ਬੰਦ ਕਰੋ

ਭਰਤੀ

ਭਰਤੀ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਅਧੀਨ ਜਿਲ੍ਹਾ ਤਰਨਤਾਰਨ ਵਿਚ ਕਲੱਸਟਰ ਕੋਆਰਡੀਨੇਟਰ ਦੀਆਂ ਠੇਕੇ ਦੇ ਆਧਾਰ ਤੇ ਅਸਾਮੀਆਂ ਭਰਨ ਲਈ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਲੈਣ ਲਈ ਸ਼ਾਰਟ ਲਿਸਟ ਕੀਤੇ ਉਮੀਦਵਾਰਾਂ ਦੀ ਸੂਚੀ।

ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਅਧੀਨ ਜਿਲ੍ਹਾ ਤਰਨਤਾਰਨ ਵਿਚ ਕਲੱਸਟਰ ਕੋਆਰਡੀਨੇਟਰ ਦੀਆਂ ਠੇਕੇ ਦੇ ਆਧਾਰ ਤੇ ਅਸਾਮੀਆਂ ਭਰਨ ਲਈ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਲੈਣ ਲਈ ਸ਼ਾਰਟ ਲਿਸਟ ਕੀਤੇ  ਉਮੀਦਵਾਰਾਂ ਦੀ ਸੂਚੀ।ਵਧੇਰੇ ਜਾਣਕਾਾਰੀ ਲਈ ਨਾਲ ਨੱਥੀ ਪੀ.ਡੀ.ਐਫ ਪੜ੍ਹੋ।

13/10/2020 22/10/2020 ਦੇਖੋ (659 KB)
ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨਤਾਰਨ ਵਿੱਚ ਤਕਨੀਕੀ ਸਹਾਇਕ ਦੀਆਂ ਠੇਕੇ ਦੇ ਆਧਾਰ ਤੇ ਭਰੀਆਂ ਜਾਣ ਵਾਲੀਆ ਆਸਾਮੀਆਂ ਲਈ ਮਿਤੀ 30.09.2020 ਨੂੰ ਹੋਈ ਇੰਟਰਵਿਊ ਦੌਰਾਨ ਚੁਣੇ ਗਏ ਉਮੀਦਵਾਰਾਂ ਦੀ ਸੂਚੀ।

ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨਤਾਰਨ ਵਿੱਚ ਤਕਨੀਕੀ ਸਹਾਇਕ ਦੀਆਂ ਠੇਕੇ ਦੇ ਆਧਾਰ ਤੇ ਭਰੀਆਂ ਜਾਣ ਵਾਲੀਆ ਆਸਾਮੀਆਂ ਲਈ ਮਿਤੀ 30.09.2020 ਨੂੰ ਹੋਈ ਇੰਟਰਵਿਊ ਦੌਰਾਨ ਚੁਣੇ ਗਏ ਉਮੀਦਵਾਰਾਂ ਦੀ ਸੂਚੀ। ਵਧੇਰੇ ਜਾਣਕਾਰੀ ਲਈ ਨਾਲ ਨੱਥੀ ਪੀ.ਡੀ.ਐਫ ਪੜ੍ਹੋ।

01/10/2020 20/10/2020 ਦੇਖੋ (257 KB)
ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨਤਾਰਨ ਵਿਚ ਗਰਾਮ ਰੋਜਗਾਰ ਸਹਾਇਕ, ਵਧੀਕ ਪ੍ਰੋਗਰਾਮ ਅਫਸਰ ਅਤੇ ਕੰਪਿਊਟਰ ਸਹਾਇਕ ਦੀਆਂ ਅਸਾਮੀਆਂ ਠੇਕੇ ਦੇ ਆਧਾਰ ਤੇ ਭਰਨ ਸਬੰਧੀ।

ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨਤਾਰਨ ਵਿਚ ਗਰਾਮ ਰੋਜਗਾਰ ਸਹਾਇਕ, ਵਧੀਕ ਪ੍ਰੋਗਰਾਮ ਅਫਸਰ ਅਤੇ ਕੰਪਿਊਟਰ ਸਹਾਇਕ ਦੀਆਂ ਅਸਾਮੀਆਂ ਠੇਕੇ ਦੇ ਆਧਾਰ ਤੇ ਭਰਨ ਸਬੰਧੀਵਧੇਰੇ ਜਾਣਕਾਾਰੀ ਲਈ ਨਾਲ ਨੱਥੀ ਪੀ.ਡੀ.ਐਫ ਪੜ੍ਹੋ।

