ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਡੀ.ਐਮ ਤਰਨਤਾਰਨ ਵੱਲੋਂ ਜ਼ਿਲ੍ਹਾ ਤਰਨਤਾਰਨ ਦੀ ਹਦੂਦ ਅੰਦਰ ਗੁਟਕਾ, ਪਾਨ ਮਸਾਲਾ ਅਤੇ ਖਾਣ-ਪੀਣ ਦੀਆਂ ਵਸਤਾਂ ‘ਤੇ ਮੁਕੰਮਲ ਪਾਬੰਦੀ ਦੇ ਹੁਕਮ

ਡੀ.ਐਮ ਤਰਨਤਾਰਨ ਵੱਲੋਂ ਜ਼ਿਲ੍ਹਾ ਤਰਨਤਾਰਨ ਦੀ ਹਦੂਦ ਅੰਦਰ ਗੁਟਕਾ, ਪਾਨ ਮਸਾਲਾ ਅਤੇ ਖਾਣ-ਪੀਣ ਦੀਆਂ ਵਸਤਾਂ ‘ਤੇ ਮੁਕੰਮਲ ਪਾਬੰਦੀ ਦੇ ਹੁਕਮ। ਸੈਲਾਨੀਆਂ ਨੂੰ ਕਿਸੇ ਵੀ ਹੁੱਕਾ ਬਾਰ, ਹੋਟਲ ਜਾਂ ਰੈਸਟੋਰੈਂਟ ਵਿੱਚ ਤੰਬਾਕੂ ਅਤੇ ਹੋਰ ਨਿਕੋਟੀਨ ਵਾਲੇ ਪੀਣ ਵਾਲੇ ਪਦਾਰਥਾਂ ਜਾਂ ਨਸ਼ੀਲੇ ਪਦਾਰਥਾਂ ਤੋਂ ਬਣੇ ਵੱਖ-ਵੱਖ ਸੁਆਦਾਂ ਨੂੰ ਮਿਲਾਉਣ ਅਤੇ ਪਰੋਸਣ ਦੀ ਮਨਾਹੀ ਹੈ।

16/10/2024 15/12/2024 ਦੇਖੋ (277 KB)
ਡੀ.ਐਮ ਤਰਨਤਾਰਨ ਦੇ ਹੁਕਮਾਂ ਤਹਿਤ ਆਮ ਲੋਕਾਂ ਨੂੰ ਜੈਤੂਨ ਵਾਲੀਆਂ ਵਰਦੀਆਂ, ਜੀਪਾਂ/ਮੋਟਰ ਵਾਹਨਾਂ ਦੀ ਵਰਤੋਂ ਕਰਨ ‘ਤੇ ਪੂਰਨ ਪਾਬੰਦੀ ਹੈ।
ਡੀ.ਐਮ ਤਰਨਤਾਰਨ ਦੇ ਹੁਕਮਾਂ ਤਹਿਤ ਆਮ ਲੋਕਾਂ ਨੂੰ ਜੈਤੂਨ ਵਾਲੀਆਂ ਵਰਦੀਆਂ, ਜੀਪਾਂ/ਮੋਟਰ ਵਾਹਨਾਂ ਦੀ ਵਰਤੋਂ ਕਰਨ 'ਤੇ ਪੂਰਨ ਪਾਬੰਦੀ ਹੈ।
16/10/2024 15/12/2024 ਦੇਖੋ (239 KB)
ਡੀ.ਐਮ ਤਰਨਤਾਰਨ ਦੇ ਹੁਕਮਾਂ ਤਹਿਤ ਜਿਲਾ ਤਰਨਤਾਰਨ ਦੀ ਹਦੂਦ ਅੰਦਰ ਪਬਲਿਕ ਵਲੋਂ ਦੋ ਪਹੀਆਂ ਵਾਹਨਾਂ ਨੂੰ ਚਲਾਉਣ ਸਮੇ ਆਪਣਾ ਮੂੰਹ ਤੇ ਰੁਮਾਲ, ਪਰਨਾ ਅਤੇ ਹੋਰ ਕਿਸੇ ਤਰਾਂ ਦੇ ਕਪੜਿਆਂ ਨਾਲ ਢੱਕ ਕੇ ਚਲਾਉਣ ਤੇ ਪੂਰਨ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕਰਦਾ ਹਾਂ

16/10/2024 15/12/2024 ਦੇਖੋ (219 KB)
ਗ੍ਰਾਮ ਪੰਚਾਇਤ ਚੋਣਾਂ 2024 ਤਰਨਤਾਰਨ ਦੇ ਬੈਲਟ ਪੇਪਰਾਂ ਦੀ ਛਪਾਈ ਸੰਬੰਧੀ

