Close

The block level games under the 2024 season 3 of Khedan Watan Punjab Diyan started in Block Gandiwind

Publish Date : 10/09/2024

ਖੇਡਾ ਵਤਨ ਪੰਜਾਬ ਦੀਆਂ 2024 ਸੀਜਨ 3 ਅਧੀਨ ਬਲਾਕ ਪੱਧਰੀ ਖੇਡਾਂ ਬਲਾਕ ਗੰਡੀਵਿੰਡ ਵਿਚ ਸ਼ੁਰੂ ਹੋਈਆਂ
ਤਰਨ ਤਾਰਨ 09 ਸਤੰਬਰ : ਖੇਡਾ ਵਤਨ ਪੰਜਾਬ ਦੀਆਂ 2024 ਸੀਜਨ 3 ਅਧੀਨ ਬਲਾਕ ਪੱਧਰੀ ਖੇਡਾਂ ਬਲਾਕ ਗੰਡੀਵਿੰਡ ਵਿਚ ਸ਼ੁਰੂ ਹੋਈਆਂ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਡੀ.ਐਸ.ਪੀ. ਹੈਡ ਕੁਆਟਰ ਤਰਨਤਾਰਨ ਸ੍ਰ ਕਵਲਜੀਤ ਸਿੰਘ ਵੱਲੋ ਕੀਤਾ ਗਿਆ। । ਇਸ ਮੌਕੇ ਗੁਰਜੀਤ ਸਿੰਘ ਸੰਦੀੂਪ ਸਿੰਘ ਅਤੇ ਜਰਮਨਜੀਤ ਸਿੰਘ ਕੋਚਿਜ ਹਾਜਿਰ ਸਨ।
ਨਤੀਜੇ:
ਵਾਲੀਬਾਲ (ਲੜਕੇ)
ਅੰਡਰ-14 ਪਹਿਲਾ ਸਥਾਨ: ਹਾਵਰਡ ਲੇਨ ਸਕੂਲ ਦੂਸਰਾ ਸਥਾਨ :ਭੁੱਚਰ ਖੁਰਦ
ਅੰਡਰ-17 ਪਹਿਲਾ ਸਥਾਨ: ਸਹਸ ਭੁੱਚਰ ਦੂਸਰਾ ਸਥਾਨ : ਭੁੱਚਰ ਕਲਾਂ
ਅੰਡਰ-21 ਪਹਿਲਾ ਸਥਾਨ: ਭੁੱਚਰ ਖੁਰਦ ਦੂਸਰਾ ਸਥਾਨ: ਭੁੱਚਰ ਕਲਾਂ
ਅੰਡਰ 21-30 ਪਹਿਲਾ ਸਥਾਨ: ਸਰਾਂ ਦੂਸਰਾ ਸਥਾਨ ਭੁੱਚਰ ਕਲਾਂ
ਫੁਟਬਾਲ (ਲੜਕੇ))
ਅੰਡਰ-14 ਪਹਿਲਾ ਸਥਾਨ: ਬੀਬੀ ਰਤਨੀ ਸਪੋਰਟਸ ਕਲਬ ਕਸੇਲ ਦੂਸਰਾ ਸਥਾਨ :ਬਾਬਾ ਬੁਢਾ ਸਸ ਸਕੂਲ ਬੀੜ ਸਾਹਿਬ
ਅੰਡਰ-17 ਪਹਿਲਾ ਸਥਾਨ: ਬੀਬੀ ਰਤਨੀ ਸਪੋਰਟਸ ਕਲਬ ਕਸੇਲ ਦੂਸਰਾ ਸਥਾਨ :ਬਾਬਾ ਬੁਢਾ ਸਸ ਸਕੂਲ ਬੀੜ ਸਾਹਿਬ
ਅੰਡਰ-21 ਪਹਿਲਾ ਸਥਾਨ: ਬਾਬਾ ਬੁਢਾ ਸਸ ਸਕੂਲ ਬੀੜ ਸਾਹਿਬ ਦੂਸਰਾ ਸਥਾਨ :ਬਾਬਾ ਬੁਢਾ ਪਬਲਿਕ ਸਸ ਸਕੂਲ ਬੀੜ ਸਾਹਿਬ
ਅੰਡਰ 21-30 ਪਹਿਲਾ ਸਥਾਨ: ਬੀਬੀ ਰਤਨੀ ਸਪੋਰਟਸ ਕਲਬ ਕਸੇਲ