09/10/2020 19/10/2020 ਦੇਖੋ (1 MB)
ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਠੇਕੇ ਦੇ ਆਧਾਰਿਤ ਤਕੀਨੀਕ ਸਹਾਇਕ ਦੀਆਂ ਆਸਾਮੀਆ ਭਰਨ ਲਈ ਮੈਰਿਟ ਦੇ ਆਧਾਰ ਤੇ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਲਈ ਬੁਲਾਏ ਜਾਣ ਵਾਲੇ ਉਮੀਦਵਾਰਾਂ ਦੀ ਸੂਚੀ।

ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਠੇਕੇ ਦੇ ਆਧਾਰਿਤ ਤਕੀਨੀਕ ਸਹਾਇਕ ਦੀਆਂ ਆਸਾਮੀਆ ਭਰਨ ਲਈ ਮੈਰਿਟ ਦੇ ਆਧਾਰ ਤੇ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਲਈ ਬੁਲਾਏ ਜਾਣ ਵਾਲੇ ਉਮੀਦਵਾਰਾਂ ਦੀ ਸੂਚੀ।

ਵਧੇਰੇ ਜਾਣਕਾਾਰੀ ਲਈ ਨਾਲ ਨੱਥੀ ਪੀ.ਡੀ.ਐਫ ਪੜ੍ਹੋ।

24/09/2020 30/09/2020 ਦੇਖੋ (1 MB)
ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਤਕਨੀਕੀ ਸਹਾਇਕ ਦੀ ਜਿਲ੍ਹਾ ਤਰਨ ਤਾਰਨ ਵਿੱਚ ਕੰਟਰੈਕਟ ਦੇ ਆਧਾਰ ਤੇ ਨਵੀਂ ਭਰਤੀ ਕਰਨ ਸਬੰਧੀ Scrutiny ਕਰਨ ਉਪਰੰਤ ਪਾਏ ਯੋਗ ਅਤੇ ਅਯੋਗ ਉਮੀਦਵਾਰਾਂ ਦੀ ਸੂਚੀ।

ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਤਕਨੀਕੀ ਸਹਾਇਕ ਦੀ ਜਿਲ੍ਹਾ ਤਰਨ ਤਾਰਨ ਵਿੱਚ ਕੰਟਰੈਕਟ ਦੇ ਆਧਾਰ ਤੇ ਨਵੀਂ ਭਰਤੀ ਕਰਨ ਸਬੰਧੀ Secrutiny ਕਰਨ ਉਪਰੰਤ ਪਾਏ ਯੋਗ ਅਤੇ ਅਯੋਗ ਉਮੀਦਵਾਰਾਂ ਦੀ ਸੂਚੀ।

ਕਿਰਪਾ ਕਰਕੇ ਜਾਣਕਾਰੀ ਲਈ ਨੱਥੀ ਨੂੰ ਪੜ੍ਹੋ
17/09/2020 21/09/2020 ਦੇਖੋ (2 MB)
ਪੰਜਾਬ ਸਟੇਟ ਰੂਰਲ ਲਾਈਵਲੀ ਹੁੱਡ ਮਿਸ਼ਨ ਅਧੀਨ ਐਮ.ਆਈ ਐਸ ਅਸਿਸਟੈਂਟ(SRLM) ਅਤੇ ਬਲਾਕ ਪ੍ਰੋਗਰਾਮ ਮੈਨੇਜਰ ਦੀਆਂ ਆਸਾਮੀਆਂ ਲਈ ਮਿਤੀ 04.09.2020 ਨੂੰ ਹੋਈ ਇੰਟਰਵਿਊ ਦੌਰਾਨ ਚੁਣੇ ਗਏ ਉਮੀਦਵਾਰਾਂ ਦੀ ਲਿਸਟ।

ਪੰਜਾਬ ਸਟੇਟ ਰੂਰਲ ਲਾਈਵਲੀ ਹੁੱਡ ਮਿਸ਼ਨ ਅਧੀਨ ਐਮ.ਆਈ ਐਸ ਅਸਿਸਟੈਂਟ(SRLM) ਅਤੇ ਬਲਾਕ ਪ੍ਰੋਗਰਾਮ ਮੈਨੇਜਰ ਦੀਆਂ ਆਸਾਮੀਆਂ ਲਈ ਮਿਤੀ 04.09.2020 ਨੂੰ ਹੋਈ ਇੰਟਰਵਿਊ ਦੌਰਾਨ ਚੁਣੇ ਗਏ ਉਮੀਦਵਾਰਾਂ ਦੀ ਲਿਸਟ।

