ਘੋਸ਼ਣਾਵਾਂ
ਫਿਲਟਰ ਅਤੀਤ ਘੋਸ਼ਣਾਵਾਂ
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਡੀ.ਐਮ ਤਰਨਤਾਰਨ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਕਚਹਿਰੀ ਕੰਪਲੈਕਸ ਦੇ 100 ਮੀਟਰ ਦੇ ਘੇਰੇ ਅੰਦਰ ਜਲੂਸ ਕੱਢਣ, ਜਲਸੇ ਕਰਨ ਅਤੇ ਲਾਊਡ ਸਪੀਕਰਾਂ ਰਾਹੀਂ ਭਾਸ਼ਣ ਦੇਣ ਅਤੇ ਧਰਨੇ ‘ਤੇ ਬੈਠਣ ਆਦਿ ‘ਤੇ ਪੂਰਨ ਪਾਬੰਦੀ ਹੋਵੇਗੀ। | ਡੀ.ਐਮ ਤਰਨਤਾਰਨ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਕਚਹਿਰੀ ਕੰਪਲੈਕਸ ਦੇ 100 ਮੀਟਰ ਦੇ ਘੇਰੇ ਅੰਦਰ ਜਲੂਸ ਕੱਢਣ, ਜਲਸੇ ਕਰਨ ਅਤੇ ਲਾਊਡ ਸਪੀਕਰਾਂ ਰਾਹੀਂ ਭਾਸ਼ਣ ਦੇਣ ਅਤੇ ਧਰਨੇ ‘ਤੇ ਬੈਠਣ ਆਦਿ ‘ਤੇ ਪੂਰਨ ਪਾਬੰਦੀ ਹੋਵੇਗੀ। |
16/02/2025 | 15/04/2025 | ਦੇਖੋ (166 KB) |
| ਡੀ.ਐਮ ਤਰਨਤਾਰਨ ਨੇ ਜ਼ਿਲ੍ਹਾ ਤਰਨਤਾਰਨ ਦੀਆਂ ਹੱਦਾਂ ਅੰਦਰ ਪਲਾਸਟਿਕ ਕੈਰੀ ਬੈਗਾਂ ਦੇ ਉਤਪਾਦਨ, ਸਟਾਕਿੰਗ, ਵੰਡ, ਰੀਸਾਈਕਲਿੰਗ, ਵਿਕਰੀ ਜਾਂ ਵਰਤੋਂ ਦੇ ਨਾਲ-ਨਾਲ ਥਰਮੋਕੋਲ (ਪੈਕਿੰਗ ਸਮਗਰੀ ਨੂੰ ਛੱਡ ਕੇ) ਤੋਂ ਬਣੀਆਂ ਸਾਰੀਆਂ ਇਕ ਵਾਰ ਵਰਤੋਂ ਵਾਲੀਆਂ ਸਮੱਗਰੀਆਂ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਦਿੱਤੇ ਹਨ। | ਡੀ.ਐਮ ਤਰਨਤਾਰਨ ਨੇ ਜ਼ਿਲ੍ਹਾ ਤਰਨਤਾਰਨ ਦੀਆਂ ਹੱਦਾਂ ਅੰਦਰ ਪਲਾਸਟਿਕ ਕੈਰੀ ਬੈਗਾਂ ਦੇ ਉਤਪਾਦਨ, ਸਟਾਕਿੰਗ, ਵੰਡ, ਰੀਸਾਈਕਲਿੰਗ, ਵਿਕਰੀ ਜਾਂ ਵਰਤੋਂ ਦੇ ਨਾਲ-ਨਾਲ ਥਰਮੋਕੋਲ (ਪੈਕਿੰਗ ਸਮਗਰੀ ਨੂੰ ਛੱਡ ਕੇ) ਤੋਂ ਬਣੀਆਂ ਸਾਰੀਆਂ ਇਕ ਵਾਰ ਵਰਤੋਂ ਵਾਲੀਆਂ ਸਮੱਗਰੀਆਂ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਦਿੱਤੇ ਹਨ। |
16/02/2025 | 15/04/2025 | ਦੇਖੋ (178 KB) |
| ਤਰਨਤਾਰਨ ਦੇ ਡੀ.ਐਮ ਤਰਨਤਾਰਨ ਦੇ ਹੁਕਮਾਂ ਨੇ ਜਿਲ੍ਹਾ ਤਰਨਤਾਰਨ ਦੇ ਖੇਤਰ ਵਿੱਚ ਪਤੰਗਾਂ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਡੋਰ ਦੀ ਵਿਕਰੀ, ਖਰੀਦ, ਸਟੋਰੇਜ ਅਤੇ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਹੈ। ਇਹ ਪਾਬੰਦੀ ਧਾਗੇ ਵਾਲੀਆਂ ਤਾਰਾਂ ‘ਤੇ ਲਾਗੂ ਨਹੀਂ ਹੋਵੇਗੀ। | ਤਰਨਤਾਰਨ ਦੇ ਡੀ.