ਬੰਦ ਕਰੋ

ਭਰਤੀ

ਫਿਲਟਰ ਅਤੀਤ ਭਰਤੀ

To
ਭਰਤੀ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਮਾਈਕਰੋ ਐਂਡ ਸਮਾਲ ਐਂਟਰਪ੍ਰਾਈਜ਼ ਫੈਸੀਲੀਟੇਸ਼ਨ ਕੌਂਸਲ, ਤਰਨਤਾਰਨ ਵਿਖੇ ਮਨੁੱਖੀ ਸਰੋਤ (ਕਾਨੂੰਨੀ) ਅਤੇ ਮਨੁੱਖੀ ਸਰੋਤ (ਦਫ਼ਤਰ/ਸਕੱਤਰ) ਲਈ ODR (ਆਨਲਾਈਨ ਵਿਵਾਦ ਨਿਪਟਾਰਾ) ਯੋਜਨਾ ਅਧੀਨ ਭਰਤੀ ਨੋਟਿਸ।

Micro & Small Enterprise Facilitation Council, ਤਰਨਤਾਰਨ ਵਿਖੇ ODR (ਆਨਲਾਈਨ ਵਿਵਾਦ ਨਿਪਟਾਰਾ) ਯੋਜਨਾ ਅਧੀਨ ਭਰਤੀ ਲਈ 01 ਮਨੁੱਖੀ ਸਰੋਤ (ਕਾਨੂੰਨੀ) ਅਤੇ 02 ਮਨੁੱਖੀ ਸਰੋਤ (ਦਫ਼ਤਰ/ਸਕੱਤਰ) ਅਹੁਦਿਆਂ ਲਈ ਯੋਗ ਵਿਅਕਤੀਆਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।

ਪੂਰੀ ਸੂਚਨਾ ਲਈ, ਕਿਰਪਾ ਕਰਕੇ ਨੱਥੀ ਕੀਤੀ PDF ਵੇਖੋ।

ਕਿਸੇ ਵੀ ਪੁੱਛਗਿੱਛ ਲਈ, ਕਿਰਪਾ ਕਰਕੇ ਸੰਪਰਕ ਕਰੋ:

ਕਮਰਾ ਨੰਬਰ 318-ਏ ਅਤੇ 319,

ਜ਼ਿਲ੍ਹਾ ਉਦਯੋਗ ਕੇਂਦਰ, , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ

06/05/2026 15/05/2026 ਦੇਖੋ (4 MB)
ਜ਼ਿਲ੍ਹਾ ਤਰਨਤਾਰਨ ਵਿੱਚ ਸਹਾਇਕ ਵਿਅਕਤੀ ਦੀ ਸੂਚੀ ਲਈ ਪੋਕਸੋ ਐਕਟ ਦੀ ਧਾਰਾ 39 ਅਧੀਨ ਭਰਤੀ

ਸਹਾਇਕ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਦੀ ਸੂਚੀ ਲਈ ਪੋਕਸੋ ਐਕਟ ਦੀ ਧਾਰਾ 39 ਅਧੀਨ ਭਰਤੀ

ਦਫ਼ਤਰ ਦਾ ਪਤਾ:- ਡੀਪੀਓ ਤਰਨ ਤਾਰਨ ਕਮਰਾ ਨੰਬਰ 311, ਤੀਜੀ ਮੰਜ਼ਿਲ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਤਰਨ ਤਾਰਨ

ਸੰਪਰਕ ਨੰਬਰ:- 9463903411

ਅਰਜ਼ੀ ਦੇਣ ਦੀ ਆਖਰੀ ਮਿਤੀ:- 20/10/2025

ਸਾਰੇ ਮਹੱਤਵਪੂਰਨ ਫਾਰਮ ਅਤੇ ਦਿਸ਼ਾ-ਨਿਰਦੇਸ਼ ਪੀਡੀਐਫ ਫਾਈਲ ਦੇ ਨਾਲ ਨੱਥੀ ਹਨ।

ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

18/09/2025 20/10/2025 ਦੇਖੋ (427 KB)
ਜ਼ਿਲ੍ਹਾ ਤਰਨਤਾਰਨ ਲਈ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਲਈ ਇਸ਼ਤਿਹਾਰ

