Invitation letter
Publish Date : 03/04/2023
ਬੇਨਤੀ ਹੈ ਕਿ ਖੇਤੀ ਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦਾ ਆਯੋਜਨ ਅੱਜ ਮਿਤੀ 03 ਅਪ੍ਰੈਲ , 2023 ਨੂੰ ਆਰ.ਕੇ ਰਿਜੋਰਟ ,ਹਰੀਕੇ ਰੋਡ ਨੇੜੇ ਜ਼ਿਲ੍ਹਾ ਕਚਹਿਰੀਆਂ , ਤਰਨ ਤਾਰਨ ਵਿਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ, ਸ੍ਰ ਲਾਲਜੀਤ ਸਿੰਘ ਭੁੱਲਰ ਬਾਅਦ ਦੁਪਹਿਰ 12-30 ਵਜੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।
ਕਿਰਪਾ ਕਰਕੇ ਉਪਰੋਕਤ ਪ੍ਰੋਗਰਾਮ ਦੀ ਕਵਰੇਜ ਕਰਨ ਦੀ ਕਿਰਪਾਲਤਾ ਕਰਨੀ ਜੀ।
ਸਾਰੇ ਪ੍ਰੈਸ ਪੱਤਰਕਾਰ,ਫੋਟੋਗਰਾਫਰ ਅਤੇ
ਇਲੈਕਟ੍ਰਾਨਿਕ ਮੀਡੀਆ ਦੇ ਇੰਚਾਰਜ ਸਾਹਿਬਾਨ
ਤਰਨਤਾਰਨ।
ਮਿਤੀ 03/04/2023
—ਸਹੀ—
ਜਿ਼ਲ੍ਹਾ ਲੋਕ ਸੰਪਰਕ ਅਫਸਰ
ਤਰਨਤਾਰਨ।