ਐਮ ਤਰਨ ਤਾਰਨ ਦੇ ਹੁਕਮਾਂ ਨੇ ਜਿਲ੍ਹਾ ਤਰਨਤਾਰਨ ਦੇ ਖੇਤਰ ਵਿੱਚ ਪਤੰਗਾਂ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਡੋਰ ਦੀ ਵਿਕਰੀ, ਖਰੀਦ, ਸਟੋਰੇਜ ਅਤੇ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਹੈ। ਇਹ ਪਾਬੰਦੀ ਧਾਗੇ ਵਾਲੀਆਂ ਤਾਰਾਂ ‘ਤੇ ਲਾਗੂ ਨਹੀਂ ਹੋਵੇਗੀ। |
16/02/2025 | 15/04/2025 | ਦੇਖੋ (188 KB) |
| ਜਨਤਕ ਤੌਰ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਪੂਰਨ ਪਾਬੰਦੀ ਸਬੰਧੀ ਡੀਐਮ ਤਰਨਤਾਰਨ ਦੇ ਹੁਕਮ ਲਾਗੂ ਹਨ ਅਤੇ ਇਹ ਪਾਬੰਦੀ ਸੋਸ਼ਲ ਮੀਡੀਆ ‘ਤੇ ਵੀ ਲਾਗੂ ਹੋਵੇਗੀ। | ਜਨਤਕ ਤੌਰ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਪੂਰਨ ਪਾਬੰਦੀ ਸਬੰਧੀ ਡੀਐਮ ਤਰਨਤਾਰਨ ਦੇ ਹੁਕਮ ਲਾਗੂ ਹਨ ਅਤੇ ਇਹ ਪਾਬੰਦੀ ਸੋਸ਼ਲ ਮੀਡੀਆ ‘ਤੇ ਵੀ ਲਾਗੂ ਹੋਵੇਗੀ। |
16/02/2025 | 15/04/2025 | ਦੇਖੋ (186 KB) |
| ਡੀ.ਐੱਮ. ਤਰਨ ਤਾਰਨ , ਜਿਲ੍ਹਾ ਤਰਨਤਾਰਨ ਦੇ ਸਹੀਦ ਅਬਦੁਲ ਹਮੀਦ ਜੀ ਸਮਦ ਪਿੰਡ ਅਸਲ ਉੱਤਰ, ਆਈ.ਟੀ. ਸੀਨਿਅਰ ਸੈਕੰਡਰੀ ਸਕੂਲ ਅਤੇ ਕਾਲਜ ਭਗਵਾਨਪੁਰਾ, ਅਤੇ ਪੁਲਿਸ ਸਟੇਸ਼ਨ ਭਿਖੀਵਿੰਦ ਦੇ 5 ਕਿਲੋਮੀਟਰ ਦਾਇਰੇ ਵਿੱਚ ਡ੍ਰੋਨ ਉਡਾਉਣ ਦੀ ਪਾਬੰਦੀ ਦੇ ਹੁਕਮ | ਡੀ.ਐੱਮ. ਤਰਨ ਤਾਰਨ , ਜਿਲ੍ਹਾ ਤਰਨਤਾਰਨ ਦੇ ਸਹੀਦ ਅਬਦੁਲ ਹਮੀਦ ਜੀ ਸਮਦ ਪਿੰਡ ਅਸਲ ਉੱਤਰ, ਆਈ.ਟੀ. ਸੀਨਿਅਰ ਸੈਕੰਡਰੀ ਸਕੂਲ ਅਤੇ ਕਾਲਜ ਭਗਵਾਨਪੁਰਾ, ਅਤੇ ਪੁਲਿਸ ਸਟੇਸ਼ਨ ਭਿਖੀਵਿੰਦ ਦੇ 5 ਕਿਲੋਮੀਟਰ ਦਾਇਰੇ ਵਿੱਚ ਡ੍ਰੋਨ ਉਡਾਉਣ ਦੀ ਪਾਬੰਦੀ ਦੇ ਹੁਕਮ |
04/04/2025 | 05/04/2025 | ਦੇਖੋ (206 KB) |
| ਜ਼ਿਲ੍ਹਾ ਤਰਨਤਾਰਨ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਦੇ ਸਥਾਪਿਤ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਨਿੱਜੀ ਵਿਅਕਤੀ/ਵਾਹਨ ਨੂੰ ਇਮਤਿਹਾਨਾਂ ਵਾਲੇ ਦਿਨ ਜ਼ਿਲ•ਾ ਤਰਨਤਾਰਨ ਦੀ ਸੀਮਾ ਅੰਦਰ ਦਖਲ ਦੇਣ ਦੀ ਮਨਾਹੀ ਸਬੰਧੀ ਡੀ.