The district level games started with a grand show at Sri Guru Arjan Dev Sports Stadium Tarn Taran
Publish Date : 27/09/2023
ਜਿਲ੍ਹਾ ਪੱਧਰੀ ਖੇਡਾਂ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ
ਤਰਨ ਤਾਰਨ 26 ਸਤੰਬਰ :
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2 ਅਧੀਨ ਜਿਲਾ੍ਹ ਤਰਨ ਤਾਰਨ ਵਿੱਚ ਜਿਲਾ੍ਹ ਪੱਧਰੀ ਖੇਡਾਂ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਮਿਤੀ 26-09-2023 ਨੂੰ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ।ਇਹਨਾਂ ਖੇਡਾਂ ਵਿੱਚ ਬਹੁਤ ਹਾਂ –ਪੱਖੀ ਅਸਰ ਦੇਖਣ ਨੂੰ ਮਿਿਲਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਪਾਇਆ ਗਿਆ।ਇਹਨਾਂ ਖੇਡਾਂ ਵਿੱਚ ਅੰਡਰ –14,17,21,21-40,41-55, 56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਵਰਗ ਦੇ ਬਲਾਕ ਲੈਵਲ ਜੇਤੂ ਖਿਡਾਰੀਆਂ ਨੇ ਭਾਗ ਲਿਆ।ਇਸ ਮੌਕੇ ਐਮ.ਐਲ.ਏ ਹਲਕਾ ਤਰਨ ਤਾਰਨ ਸ੍ਰ.ਕਸ਼ਮੀਰ ਸਿੰਘ ਸੋਹਲ ਵੱਲੋ ਜਿਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ ਗਿਆ ਅਤੇ ਖਿਡਾਰੀਆਂ ਨੂੰ ਵੱਧ ਚੜ ਕੇ ਹਿਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।ਖੇਡ ਵਿਭਾਗ ਦੁਆਰਾ ਖੇਡਾਂ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਵਧੀਆ ਖਾਣਾ ਅਤੇ ਚਾਹ ਰੈਫਰੈਸਮੈਂਟ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਮੈਡਮ ਸਤਵੰਤ ਕੌਰ ਜਿਲਾ੍ਹ ਖੇਡ ਅਫਸਰ ਤਰਨ ਤਾਰਨ, ਬਲਜੀਤ ਸਿੰਘ ਲੇਖਾਕਾਰ ਜਿਲ੍ਹਾ ਖੇਡ ਦਫਤਰ ਤਰਨ ਤਾਰਨ, ਐਥਲੈਟਿਕਸ ਕਨਵੀਨਰ ਸ੍ਰ. ਕੁਲਵਿੰਦਰ ਸਿੰਘ ,ਸਮੂਹ ਕੋਚਿਜ ਅਤੇ ਫਿਜੀਕਲ ਅਧਿਆਪਕ ਆਦਿ ਹਾਜਰ ਸਨ।ਸ੍ਰੀ ਗੁਰੂ ਅਰਜਨਦੇਵ ਸਟੇਡੀਅਮ ਤਰਨ ਤਾਰਨ ਵਿਖੇ ਐਥਲੈਟਿਕਸ, ਫੁੱਟਬਾਲ, ਅਤੇ ਬੈਡਮਿੰਟਨ ਦੇ ਵੱਖ ਵੱਖ ਉਮਰ ਦੇ ਮੁਕਾਬਲੇ ਕਰਵਾਏ ਗਏ।
