ਬੰਦ ਕਰੋ

ਘੋਸ਼ਣਾਵਾਂ

ਫਿਲਟਰ ਅਤੀਤ ਘੋਸ਼ਣਾਵਾਂ

To
ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਡੀ.ਐਮ ਤਰਨਤਾਰਨ ਵੱਲੋਂ ਸਾਈਬਰ ਕੈਫੇ ਅਤੇ ਐਸ.ਟੀ.ਡੀ./ਪੀ.ਸੀ.ਓ. ਦੇ ਮਾਲਕ ਦੁਆਰਾ ਕਿਸੇ ਵੀ ਅਣਪਛਾਤੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਨੂੰ ਸਾਈਬਰ ਕੈਫੇ ਅਤੇ ਐਸ.ਟੀ.ਡੀ./ਪੀ.ਸੀ.ਓ. ਸੇਵਾਵਾਂ ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾਉਣ ਦੇ ਹੁਕਮ
ਡੀ.ਐਮ ਤਰਨਤਾਰਨ ਵੱਲੋਂ ਸਾਈਬਰ ਕੈਫੇ ਅਤੇ ਐਸ.ਟੀ.ਡੀ./ਪੀ.ਸੀ.ਓ. ਦੇ ਮਾਲਕ ਦੁਆਰਾ ਕਿਸੇ ਵੀ ਅਣਪਛਾਤੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਨੂੰ ਸਾਈਬਰ ਕੈਫੇ ਅਤੇ ਐਸ.ਟੀ.ਡੀ./ਪੀ.ਸੀ.ਓ. ਸੇਵਾਵਾਂ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਉਣ ਦੇ ਹੁਕਮ
16/10/2024 15/12/2024 ਦੇਖੋ (298 KB)
ਡੀ.ਐਮ ਤਰਨਤਾਰਨ ਨੇ ਜ਼ਿਲ੍ਹਾ ਤਰਨਤਾਰਨ ਦੀਆਂ ਹੱਦਾਂ ਅੰਦਰ ਪਲਾਸਟਿਕ ਕੈਰੀ ਬੈਗਾਂ ਦੇ ਉਤਪਾਦਨ, ਸਟਾਕਿੰਗ, ਵੰਡ, ਰੀਸਾਈਕਲਿੰਗ, ਵਿਕਰੀ ਜਾਂ ਵਰਤੋਂ ਦੇ ਨਾਲ-ਨਾਲ ਥਰਮੋਕੋਲ (ਸਿਵਾਏ) ਤੋਂ ਤਿਆਰ ਸਾਰੀਆਂ ਇਕ ਵਾਰ ਵਰਤੋਂ ਵਾਲੀਆਂ ਸਮੱਗਰੀਆਂ ‘ਤੇ ਮੁਕੰਮਲ ਪਾਬੰਦੀ ਦੇ ਹੁਕਮ

ਡੀ.ਐਮ ਤਰਨਤਾਰਨ ਵੱਲੋਂ ਜ਼ਿਲ੍ਹਾ ਤਰਨਤਾਰਨ ਦੀਆਂ ਹੱਦਾਂ ਅੰਦਰ ਪਲਾਸਟਿਕ ਕੈਰੀ ਬੈਗਾਂ ਦੇ ਉਤਪਾਦਨ, ਸਟਾਕਿੰਗ, ਵੰਡ, ਰੀਸਾਈਕਲਿੰਗ, ਵਿਕਰੀ ਜਾਂ ਵਰਤੋਂ ਦੇ ਨਾਲ-ਨਾਲ ਥਰਮੋਕੋਲ (ਸਿਵਾਏ) ਤੋਂ ਤਿਆਰ ਸਾਰੀਆਂ ਇਕ ਵਾਰ ਵਰਤੋਂ ਵਾਲੀਆਂ ਸਮੱਗਰੀਆਂ ‘ਤੇ ਮੁਕੰਮਲ ਪਾਬੰਦੀ ਦੇ ਹੁਕਮ

16/10/2024 15/12/2024 ਦੇਖੋ (262 KB)
ਡੀ.ਐਮ ਤਰਨਤਾਰਨ ਦੇ ਹੁਕਮਾਂ ਤਹਿਤ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ਲਾਗੂ ਹੈ ਅਤੇ ਇਹ ਪਾਬੰਦੀ ਸੋਸ਼ਲ ਮੀਡੀਆ ‘ਤੇ ਵੀ ਲਾਗੂ ਹੋਵੇਗੀ
ਡੀ.ਐਮ ਤਰਨਤਾਰਨ ਦੇ ਹੁਕਮਾਂ ਤਹਿਤ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ਲਾਗੂ ਹੈ ਅਤੇ ਇਹ ਪਾਬੰਦੀ ਸੋਸ਼ਲ ਮੀਡੀਆ 'ਤੇ ਵੀ ਲਾਗੂ ਹੋਵੇਗੀ
16/10/2024 15/12/2024 ਦੇਖੋ (222 KB)
ਡੀ.ਐਮ ਤਰਨ ਤਾਰਨ ਦੇ ਹੁਕਮਾਂ ਅਨੁਸਾਰ ਜਿਲ੍ਹਾ ਤਰਨਤਾਰਨ ਦੇ ਖੇਤਰ ਵਿੱਚ ਪਤੰਗਾਂ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੇ ਡੋਰਾਂ ਦੀ ਵਿਕਰੀ, ਖਰੀਦ, ਸਟੋਰੇਜ ਅਤੇ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਹੈ। ਇਹ ਪਾਬੰਦੀ ਧਾਗੇ ਵਾਲੀਆਂ ਡੋਰਾਂ ‘ਤੇ ਲਾਗੂ ਨਹੀਂ ਹੋਵੇਗੀ।

