ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਕੁਲੈਕਟਰ ਰੇਟ ਲਿਸਟ ਗੋਇੰਦਵਾਲ ਸਾਹਿਬ (ਸਾਲ 2023-24)

ਗੋਇੰਦਵਾਲ ਸਾਹਿਬ ਦੀ ਕੁਲੈਕਟਰ ਰੇਟ ਲਿਸਟ (ਸਾਲ 2023-24) ਲਈ

04/07/2023 04/07/2024 ਦੇਖੋ (2 MB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਮਿਤੀ 03/07/2024 ਨੂੰ ਸਵੇਰੇ 10.30 ਵਜੇ ਬੋਲੀ ਕਰਵਾਈ ਜਾਣੀ ਹੈ

26/06/2024 03/07/2024 ਦੇਖੋ (1 MB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਕੰਟੀਨ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਕੰਟੀਨ ਦੀ ਬੋਲੀ ਕਰਾਉਣ ਸਬੰਧੀ ਮਿਤੀ 03/07/2024 ਨੂੰ ਸਵੇਰੇ 10.00 ਵਜੇ ਬੋਲੀ ਕਰਵਾਈ ਜਾਣੀ ਹੈ

26/06/2024 03/07/2024 ਦੇਖੋ (1 MB)
ਚੋਣਾਂ ਦੇ ਸਬੰਧ ਵਿੱਚ ਡਰਾਈ ਡੇਅ ‘ਤੇ ਪਾਬੰਦੀ ਲਗਾਉਣ ਦੇ ਹੁਕਮ

ਚੋਣਾਂ ਦੇ ਸਬੰਧ ਵਿੱਚ ਡਰਾਈ ਡੇਅ ‘ਤੇ ਪਾਬੰਦੀ ਲਗਾਉਣ ਦੇ ਹੁਕਮ

28/05/2024 04/06/2024 ਦੇਖੋ (396 KB)
ਚੋਣ ਮੁਹਿੰਮ ਸਬੰਧੀ ਪਾਬੰਦੀ ਦੇ ਹੁਕਮ
ਚੋਣ ਮੁਹਿੰਮ ਸਬੰਧੀ ਪਾਬੰਦੀ ਦੇ ਹੁਕਮ
28/05/2024 04/06/2024 ਦੇਖੋ (362 KB)
ਡੀਐਮ ਤਰਨਤਾਰਨ ਵੱਲੋਂ ਪੋਲਿੰਗ ਸਟੇਸ਼ਨ ਤੋਂ 100-200 ਮੀਟਰ ਦੇ ਘੇਰੇ ਅੰਦਰ ਆਉਣ-ਜਾਣ ਦੀ ਮਨਾਹੀ ਸਬੰਧੀ ਹੁਕਮ

ਡੀਐਮ ਤਰਨਤਾਰਨ ਵੱਲੋਂ ਪੋਲਿੰਗ ਸਟੇਸ਼ਨ ਤੋਂ 100-200 ਮੀਟਰ ਦੇ ਘੇਰੇ ਅੰਦਰ ਆਉਣ-ਜਾਣ ਦੀ ਮਨਾਹੀ ਸਬੰਧੀ ਹੁਕਮ

30/05/2024 01/06/2024 ਦੇਖੋ (408 KB)
ਡੀਐਮ ਤਰਨਤਾਰਨ ਵੱਲੋਂ ਪਰਾਲੀ ਸਾੜਨ ‘ਤੇ ਪੂਰਨ ਪਾਬੰਦੀ ਦੇ ਹੁਕਮ

ਡੀਐਮ ਤਰਨਤਾਰਨ ਵੱਲੋਂ ਪਰਾਲੀ ਸਾੜਨ ‘ਤੇ ਪੂਰਨ ਪਾਬੰਦੀ ਦੇ ਹੁਕਮ

05/04/2024 31/05/2024 ਦੇਖੋ (325 KB)
ਡੀਐਮ ਤਰਨਤਾਰਨ ਵੱਲੋਂ ਕੰਬਾਇਨ ਮਸ਼ੀਨਾਂ ਤੇ ਰੱਬੀ ਸੀਜਨ ਦੌਰਾਨ ਪਾਬੰਦੀ ਦੇ ਹੁਕਮ

ਡੀਐਮ ਤਰਨਤਾਰਨ ਵੱਲੋਂ ਕੰਬਾਇਨ ਮਸ਼ੀਨਾਂ ਤੇ ਰੱਬੀ ਸੀਜਨ ਦੌਰਾਨ ਪਾਬੰਦੀ ਦੇ ਹੁਕਮ

05/04/2024 31/05/2024 ਦੇਖੋ (376 KB)
ਨਵੀ ਜ਼ਿਲ੍ਹਾ ਸਰਵੇਖਣ ਰਿਪੋਰਟ

ਨਵੀ ਜ਼ਿਲ੍ਹਾ ਸਰਵੇਖਣ ਰਿਪੋਰਟ

09/05/2023 09/05/2024 ਦੇਖੋ (10 MB)
ਟੈਂਡਰ ਸਬੰਧੀ ਨੋਟਿਸ (ਜ਼ਿਲ੍ਹਾ ਮਾਲ ਅਫ਼ਸਰ ਤਰਨਤਾਰਨ ਲਈ 16 ਗੱਡੀਆਂ ਹਾਈਰ ਕਰਨ ਸਬੰਧੀ)

ਟੈਂਡਰ ਸਬੰਧੀ ਨੋਟਿਸ (ਜ਼ਿਲ੍ਹਾ ਮਾਲ ਅਫ਼ਸਰ ਤਰਨਤਾਰਨ ਲਈ 16 ਗੱਡੀਆਂ ਹਾਈਰ ਕਰਨ ਸਬੰਧੀ)

14/03/2024 01/04/2024 ਦੇਖੋ (2 MB)