ਬੰਦ ਕਰੋ

ਭਰਤੀ

ਭਰਤੀ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਸਖੀ ਵਨ ਸਟਾਪ ਸੈਟਰ ਤਰਨ ਤਾਰਨ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਨਿਰੋਲ ਠੇਕੇ ਦੇ ਅਧਾਰ ਉਤੇ ਭਰਨ ਸਬੰਧੀ।

ਸਖੀ ਵਨ ਸਟਾਪ ਸੈਟਰ ਤਰਨ ਤਾਰਨ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਨਿਰੋਲ ਠੇਕੇ ਦੇ ਅਧਾਰ ਉਤੇ ਭਰਨ ਸਬੰਧੀ। ਵਧੇਰੇ ਜਾਣਕਾਰੀ ਲਈ ਨਾਲ ਨੱਥੀ ਪੀ.ਡੀ.ਐਫ. ਫਾਈਲ ਵੇਖੋ।

ਲੜੀ ਨੰ. ਅਸਾਮੀ ਦਾ ਨਾਮ ਅਸਾਮੀ ਦੀ ਗਿਣਤੀ ਤਨਖਾਹ
1. ਕੇਸ ਵਰਕਰ(ਮਹਿਲਾ ਐਸ.ਸੀ.) 1 12000/-
2. ਕੌਸਲਰ(ਮਹਿਲਾ) 1 15000/-
3. ਆਈ.ਟੀ. ਸਟਾਫ(ਮਹਿਲਾ ਐਸ.ਸੀ.) 1 15000/-

 

23/06/2020 23/07/2020 ਦੇਖੋ (1 MB)
ਪੁਰਾਲੇਖ