ਵਿਸਤ੍ਰਿਤ ਜਾਣਕਾਰੀ ਲਈ ਕਿਰਪਾ ਕਰਕੇ ਅਟੈਚਮੈਂਟ ਦੇਖੋ

19/03/2025 02/04/2025 ਦੇਖੋ (3 MB)
ਜ਼ਿਲ੍ਹਾ ਤਰਨਤਾਰਨ ਲਈ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਲਈ ਇਸ਼ਤਿਹਾਰ

ਜ਼ਿਲ੍ਹਾ ਤਰਨਤਾਰਨ ਲਈ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਲਈ ਇਸ਼ਤਿਹਾਰ

ਵਿਸਤ੍ਰਿਤ ਜਾਣਕਾਰੀ ਲਈ ਕਿਰਪਾ ਕਰਕੇ ਅਟੈਚਮੈਂਟ ਦੇਖੋ

28/02/2025 14/03/2025 ਦੇਖੋ (3 MB)
ਆਂਗਣਵਾੜੀ ਸਰਵਿਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਤਹਿਤ ਮੈਰਿਟ ਲਿਸਟਾਂ ਦੀ ਸੂਚੀ-ਬਲਾਕ ਪੱਟੀ, ਜ਼ਿਲਾ ਤਰਨਤਾਰਨ

11/10/2023 11/10/2024 ਦੇਖੋ (7 MB)
ਆਂਗਣਵਾੜੀ ਸਰਵਿਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਤਹਿਤ ਮੈਰਿਟ ਲਿਸਟਾਂ ਦੀ ਸੂਚੀ- ਜ਼ਿਲਾ ਤਰਨਤਾਰਨ

11/10/2023 11/10/2024 ਦੇਖੋ (9 MB)
ਆਂਗਣਵਾੜੀ ਸਰਵਿਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਤਹਿਤ ਮੈਰਿਟ ਲਿਸਟਾਂ ਦੀ ਸੂਚੀ- ਬਲਾਕ ਗੰਡੀਵਿੰਡ, ਜ਼ਿਲਾ ਤਰਨਤਾਰਨ

ਆਂਗਣਵਾੜੀ ਸਰਵਿਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਤਹਿਤ ਮੈਰਿਟ ਲਿਸਟਾਂ ਦੀ ਸੂਚੀ- ਬਲਾਕ ਗੰਡੀਵਿੰਡ, ਜ਼ਿਲਾ ਤਰਨਤਾਰਨ

11/10/2023 11/10/2024 ਦੇਖੋ (7 MB)
ਆਂਗਣਵਾੜੀ ਸਰਵਿਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਤਹਿਤ ਮੈਰਿਟ ਲਿਸਟਾਂ ਦੀ ਸੂਚੀ-ਬਲਾਕ ਖਡੂਰ ਸਾਹਿਬ, ਜ਼ਿਲਾ ਤਰਨਤਾਰਨ

29/08/2023 29/09/2024 ਦੇਖੋ (4 MB)
ਆਂਗਣਵਾੜੀ ਸਰਵਿਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਤਹਿਤ ਮੈਰਿਟ ਲਿਸਟਾਂ ਦੀ ਸੂਚੀ-ਬਲਾਕ ਨੋਸ਼ਹਿਰ ਪੰਨੂਆ, ਜ਼ਿਲਾ ਤਰਨਤਾਰਨ

29/08/2023 29/09/2024 ਦੇਖੋ (7 MB)
ਆਂਗਣਵਾੜੀ ਸਰਵਿਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਤਹਿਤ ਮੈਰਿਟ ਲਿਸਟਾਂ ਦੀ ਸੂਚੀ-ਬਲਾਕ ਭਿੱਖੀਵਿੰਡ, ਜ਼ਿਲਾ ਤਰਨਤਾਰਨ

29/08/2023 29/09/2024 ਦੇਖੋ (2 MB)