾਈ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਨਲਾੱਕ-2 […]
ਹੋਰਵਿਆਹ ਅਤੇ ਹੋਰ ਸਮਾਜਿਕ ਸਮਾਗਮਾਂ ਵਿੱਚ 30 ਵਿਅਕਤੀਆਂ ਤੱਕ ਕੀਤੀ ਜਾ ਸਕੇਗੀ ਇਕੱਤਰਤਾ-ਜ਼ਿਲ੍ਹਾ ਮੈਜਿਸਟਰੇਟ
ਪ੍ਰਕਾਸ਼ਨਾਂ ਦੀ ਮਿਤੀ: 14/07/2020ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ ਵਿਆਹ ਅਤੇ ਹੋਰ ਸਮਾਜਿਕ ਸਮਾਗਮਾਂ ਵਿੱਚ 30 ਵਿਅਕਤੀਆਂ ਤੱਕ ਕੀਤੀ ਜਾ ਸਕੇਗੀ ਇਕੱਤਰਤਾ-ਜ਼ਿਲ੍ਹਾ ਮੈਜਿਸਟਰੇਟ ਜਨਤਕ ਇਕੱਠ ਕਰਨ `ਤੇ ਨਿਰਧਾਰਤ ਰੋਕਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਦਰਜ ਹੋਵੇਗੀ ਐਫ. ਆਈ. ਆਰ. ਜ਼ਿਲ੍ਹੇ ਅੰਦਰ 5 ਵਿਅਕਤੀਆਂ ਤੋਂ ਵਧੇਰੇ ਜਨਤਕ ਇਕੱਠ ਕਰਨ `ਤੇ ਮੁਕੰਮਲ ਰੋਕ ਤਰਨ ਤਾਰਨ, 14 ਜੁਲਾਈ : ਜ਼ਿਲ੍ਹਾ […]
ਹੋਰ“ਮਿਸ਼ਨ ਫਤਿਹ” ਤਹਿਤ ਕੀਤੇ ਜਾ ਰਹੇ ਯਤਨਾਂ ਸਦਕਾ ਹੁਣ ਤੱਕ ਜ਼ਿਲ੍ਹੇ ਵਿੱਚ 201 ਮਰੀਜ਼ ਹੋਏ ਕਰੋਨਾ ਮੁਕਤ-ਡਿਪਟੀ ਕਮਿਸ਼ਨਰ
ਪ੍ਰਕਾਸ਼ਨਾਂ ਦੀ ਮਿਤੀ: 14/07/2020ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਾਰਨ ਤਾਰਨ “ਮਿਸ਼ਨ ਫਤਿਹ” “ਮਿਸ਼ਨ ਫਤਿਹ” ਤਹਿਤ ਕੀਤੇ ਜਾ ਰਹੇ ਯਤਨਾਂ ਸਦਕਾ ਹੁਣ ਤੱਕ ਜ਼ਿਲ੍ਹੇ ਵਿੱਚ 201 ਮਰੀਜ਼ ਹੋਏ ਕਰੋਨਾ ਮੁਕਤ-ਡਿਪਟੀ ਕਮਿਸ਼ਨਰ ਕੋਰੋਨਾ ਮੁਕਤ ਹੋਣ ‘ਤੇ ਅੱਜ ਜ਼ਿਲ੍ਹੇ ਨਾਲ ਸਬੰਧਿਤ 2 ਹੋਰ ਮਰੀਜ਼ਾਂ ਨੂੰ ਭੇਜਿਆ ਗਿਆ ਘਰ ਕੋਵਿਡ-19 ਦੀ ਜਾਂਚ ਲਈ ਭੇਜੇ ਗਏ 195 ਨਮੂਨਿਆਂ ਦੀ ਰਿਪੋਰਟ ਆਈ ਨੈਗੇਟਿਵ ਤਰਨ […]
ਹੋਰਜ਼ਿਲ੍ਹੇ ਵਿੱਚ ਕੋਵਿਡ-19 ਦੇ ਹੁਣ ਤੱਕ ਲਏ ਗਏ 12052 ਸੈਂਪਲਾਂ ਵਿਚੋਂ 11611 ਦੀ ਰਿਪੋਰਟ ਆਈ ਨੈਗਟਿਵ-ਡਿਪਟੀ ਕਮਿਸ਼ਨਰ
ਪ੍ਰਕਾਸ਼ਨਾਂ ਦੀ ਮਿਤੀ: 12/07/2020ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਜ਼ਿਲ੍ਹੇ ਵਿੱਚ ਕੋਵਿਡ-19 ਦੇ ਹੁਣ ਤੱਕ ਲਏ ਗਏ 12052 ਸੈਂਪਲਾਂ ਵਿਚੋਂ 11611 ਦੀ ਰਿਪੋਰਟ ਆਈ ਨੈਗਟਿਵ-ਡਿਪਟੀ ਕਮਿਸ਼ਨਰ ਜਾਂਚ ਲਈ ਭੇਜੇ ਗਏ ਅੱਜ ਪ੍ਰਾਪਤ 230 ਨਮੂਨਿਆਂ ਰਿਪੋਰਟ ਵੀ ਆਈ ਨੈਗੇਟਿਵ ਤਰਨ ਤਾਰਨ, 11 ਜੁਲਾਈ : ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਿਡ-19 ਦੇ ਹੁਣ ਤੱਕ 12052 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ […]