ਐਮ ਤਰਨ ਤਾਰਨ ਦੇ ਹੁਕਮ ਜਾਰੀ ਕੀਤੇ ਗਏ ਹਨ। | ਜ਼ਿਲ੍ਹਾ ਤਰਨਤਾਰਨ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਦੇ ਸਥਾਪਿਤ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਨਿੱਜੀ ਵਿਅਕਤੀ/ਵਾਹਨ ਨੂੰ ਇਮਤਿਹਾਨਾਂ ਵਾਲੇ ਦਿਨ ਜ਼ਿਲ•ਾ ਤਰਨਤਾਰਨ ਦੀ ਸੀਮਾ ਅੰਦਰ ਦਖਲ ਦੇਣ ਦੀ ਮਨਾਹੀ ਸਬੰਧੀ ਡੀ.ਐਮ ਤਰਨ ਤਾਰਨ ਦੇ ਹੁਕਮ ਜਾਰੀ ਕੀਤੇ ਗਏ ਹਨ। |
19/02/2025 | 04/04/2025 | ਦੇਖੋ (192 KB) |
| ਜ਼ਿਲ੍ਹਾ ਤਰਨਤਾਰਨ ਲਈ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਲਈ ਇਸ਼ਤਿਹਾਰ | ਜ਼ਿਲ੍ਹਾ ਤਰਨਤਾਰਨ ਲਈ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਯੋਗਾ ਇੰਸਟਰੱਕਰਜ਼ (ਪਾਰਟ ਟਾਈਮ ਬੇਸਿਸ) ਲਈ ਇਸ਼ਤਿਹਾਰ ਵਿਸਤ੍ਰਿਤ ਜਾਣਕਾਰੀ ਲਈ ਕਿਰਪਾ ਕਰਕੇ ਅਟੈਚਮੈਂਟ ਦੇਖੋ |
19/03/2025 | 02/04/2025 | ਦੇਖੋ (3 MB) |
| ਤਹਿਸੀਲ ਕੰਪਲੈਕਸ, ਤਰਨਤਾਰਨ ਦੀ ਕੰਟੀਨ ਅਤੇ ਪਾਰਕਿੰਗ ਦੀ ਨਿਲਾਮੀ ਸੰਬੰਧੀ ਨੋਟਿਸ | ਤਹਿਸੀਲ ਕੰਪਲੈਕਸ, ਤਰਨਤਾਰਨ ਵਿਖੇ ਕੰਟੀਨ ਅਤੇ ਪਾਰਕਿੰਗ ਲਈ ਬੋਲੀ 27/03/2025 ਨੂੰ ਸਵੇਰੇ 11:00 ਵਜੇ ਕੀਤੀ ਜਾਵੇਗੀ।
|
20/03/2025 | 27/03/2025 | ਦੇਖੋ (1 MB) |
| ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਕੰਟੀਨ ਅਤੇ ਫੋਟੋ ਸਟੈਟ /ਮਸ਼ੀਨ ਕੰਪਿਊਟਰ ਟਾਈਪ ਖੋਖੇ ਦੀ ਬੋਲੀ ਕਰਾਉਣ ਸਬੰਧੀ ਨੋਟਿਸ | ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਕੰਟੀਨ ਅਤੇ ਫੋਟੋ ਸਟੈਟ /ਮਸ਼ੀਨ ਕੰਪਿਊਟਰ ਟਾਈਪ ਖੋਖੇ ਦੀ ਬੋਲੀ ਮਿਤੀ 25/03/2025 ਨੂੰ ਸਵੇਰੇ 11:00 ਵਜੇ ਰੱਖੀ ਗਈ ਹੈ। |
13/03/2025 | 25/03/2025 | ਦੇਖੋ (2 MB) |
| ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਤਰਨਤਾਰਨ ਲਈ ਵਾਹਨ ਕਿਰਾਏ ‘ਤੇ ਲੈਣ ਲਈ ਟੈਂਡਰ | ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਤਰਨਤਾਰਨ ਲਈ ਵਾਹਨ ਕਿਰਾਏ 'ਤੇ ਲੈਣ ਲਈ ਟੈਂਡਰ
|
10/03/2025 | 24/03/2025 | ਦੇਖੋ (2 MB) |