Close

Block level games under 2024 season 3 of Khedan Watan Punjab Diyan started in Mianwind block

Publish Date : 12/09/2024
1

ਖੇਡਾ ਵਤਨ ਪੰਜਾਬ ਦੀਆਂ 2024 ਸੀਜਨ 3 ਅਧੀਨ ਬਲਾਕ ਪੱਧਰੀ ਖੇਡਾਂ ਬਲਾਕ ਮੀਆਂਵਿੰਡ ਵਿਚ ਸ਼ੁਰੂ ਹੋਈਆਂ

ਤਰਨਤਾਰਨ 10 ਸਤੰਬਰ  : ਖੇਡਾ ਵਤਨ ਪੰਜਾਬ ਦੀਆਂ 2024 ਸੀਜਨ 3 ਅਧੀਨ ਬਲਾਕ ਪੱਧਰੀ ਖੇਡਾਂ ਬਲਾਕ ਮੀਆਂਵਿੰਡ ਵਿਚ ਸ਼ੁਰੂ ਹੋਈਆਂ । ਜਿਸ ਦਾ ਉਦਘਾਟਨ ਮੱੁਖ ਮਹਿਮਾਨ ਤਹਿਸੀਲਦਾਰ ਖਡੂਰ ਸਾਹਿਬ ਸ੍ਰ ਬਲਵੰਤ ਸਿੰਘ ਤਰਨਤਾਰਨ ਵੱਲੋ ਕੀਤਾ ਗਿਆ। ਇਸ ਮੌਕੇ ਤੇ ਬੀ.ਡੀ.ੳ ਸੁਖਵਿੰਦਰ ਸਿੰਘ, ਡੀ.ਪੀ.ੳ ਖਡੂਰ ਸਾਹਿਬ ਦਿਲਬਾਗ ਸਿੰਘ , ਬਲਾਕ ਸਿੱਖਿਆ ਅਫਸਰ, ਬਕਾਲ ਬੀ.ਐਸ.ੳ ਅਮਨਦੀਪ ਸਿੰਘ ਮਹਿਮਾਨ ਸ਼ਾਮਿਲ ਹੋਏ।ਇਸ ਮੌਕੇ ਸ਼੍ਰੀਮਤੀ ਸਤਵੰਤ ਕੌਰ ਜਿਲਾ ਖੇਡ ਅਫਸਰ ਅਤੇ ਸਮੂਹ ਕੋਚਿਜ ਹਾਜਿਰ ਸਨ।
ਵਾਲੀਬਾਲ  (ਲੜਕੇ)
ਅੰਡਰ-14 ਪਹਿਲਾ ਸਥਾਨ: ਬਾਬਾ ਦੀਪ ਸਿੰਘ ਸਕੂਲ ਦੂਸਰਾ ਸਥਾਨ : ਮੀਆਂਵਿੰਡ ਸਕੂਲ
ਅੰਡਰ-17 ਪਹਿਲਾ ਸਥਾਨ: ਵੈਈ ਪੁਈ ਪਿੰਡ ਦੂਸਰਾ ਸਥਾਨ : ਮੀਆਂਵਿੰਡ ਸਕੂਲ
ਅੰਡਰ-21 ਪਹਿਲਾ ਸਥਾਨ: ਖਡੂਰ ਸਾਹਿਬ ਕਾਲਜ ਦੂਸਰਾ ਸਥਾਨ: ਕੱਲਬ ਮੱਲਾ ਪਿੰਡ
ਅੰਡਰ 21-30 ਪਹਿਲਾ ਸਥਾਨ: ਕਲਬ ਗੋਇੰਦਵਾਲ ਸਾਹਿਬ
ਅੰਡਰ 41-50 ਪਹਿਲਾ ਸਥਾਨ: ਮੀਆਂਵਿੰਡ ਪਿੰਡ
ਵਾਲੀਬਾਲ  (ਲੜਕੀਆਂ)
ਅੰਡਰ-14ਪਹਿਲਾ ਸਥਾਨ: ਬਾਬਾ ਦੀਪ ਸਿੰਘ ਸਕੂਲ
ਅੰਡਰ-17ਪਹਿਲਾ ਸਥਾਨ: ਬਾਬਾ ਦੀਪ ਸਿੰਘ ਸਕੂਲ
ਅੰਡਰ-21ਪਹਿਲਾ ਸਥਾਨ: ਖਡੂਰ ਸਾਹਿਬ ਸਕੂਲ
 
ਕੱਬਡੀ ਨੈਸ਼ਨਲ ਸਟਾਈਲ (ਲੜਕੇ)
ਅੰਡਰ-14 ਪਹਿਲਾ ਸਥਾਨ: ਸਸਸ ਸਕੂਲ  ਮੀਆਂਵਿੰਡ 
ਅੰਡਰ-17 ਪਹਿਲਾ ਸਥਾਨ: ਸਸਸ ਸਕੂਲ  ਮੀਆਂਵਿੰਡ ਦੂਸਰਾ ਸਥਾਨ :ਸਹਸ ਤੱਖੂਤਚੱਕ
ਅੰਡਰ-21 ਪਹਿਲਾ ਸਥਾਨ: ਸਸਸ ਸਕੂਲ  ਮੀਆਂਵਿੰਡ  
 
ਕੱਬਡੀ ਨੈਸ਼ਨਲ ਸਟਾਈਲ (ਲੜਕੀਆਂ)
ਅੰਡਰ-14 ਪਹਿਲਾ ਸਥਾਨ: ਸ ਹਸ ਸਰਾਂ ਦੂਸਰਾ ਸਥਾਨ :ਸਸਸਸ ਕੱਲਾਂ
ਅੰਡਰ-17 ਪਹਿਲਾ ਸਥਾਨ: ਸਸਸਸ ਕੱਲਾਂ