16/10/2024 15/12/2024 ਦੇਖੋ (286 KB)
ਗ੍ਰਾਮ ਪੰਚਾਇਤ ਚੋਣਾਂ 2024 ਤਰਨਤਾਰਨ ਦੇ ਬੈਲਟ ਪੇਪਰਾਂ ਦੀ ਛਪਾਈ ਸੰਬੰਧੀ

ਗ੍ਰਾਮ ਪੰਚਾਇਤ ਚੋਣਾਂ 2024 ਤਰਨਤਾਰਨ ਦੇ ਬੈਲਟ ਪੇਪਰਾਂ ਦੀ ਛਪਾਈ ਸੰਬੰਧੀ

23/09/2024 23/11/2024 ਦੇਖੋ (3 MB)
ਡੀ.ਐਮ ਤਰਨਤਾਰਨ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ Pregabalin capsules ਦੀ ਦੁਰਵਰਤੋਂ ‘ਤੇ ਪਾਬੰਦੀ ਲਗਾਉਣ ਸਬੰਧੀ ਹੁਕਮ

ਇਹ 02-09-2024 ਤੋਂ 01-11-2024 ਤੱਕ ਲਾਗੂ ਰਹੇਗਾ

03/09/2024 01/11/2024 ਦੇਖੋ (363 KB)
ਡੀ.ਐਮ ਤਰਨਤਾਰਨ ਦੇ ਹੁਕਮ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੀਆਂ ਗਰਾਮ ਪੰਚਾਇਤਾਂ ਦੀ ਮਾਲੀ ਹੱਦ ਅੰਦਰ ਪੈਂਦੇ ਇਲਾਕੇ ਵਿੱਚ 15 ਅਕਤੂਬਰ ਤੋਂ 16 ਅਕਤੂਬਰ ਨੂੰ ਸਵੇਰੇ 10 ਵਜੇ ਤੱਕ ਡਰਾਈ ਡੇ ਸਬੰਧੀ

ਡੀ.ਐਮ ਤਰਨਤਾਰਨ ਦੇ ਹੁਕਮ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੀਆਂ ਗਰਾਮ ਪੰਚਾਇਤਾਂ ਦੀ ਮਾਲੀ ਹੱਦ ਅੰਦਰ ਪੈਂਦੇ ਇਲਾਕੇ ਵਿੱਚ 15 ਅਕਤੂਬਰ ਤੋਂ 16 ਅਕਤੂਬਰ ਨੂੰ ਸਵੇਰੇ 10 ਵਜੇ ਤੱਕ ਡਰਾਈ ਡੇ ਸਬੰਧੀ

15/10/2024 16/10/2024 ਦੇਖੋ (196 KB)
ਜ਼ਿਲ੍ਹਾ ਮੈਜਿਸਟਰੇਟ ਤਰਨਤਾਰਨ ਨੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ (ਸ੍ਰੀ ਗੋਇੰਦਵਾਲ ਸਾਹਿਬ) ਤੋਂ 5 ਕਿਲੋਮੀਟਰ ਦੇ ਘੇਰੇ ਅੰਦਰ ਉੱਚੀ ਅਵਾਜ ਵਿੱਚ ਲਾਊਡ ਸਪੀਕਰਾਂ/ ਲੰਗਰਾਂ ਵਿੱਚ ਲਾਊਡ ਸਪੀਕਰਾਂ/ਟਰੈਕਟਰਾਂ ਉੱਤੇ ਲਾਊਡ ਸਪੀਕਰਾਂ ਆਦਿ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

12/09/2024 18/09/2024 ਦੇਖੋ (496 KB)
ਜ਼ਿਲ੍ਹਾ ਮੈਜਿਸਟ੍ਰੇਟ ਤਰਨਤਾਰਨ ਵੱਲੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ (ਸ਼੍ਰੀ ਗੋਇੰਦਵਾਲ ਸਾਹਿਬ) ਤੋਂ 5 ਕਿਲੋਮੀਟਰ ਦੇ ਘੇਰੇ ਅੰਦਰ ਮੀਟ/ਮੱਛੀ/ਗੁਟਕਾ/ਤੰਬਾਕੂ/ਸ਼ਰਾਬ ਆਦਿ ਦੀ ਵਿਕਰੀ ਅਤੇ ਸੇਵਨ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

11/09/2024 18/09/2024 ਦੇਖੋ (217 KB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਮਿਤੀ 12/09/2024 ਨੂੰ ਸਵੇਰੇ 10.30 ਵਜੇ ਬੋਲੀ ਕਰਵਾਈ ਜਾਣੀ ਹੈ

06/09/2024 12/09/2024 ਦੇਖੋ (771 KB)