ਹੋਰ“ਮਿਸ਼ਨ ਫ਼ਤਿਹ” ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਕੋਵਿਡ-19 ਦੇ ਖਤਰੇ ਤੋਂ ਬਚਾਅ ਲਈ ਸਾਵਧਾਨੀਆਂ ਸਬੰਧੀ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ-ਡਿਪਟੀ ਕਮਿਸ਼ਨਰ
ਪ੍ਰਕਾਸ਼ਨਾਂ ਦੀ ਮਿਤੀ: 12/07/2020ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ “ਮਿਸ਼ਨ ਫ਼ਤਿਹ” ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਕੋਵਿਡ-19 ਦੇ ਖਤਰੇ ਤੋਂ ਬਚਾਅ ਲਈ ਸਾਵਧਾਨੀਆਂ ਸਬੰਧੀ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ-ਡਿਪਟੀ ਕਮਿਸ਼ਨਰ “ਮਿਸ਼ਨ ਫਤਿਹ” ਤਹਿਤ ਕਰੋਨਾ ਵਾਇਰਸ ਨੂੰ ਹਰਾਉਣ ਲਈ ਸੂਬੇ ਭਰ ਵਿੱਚ ਸ਼ੂਰੂ ਕੀਤੀ ਗਈ ਜੰਗ ਲਗਾਤਾਰ ਜਾਰੀ ਤਰਨ ਤਾਰਨ, 11 ਜੁਲਾਈ : ਪੰਜਾਬ ਸਰਕਾਰ ਵੱਲੋਂ […]
ਹੋਰਹੁਣ ਤੱਕ 11857 ਵਿਅਕਤੀਆਂ ਦੇ ਕੀਤੇ ਟੈਸਟਾਂ ਵਿਚੋਂ 11381 ਵਿਅਕਤੀਆਂ ਦੀ ਰਿਪੋਰਟ ਆ ਚੁੱਕੀ ਹੈ ਨੈਗਟਿਵ¸ਡਿਪਟੀ ਕਮਿਸ਼ਨਰ
ਪ੍ਰਕਾਸ਼ਨਾਂ ਦੀ ਮਿਤੀ: 11/07/2020File No.DIPR-PRSS0PRS1(356)/2776/2020-DPRO Tarn TaranI/48061/2020 ਕੋਵਿਡ–19 ਤੋਂ ਪੀੜਤ ਇਕ ਔਰਤ ਅਤੇ ਇਕ ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਗਏ ਹੁਣ ਤੱਕ 11857 ਵਿਅਕਤੀਆਂ ਦੇ ਕੀਤੇ ਟੈਸਟਾਂ ਵਿਚੋਂ 11381 ਵਿਅਕਤੀਆਂ ਦੀ ਰਿਪੋਰਟ ਆ ਚੁੱਕੀ ਹੈ ਨੈਗਟਿਵ¸ਡਿਪਟੀ ਕਮਿਸ਼ਨਰ ਤਰਨ ਤਾਰਨ, 10 ਜੁਲਾਈ -ਜ਼ਿਲ•ਾ ਤਰਨ ਤਾਰਨ ਵਿਚ ਕੋਵਿਡ–19 ਤੋਂ ਪੀੜਤ ਇਕ ਵਿਅਕਤੀ ਅਤੇ ਇਕ ਔਰਤ ਦੇ ਸਿਹਤਯਾਬ ਹੋਣ ਤੋਂ […]
ਹੋਰਤਰਨ ਤਾਰਨ ਜ਼ਿਲੇ ਦੇ ਬਾਰਡਰ ਤੋਂ 10 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਵਿਕਾਸ ਲਈ 31.48 ਕਰੋੜ ਦੀ ਪਲਾਨ ਨੂੰ ਜ਼ਿਲਾ ਪੱਧਰੀ ਕਮੇਟੀ ਦੀ ਮਨਜੂਰੀ-ਡਿਪਟੀ ਕਮਿਸ਼ਨਰ