ਵਧੇਰੇ ਜਾਣਾਕਰੀ ਲਈ ਨਾਲ ਨੱਥੀ ਪੀ.ਡੀ.ਐਫ ਨੂੰ ਦੇਖੋ।

07/09/2020 14/09/2020 ਦੇਖੋ (642 KB)
ਜਿਲ੍ਹਾ ਤਰਨ ਤਾਰਨ ਵਿੱਚ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ (ਠੇਕੇ ਦੇ ਆਧਾਰ ਤੇ) ਤਕਨੀਕੀ ਸਹਾਇਕਾਂ ਦੀ ਭਰਤੀ ਸਬੰਧੀ।

ਜਿਲ੍ਹਾ ਤਰਨ ਤਾਰਨ ਵਿੱਚ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਠੇਕੇ ਦੇ ਆਧਾਰ ਤੇ ਤਕਨੀਕੀ ਸਹਾਇਕਾਂ ਦੀ ਭਰਤੀ ਸਬੰਧੀ।ਵਧੇਰੇ ਜਾਣਕਾਰੀ ਲਈ ਨਾਲ ਨੱਥੀ ਪੀ.ਡੀ.ਐਫ  ਫਾਈਲ ਪੜ੍ਹੋ।

03/09/2020 10/09/2020 ਦੇਖੋ (1 MB)
ਸਟੇਟ ਰੂਰਲ ਲਾਈਵਲੀ ਹੁੱਡ ਮਿਸ਼ਨ ਤਹਿਤ ਜਿਲ੍ਹਾ ਤਰਨ ਤਾਰਨ ਵਿਖੇ ਐਮ.ਆਈ.ਐਸ ਅਸਿਸਟੈਂਟ ਅਤੇ ਬਲਾਕ ਪ੍ਰੋਗਰਾਮ ਮੈਨੇਜਰ ਦੀਆ ਆਸਾਮੀਆ ਲਈ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਲਈ ਬੁਲਾਏ ਗਏ ਉਮੀਦਵਾਰਾਂ ਦੀ ਸੂਚੀ।

ਵਧੇਰੇ ਜਾਣਕਾਰੀ ਲਈ ਨਾਲ  ਨੱਥੀ ਗਈ  PDF  ਫਾਈਲ ਨੂੰ ਪੜ੍ਹਿਆ ਜਾਵੇ।

04/09/2020 04/09/2020 ਦੇਖੋ (2 MB)
ਸਖੀ ਵਨ ਸਟਾਪ ਸੈਟਰ ਤਰਨ ਤਾਰਨ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਨਿਰੋਲ ਠੇਕੇ ਦੇ ਅਧਾਰ ਉਤੇ ਭਰਨ ਸਬੰਧੀ।

ਸਖੀ ਵਨ ਸਟਾਪ ਸੈਟਰ ਤਰਨ ਤਾਰਨ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਨਿਰੋਲ ਠੇਕੇ ਦੇ ਅਧਾਰ ਉਤੇ ਭਰਨ ਸਬੰਧੀ। ਵਧੇਰੇ ਜਾਣਕਾਰੀ ਲਈ ਨਾਲ ਨੱਥੀ ਪੀ.ਡੀ.ਐਫ. ਫਾਈਲ ਵੇਖੋ।

ਲੜੀ ਨੰ. ਅਸਾਮੀ ਦਾ ਨਾਮ ਅਸਾਮੀ ਦੀ ਗਿਣਤੀ ਤਨਖਾਹ
1. ਕੇਸ ਵਰਕਰ(ਮਹਿਲਾ ਐਸ.ਸੀ.) 1 12000/-
2. ਕੌਸਲਰ(ਮਹਿਲਾ) 1 15000/-
3. ਆਈ.ਟੀ. ਸਟਾਫ(ਮਹਿਲਾ ਐਸ.ਸੀ.) 1 15000/-

 

23/06/2020 23/07/2020 ਦੇਖੋ (1 MB)
ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਾਰਨ ਵਿਚ ਨਿਰੋਲ ਠੇਕੇ ਅਧਾਰ ਤੇ ਬਾਲ ਸੁਰੱਖਿਆ ਅਫਸਰ (ਆਈ.ਸੀ.) ਦੀ ਭਰਤੀ

ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਾਰਨ ਵਿਚ ਨਿਰੋਲ ਠੇਕੇ ਅਧਾਰ ਤੇ ਬਾਲ ਸੁਰੱਖਿਆ ਅਫਸਰ (ਆਈ.ਸੀ.) ਦੀ ਭਰਤੀ

 

ਵਧੇਰੇ ਜਾਨਕਰੀ ਲਈ ਪੀ.ਡੀ.ਐਫ ਵੇਖੋ

19/12/2019 10/01/2020 ਦੇਖੋ (1 MB)