ਬੰਦ ਕਰੋ

ਭਰਤੀ

ਭਰਤੀ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਸਖੀ ਵਨ ਸਟਾਪ ਸੈਟਰ ਤਰਨ ਤਾਰਨ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਨਿਰੋਲ ਠੇਕੇ ਦੇ ਅਧਾਰ ਉਤੇ ਭਰਨ ਸਬੰਧੀ।

ਸਖੀ ਵਨ ਸਟਾਪ ਸੈਟਰ ਤਰਨ ਤਾਰਨ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਨਿਰੋਲ ਠੇਕੇ ਦੇ ਅਧਾਰ ਉਤੇ ਭਰਨ ਸਬੰਧੀ। ਵਧੇਰੇ ਜਾਣਕਾਰੀ ਲਈ ਨਾਲ ਨੱਥੀ ਪੀ.ਡੀ.ਐਫ. ਫਾਈਲ ਵੇਖੋ।

ਲੜੀ ਨੰ. ਅਸਾਮੀ ਦਾ ਨਾਮ ਅਸਾਮੀ ਦੀ ਗਿਣਤੀ ਤਨਖਾਹ
1. ਕੇਸ ਵਰਕਰ(ਮਹਿਲਾ ਐਸ.ਸੀ.) 1 12000/-
2. ਕੌਸਲਰ(ਮਹਿਲਾ) 1 15000/-
3. ਆਈ.ਟੀ. ਸਟਾਫ(ਮਹਿਲਾ ਐਸ.ਸੀ.) 1 15000/-

 

23/06/2020 23/07/2020 ਦੇਖੋ (1 MB)
ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਾਰਨ ਵਿਚ ਨਿਰੋਲ ਠੇਕੇ ਅਧਾਰ ਤੇ ਬਾਲ ਸੁਰੱਖਿਆ ਅਫਸਰ (ਆਈ.ਸੀ.) ਦੀ ਭਰਤੀ

ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਾਰਨ ਵਿਚ ਨਿਰੋਲ ਠੇਕੇ ਅਧਾਰ ਤੇ ਬਾਲ ਸੁਰੱਖਿਆ ਅਫਸਰ (ਆਈ.ਸੀ.) ਦੀ ਭਰਤੀ

 

ਵਧੇਰੇ ਜਾਨਕਰੀ ਲਈ ਪੀ.ਡੀ.ਐਫ ਵੇਖੋ

19/12/2019 10/01/2020 ਦੇਖੋ (1 MB)
ਵਨ ਸਟਾਪ ਸੈਂਟਰ ਤਰਨਤਾਰਨ ਵਿਖੇ ਠੇਕਾ ਅਧਾਰ ਤੇ ਭਰਤੀ ਸੂਚਨਾ

ਵਨ ਸਟਾਪ ਸੈਂਟਰ ਤਰਨਤਾਰਨ ਵਿਖੇ ਠੇਕਾ ਅਧਾਰ ਤੇ ਭਰਤੀ ਸੂਚਨਾ

ਵਧੇਰੇ ਜਾਨਕਰੀ ਲਈ ਪੀ.ਡੀ.ਐਫ ਵੇਖੋ

19/12/2019 10/01/2020 ਦੇਖੋ (1 MB)
ਦਫਤਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਰਨ ਤਾਰਨ ਵਿੱਚ ਨਿਰੋਲ ਠੇਕਾ ਅਧਾਰ ਤੇ ਭਰਤੀ ਸੂਚਨਾ

ਵਧੇਰੀ ਜਾਣਕਾਰੀ ਲਈ ਦਿੱਤੀ ਪੀ.ਡੀ. ਐਫ. ਫਾਈਲ ਡਾਊਨਲੋਡ ਕੀਤੀ ਜਾਵੇ

09/07/2019 29/07/2019 ਦੇਖੋ (2 MB)
ਭਰਤੀ ਨੋਟਿਸ-ਜ਼ਿਲ੍ਹਾ ਪ੍ਰੋਗਰਾਮਰ ਅਫਸਰ ਤਰਨਤਾਰਨ

ਭਰਤੀ ਨੋਟਿਸ-ਜ਼ਿਲ੍ਹਾ ਪ੍ਰੋਗਰਾਮਰ ਅਫਸਰ ਤਰਨਤਾਰਨ

10/06/2019 10/07/2019 ਦੇਖੋ (886 KB)
ਪੇਂਡੂ ਵਿਕਾਸ ਅਤੇ ਪੰਚਾਇਤਾਂ ਤਰਨਤਾਰਨ

ਪੰਜਾਬ ਸਟੇਟ ਪੇਂਡੂ ਰੁਜਗਾਰ ਮਿਸ਼ਨ (ਪੀਐਸ ਆਰ ਐੱਲ ਐੱਮ) ਦੇ ਅਧੀਨ ਹੇਠ ਲਿਖੇ ਪਤੇ ਲਈ ਬਿਨੈ-ਪੱਤਰ ਨਿਯੁਕਤ ਕੀਤੇ ਗਏ ਹਨ: –

1. ਜ਼ਿਲ੍ਹਾ ਪ੍ਰੋਗ੍ਰਾਮ ਮੈਨੇਜਰ 01 ਪੋਸਟ (ਜਨਰਲ).
2. ਜ਼ਿਲ੍ਹਾ ਫੰਕਸ਼ਨਲ ਮੈਨੇਜਰ 01 ਪੋਸਟ (ਜਨਰਲ).
3. ਬਲਾਕ ਪ੍ਰੋਗਰਾਮ ਮੈਨੇਜਰ 03 ਪੋਸਟ (02 ਜਨਰਲ, 01 ਐਸ.ਸੀ).
4. ਕਲਾਸਟਰ ਕੋਆਰਡੀਨੇਟਰ 9 ਪੋਸਟ (05 ਜਨਰਲ, 02 ਐਸਸੀ, 01 ਸਾਬਕਾ Serviceman, 01 BC)
5. ਐਮ.ਆਈ. ਐਸ ਅਸਿਸਟੈਂਟ 07 ਪੋਸਟ (04 ਜਨਰਲ, 02 ਐਸਸੀ, 01 ਸਾਬਕਾ ਸੈਨਿਕ)

28/02/2019 07/03/2019 ਦੇਖੋ (378 KB) Application format (204 KB)
ਭਰਤੀ ਨੋਟਿਸ-ਸਾਮਾਜਕ ਸੁਰੱਖਿਆ ਅਤੇ ਮਹਿਲਾ ਅਤੇ ਬੱਚੇ ਦੇ ਵਿਕਾਸ ਵਿਭਾਗ ਤਰਨ ਤਾਰਨ

ਭਰਤੀ ਨੋਟਿਸ-ਸਾਮਾਜਕ ਸੁਰੱਖਿਆ ਅਤੇ ਮਹਿਲਾ ਅਤੇ ਬੱਚੇ ਦੇ ਵਿਕਾਸ ਵਿਭਾਗ ਤਰਨ ਤਾਰਨ

13/10/2018 13/11/2018 ਦੇਖੋ (903 KB)