The final phase of the block level games concluded with a grand showdown at Sri Guru Arjan Dev Stadium Tarn Taran at Block Tarn Taran.
ਬਲਾਕ ਪੱਧਰੀ ਖੇਡਾਂ ਦੇ ਆਖਰੀ ਪੜਾਅ ਦੀਆਂ ਖੇਡਾਂ ਬਲਾਕ ਤਰਨ ਤਾਰਨ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿੱਚ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ
ਫੁੱਟਬਾਲ
ਅੰਡਰ 14 (ਲੜਕੇ) ਪਹਿਲਾ ਸਥਾਨ ਨੂਰਦੀ
ਅੰਡਰ 14 (ਲੜਕੇ) ਦੂਸਰਾ ਸਥਾਨ ਮਾਊਟ ਲਿਟਰਾ ਸਕੂਲ ਤਰਨ ਤਾਰਨ
ਕਬੱਡੀ
ਅੰਡਰ 17 (ਲੜਕੇ) ਪਹਿਲਾ ਸਥਾਨ ਮਾਝਾ ਪਬਲਿਕ ਸਕੂਲ ਤਰਨ ਤਾਰਨ
ਅੰਡਰ 17(ਲੜਕੇ) ਦੂਸਰਾ ਸਥਾਨ ਯੂਨੀਵਰਸਲ ਅਕੈਡਮੀ ਤਰਨ ਤਾਰਨ
ਖੋ-ਖੋ
ਅੰਡਰ 17 (ਲੜਕੀਆਂ) ਪਹਿਲਾ ਸਥਾਨ ਸ੍ਰੀ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ ਝਬਾਲ
ਅੰਡਰ 17 (ਲੜਕੀਆਂ) ਦੂਜਾ ਸਥਾਨ ਸ੍ਰੀ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ
ਐਥਲੈਟਿਕਸ
3000 ਮੀ ਅੰਡਰ-17 ਪਹਿਲਾ ਸਥਾਨ ਵਿਸ਼ਾਂਤ ਕੰਬੋਜ ਅਤੇ ਦੂਸਰਾ ਸਥਾਨ ਮੋਨੂ ਨੇ ਹਾਸਲ ਕੀਤਾ
5000 ਮੀ ਅੰਡਰ -21 ਪਹਿਲਾ ਸਥਾਨ ਜਗਰੂਪ ਸਿੰਘ ਅਤੇ ਦੂਸਰਾ ਸਥਾਨ ਮਨਰਾਜ ਸਿੰਘ ਨੇ ਹਾਸਲ ਕੀਤਾ
400 ਮੀ ਅੰਡਰ -17 ਅੰਮ੍ਰਿਤਪਾਲ ਸਿੰਘ,ਨਵਦੀਪ ਸਿੰਘ,ਰਣਦੀਪ ਸਿੰਘ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ
400 ਮੀ ਅੰਡਰ -21 ਰਾਹੁਲਕੁਮਾਰ,ਨਿਖਲ ਅਤੇ ਮਨਰਾਜ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ।
400 ਮੀ 21-30 ਤੇਜਪ੍ਰਤਾਪ ਸਿੰਘ,ਰਣਜੀਤ ਸਿੰਘ,ਹਰਪ੍ਰੀਤ ਸਿੰਘ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ
5000 ਮੀ ਅੰਡਰ 21 (ਲੜਕੀਆਂ) ਮੁਸਕਾਨ ,ਜਸ਼ਨਪ੍ਰੀਤ ਕੌਰ,ਜਸਵਿੰਦਰ ਕੌਰ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ
400 ਮੀ ਅੰਡਰ-17 (ਲੜਕੀਆਂ) ਰਾਜਬੀਰ ਕੌਰ,ਤਰਨਪ੍ਰੀਤ ਕੌਰ ਅਤੇ ਲ਼ਵਦੀਪ ਕੌਰ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ
ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।