ਟੈਂਡਰ
ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
---|---|---|---|---|
ਤਹਿਸੀਲ ਕੰਪਲੈਕਸ, ਤਰਨਤਾਰਨ ਦੀ ਕੰਟੀਨ ਅਤੇ ਪਾਰਕਿੰਗ ਦੀ ਨਿਲਾਮੀ ਸੰਬੰਧੀ ਨੋਟਿਸ | ਤਹਿਸੀਲ ਕੰਪਲੈਕਸ, ਤਰਨਤਾਰਨ ਵਿਖੇ ਕੰਟੀਨ ਅਤੇ ਪਾਰਕਿੰਗ ਲਈ ਬੋਲੀ 27/03/2025 ਨੂੰ ਸਵੇਰੇ 11:00 ਵਜੇ ਕੀਤੀ ਜਾਵੇਗੀ।
|
20/03/2025 | 27/03/2025 | ਦੇਖੋ (1 MB) |
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਕੰਟੀਨ ਅਤੇ ਫੋਟੋ ਸਟੈਟ /ਮਸ਼ੀਨ ਕੰਪਿਊਟਰ ਟਾਈਪ ਖੋਖੇ ਦੀ ਬੋਲੀ ਕਰਾਉਣ ਸਬੰਧੀ ਨੋਟਿਸ | ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਕੰਟੀਨ ਅਤੇ ਫੋਟੋ ਸਟੈਟ /ਮਸ਼ੀਨ ਕੰਪਿਊਟਰ ਟਾਈਪ ਖੋਖੇ ਦੀ ਬੋਲੀ ਮਿਤੀ 25/03/2025 ਨੂੰ ਸਵੇਰੇ 11:00 ਵਜੇ ਰੱਖੀ ਗਈ ਹੈ। |
13/03/2025 | 25/03/2025 | ਦੇਖੋ (2 MB) |
ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਤਰਨਤਾਰਨ ਲਈ ਵਾਹਨ ਕਿਰਾਏ ‘ਤੇ ਲੈਣ ਲਈ ਟੈਂਡਰ | ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਤਰਨਤਾਰਨ ਲਈ ਵਾਹਨ ਕਿਰਾਏ 'ਤੇ ਲੈਣ ਲਈ ਟੈਂਡਰ
|
10/03/2025 | 24/03/2025 | ਦੇਖੋ (2 MB) |