ਗ੍ਰਾਮ ਪੰਚਾਇਤ ਚੋਣਾਂ 2024 ਤਰਨਤਾਰਨ ਦੇ ਬੈਲਟ ਪੇਪਰਾਂ ਦੀ ਛਪਾਈ ਸੰਬੰਧੀ

23/09/2024 23/11/2024 ਦੇਖੋ (3 MB)
ਡੀ.ਐਮ ਤਰਨਤਾਰਨ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ Pregabalin capsules ਦੀ ਦੁਰਵਰਤੋਂ ‘ਤੇ ਪਾਬੰਦੀ ਲਗਾਉਣ ਸਬੰਧੀ ਹੁਕਮ

ਇਹ 02-09-2024 ਤੋਂ 01-11-2024 ਤੱਕ ਲਾਗੂ ਰਹੇਗਾ

03/09/2024 01/11/2024 ਦੇਖੋ (363 KB)
ਡੀ.ਐਮ ਤਰਨਤਾਰਨ ਦੇ ਹੁਕਮ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੀਆਂ ਗਰਾਮ ਪੰਚਾਇਤਾਂ ਦੀ ਮਾਲੀ ਹੱਦ ਅੰਦਰ ਪੈਂਦੇ ਇਲਾਕੇ ਵਿੱਚ 15 ਅਕਤੂਬਰ ਤੋਂ 16 ਅਕਤੂਬਰ ਨੂੰ ਸਵੇਰੇ 10 ਵਜੇ ਤੱਕ ਡਰਾਈ ਡੇ ਸਬੰਧੀ

ਡੀ.ਐਮ ਤਰਨਤਾਰਨ ਦੇ ਹੁਕਮ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੀਆਂ ਗਰਾਮ ਪੰਚਾਇਤਾਂ ਦੀ ਮਾਲੀ ਹੱਦ ਅੰਦਰ ਪੈਂਦੇ ਇਲਾਕੇ ਵਿੱਚ 15 ਅਕਤੂਬਰ ਤੋਂ 16 ਅਕਤੂਬਰ ਨੂੰ ਸਵੇਰੇ 10 ਵਜੇ ਤੱਕ ਡਰਾਈ ਡੇ ਸਬੰਧੀ

15/10/2024 16/10/2024 ਦੇਖੋ (196 KB)
ਜ਼ਿਲ੍ਹਾ ਮੈਜਿਸਟ੍ਰੇਟ ਤਰਨਤਾਰਨ ਵੱਲੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ (ਸ਼੍ਰੀ ਗੋਇੰਦਵਾਲ ਸਾਹਿਬ) ਤੋਂ 5 ਕਿਲੋਮੀਟਰ ਦੇ ਘੇਰੇ ਅੰਦਰ ਮੀਟ/ਮੱਛੀ/ਗੁਟਕਾ/ਤੰਬਾਕੂ/ਸ਼ਰਾਬ ਆਦਿ ਦੀ ਵਿਕਰੀ ਅਤੇ ਸੇਵਨ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

11/09/2024 18/09/2024 ਦੇਖੋ (217 KB)
ਜ਼ਿਲ੍ਹਾ ਮੈਜਿਸਟਰੇਟ ਤਰਨਤਾਰਨ ਨੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ (ਸ੍ਰੀ ਗੋਇੰਦਵਾਲ ਸਾਹਿਬ) ਤੋਂ 5 ਕਿਲੋਮੀਟਰ ਦੇ ਘੇਰੇ ਅੰਦਰ ਉੱਚੀ ਅਵਾਜ ਵਿੱਚ ਲਾਊਡ ਸਪੀਕਰਾਂ/ ਲੰਗਰਾਂ ਵਿੱਚ ਲਾਊਡ ਸਪੀਕਰਾਂ/ਟਰੈਕਟਰਾਂ ਉੱਤੇ ਲਾਊਡ ਸਪੀਕਰਾਂ ਆਦਿ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

12/09/2024 18/09/2024 ਦੇਖੋ (496 KB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਪਾਰਕਿੰਗ ਦੀ ਬੋਲੀ ਕਰਾਉਣ ਸਬੰਧੀ ਮਿਤੀ 12/09/2024 ਨੂੰ ਸਵੇਰੇ 10.30 ਵਜੇ ਬੋਲੀ ਕਰਵਾਈ ਜਾਣੀ ਹੈ

06/09/2024 12/09/2024 ਦੇਖੋ (771 KB)
ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੀ ਕੰਟੀਨ ਦੀ ਬੋਲੀ ਕਰਾਉਣ ਸਬੰਧੀ ਨੋਟਿਸ

ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ  ਕੰਟੀਨ ਦੀ ਬੋਲੀ ਮਿਤੀ 10/09/2024 ਨੂੰ ਸਵੇਰੇ 10:30 ਵਜੇ ਰੱਖੀ ਗਈ ਹੈ।

04/09/2024 10/09/2024 ਦੇਖੋ (861 KB)