ਫੁੱਟਬਾਲ
ਅੰਡਰ 14 (ਲੜਕੇ) ਪਹਿਲਾ ਸਥਾਨ ਸ.ਸ.ਸ.ਸ.ਕਸੇਲ
ਅੰਡਰ 14 (ਲੜਕੇ) ਦੂਸਰਾ ਸਥਾਨ ਨੂਰਦੀ
ਅੰਡਰ 14 (ਲੜਕੇ) ਤੀਸਰਾ ਸਥਾਨ ਸ.ਮਿ.ਸ.ਦੀਨੇਵਾਲ
ਐਥਲੈਟਿਕਸ
ਅੰਡਰ 14 (ਲੜਕੇ) 60 ਮੀ ਪਹਿਲਾ ਸਥਾਨ ਹਰਮਨਪ੍ਰੀਤ ਸਿੰਘ ਖਡੂਰ ਸਾਹਿਬ
ਅੰਡਰ 14 (ਲੜਕੇ) 60 ਮੀ ਦੂਸਰਾ ਸਥਾਨ ਅੰਮ੍ਰਿਤਪਾਲ ਸਿੰਘ ਪੱਟੀ
ਅੰਡਰ 14 (ਲੜਕੇ) 60 ਮੀ ਤੀਸਰਾ ਸਥਾਨ ਅਭੈਨੂਰ ਸਿੰਘ ਤਰਨ ਤਾਰਨ
ਅੰਡਰ 14 (ਲੜਕੀਆਂ) 60 ਮੀ ਪਹਿਲਾ ਸਥਾਨ ਜਸ਼ਨਦੀਪ ਕੌਰ ਪੱਟੀ
ਅੰਡਰ 14 (ਲੜਕੀਆਂ) 60 ਮੀ ਦੂਸਰਾ ਮਹਿਤਾਬ ਕੌਰ ਤਰਨ ਤਾਰਨ
ਅੰਡਰ 14 (ਲੜਕੀਆਂ) 60 ਮੀ ਤੀਸਰਾ ਸਥਾਨ ਸਨੇਹਪ੍ਰੀਤ ਕੌਰ ਭਿੱਖੀਵਿੰਡ
ਅੰਡਰ 17 (ਲੜਕੇ) 1500 ਮੀ ਪਹਿਲਾ ਸਥਾਨ ਸਹਿਜਦੀਪ ਸਿੰਘ ਬਲਾਕ ਚੋਹਲਾ ਸਾਹਿਬ
ਅੰਡਰ 17 (ਲੜਕੇ) 1500 ਮੀ ਦੂਸਰਾ ਸਥਾਨ ਹਰਮਨਦੀਪ ਸਿੰਘ ਬਲਾਕ ਚੋਹਲਾ ਸਾਹਿਬ
ਅੰਡਰ 17 (ਲੜਕੇ) 1500 ਮੀ ਤੀਸਰਾ ਸਥਾਨ ਕਰਨਜੀਤ ਸਿੰਘ ਬਲਾਕ ਪੱਟੀ
ਅੰਡਰ 17 (ਲੜਕੀਆਂ) 1500 ਮੀ ਪਹਿਲਾ ਸਥਾਨ ਰਾਜਵਿੰਦਰ ਕੌਰ ਬਲਾਕ ਨੌਸ਼ਹਿਰਾ ਪੰਨੂਆਂ
ਅੰਡਰ 17 (ਲੜਕੀਆਂ) 1500 ਮੀ ਦੂਸਰਾ ਸਥਾਨ ਲਛਮੀ ਕੌਰ ਬਲਾਕ ਨੌਸ਼ਹਿਰਾ ਪੰਨੂਆਂ
ਅੰਡਰ 17 (ਲੜਕੀਆਂ) 1500 ਮੀ ਤੀਸਰਾ ਸਥਾਨ ਛੰਨਪ੍ਰੀਤ ਕੌਰ ਬਲਾਕ ਗੰਡੀਵਿੰਡ
ਬੈਡਮਿੰਟਨ
ਅੰਡਰ 14 (ਲੜਕੇ) ਪਹਿਲਾ ਸਥਾਨ ਸਾਹਿਲਪਰੀਤ ਸਿੰਘ
ਅੰਡਰ 14 (ਲੜਕੇ) ਦੂਸਰਾ ਸਥਾਨ ਦਲੇਰ ਸਿੰਘ
ਅੰਡਰ 14 (ਲੜਕੇ) ਤੀਸਰਾ ਸਥਾਨ ਅਭਿਜੋਤ ਸਿੰਘ
ਅੰਡਰ 14 (ਲੜਕੀਆਂ) ਪਹਿਲਾ ਸਥਾਨ ਨਵਦੀਪ ਕੌਰ
ਅੰਡਰ 14 (ਲੜਕੀਆਂ) ਦੂਸਰਾ ਈਮਾਨਤ ਕੌਰ
ਅੰਡਰ 14 (ਲੜਕੀਆਂ) ਤੀਸਰਾ ਸਥਾਨ ਕੋਮਲਪ੍ਰੀਤ ਕੌਰ
ਅਤੇ ਇਸ ਤਰਾਂ ਐਥਲੈਟਿਕਸ, ਫੁੱਟਬਾਲ, ਅਤੇ ਬੈਡਮਿੰਟਨ ਗੇਮਾਂ ਵਿੱਚ ਬਲਾਕ ਲੈਵਲ ਜੇਤੂ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।