ਪ੍ਰਕਾਸ਼ਨਾਂ ਦੀ ਮਿਤੀ: 11/07/2020ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਤਰਨ ਤਾਰਨ ਜ਼ਿਲੇ ਦੇ ਬਾਰਡਰ ਤੋਂ 10 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਵਿਕਾਸ ਲਈ 31.48 ਕਰੋੜ ਦੀ ਪਲਾਨ ਨੂੰ ਜ਼ਿਲਾ ਪੱਧਰੀ ਕਮੇਟੀ ਦੀ ਮਨਜੂਰੀ-ਡਿਪਟੀ ਕਮਿਸ਼ਨਰ 4 ਸਾਲਾ ਪਲਾਨ ਵਿੱਚ ਪਾਕਿਸਤਾਨ ਨਾਲ ਲਗਦੇ ਬਾਰਡਰ ਦੇ 10 ਕਿਲੋਮੀਟਰ ਤੱਕ ਦੇ ਪਿੰਡਾਂ ਅੰਦਰ ਕਰਵਾਏ ਜਾਣਗੇ ਵਿਕਾਸ ਦੇ ਵੱਖ-ਵੱਖ ਕੰਮ ਤਰਨ ਤਾਰਨ, […]
ਹੋਰਜ਼ਿਲ੍ਹੇ ਵਿੱਚ ਕੋਵਿਡ-19 ਦੇ ਹੁਣ ਤੱਕ ਲਏ ਗਏ 11403 ਸੈਂਪਲਾਂ ਵਿਚੋਂ 10905 ਦੀ ਰਿਪੋਰਟ ਆਈ ਨੈਗਟਿਵ-ਡਿਪਟੀ ਕਮਿਸ਼ਨਰ
ਪ੍ਰਕਾਸ਼ਨਾਂ ਦੀ ਮਿਤੀ: 09/07/2020ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਜ਼ਿਲ੍ਹੇ ਵਿੱਚ ਕੋਵਿਡ-19 ਦੇ ਹੁਣ ਤੱਕ ਲਏ ਗਏ 11403 ਸੈਂਪਲਾਂ ਵਿਚੋਂ 10905 ਦੀ ਰਿਪੋਰਟ ਆਈ ਨੈਗਟਿਵ-ਡਿਪਟੀ ਕਮਿਸ਼ਨਰ ਜਾਂਚ ਲਈ ਭੇਜੇ ਗਏ ਅੱਜ ਪ੍ਰਾਪਤ 149 ਨਮੂਨਿਆਂ ਰਿਪੋਰਟ ਵੀ ਆਈ ਨੈਗੇਟਿਵ ਤਰਨ ਤਾਰਨ, 8 ਜੁਲਾਈ : ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਿਡ-19 ਦੇ ਹੁਣ ਤੱਕ 11406 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ […]
ਹੋਰਗਾਇਨੀਕਾਲੋਜੀ ਓ. ਪੀ. ਡੀ. ਅਤੇ ਜਨਰਲ ਓ. ਪੀ. ਡੀ. ਸੇਵਾਵਾਂ ਲਈ ਈ-ਸੰਜੀਵਨੀ ਓ. ਪੀ. ਡੀ. ਦਾ ਸਮਾਂ ਵਧਾ ਕੇ ਸਵੇਰੇ 8:00 ਤੋਂ 2:00 ਵਜੇ ਤੱਕ ਕੀਤਾ-ਸਿਵਲ ਸਰਜਨ
ਪ੍ਰਕਾਸ਼ਨਾਂ ਦੀ ਮਿਤੀ: 09/07/2020ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਗਾਇਨੀਕਾਲੋਜੀ ਓ. ਪੀ. ਡੀ. ਅਤੇ ਜਨਰਲ ਓ. ਪੀ. ਡੀ. ਸੇਵਾਵਾਂ ਲਈ ਈ-ਸੰਜੀਵਨੀ ਓ. ਪੀ. ਡੀ. ਦਾ ਸਮਾਂ ਵਧਾ ਕੇ ਸਵੇਰੇ 8:00 ਤੋਂ 2:00 ਵਜੇ ਤੱਕ ਕੀਤਾ-ਸਿਵਲ ਸਰਜਨ ਹੁਣ ਹਰ ਕੋਈ ਘਰ ਬੈਠਕੇ ਹੀ ਆਪਣੇ ਸਮਾਰਟ ਫੋਨ ਰਾਹੀਂ ਲੈ ਸਕੇਗਾ ਓ. ਪੀ. ਡੀ. ਸਬੰਧੀ ਸੇਵਾਵਾਂ ਤਰਨ ਤਾਰਨ, 8 ਜੁਲਾਈ […]
ਹੋਰ