Close

Sports competitions held at Sri Guru Arjan Dev Sports Stadium, Tarn Taran

Publish Date : 30/09/2024
ਖੇਡਾਂ ਵਤਨ ਪੰਜਾਬ ਦੀਆਂ  ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਛੇਵੇਂ ਦਿਨ ਸ਼੍ਰੀ ਗੁੁਰੁੂ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿਖੇ ਹੋਏ ਖੇਡ ਮੁਕਾਬਲੇ                                                       ਤਰਨਤਾਰਨ, 28 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਛੇਵੇਂ ਦਿਨ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿਖੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਹੋਏ।ਅੱਜ ਦੇ ਮੁੱਖ ਮਹਿਮਾਨ ਸ. ਸਤਪਾਲ ਸਿੰਘ  ਰਿਟਾਇਰਡ ਜਿਲ੍ਹਾ ਖੇਡ ਅਫਸਰ ਤਰਨਤਾਰਨ, ਸ. ਕਰਮਜੀਤ ਸਿੰਘ ਜੂਡੋ ਕੋਚ ਅੰਮ੍ਰਿਤਸਰ, ਸ. ਅਨਮੋਲਪ੍ਰੀਤ ਸਿੰਘ ਬਾਠ, ਸ਼. ਹਰਜਿੰਦਰ ਸਿੰਘ  ਵਿਸ਼ੇਸ਼ ਤੌਰ ‘ਤੇ ਖਿਡਾਰੀਆਂ ਦਾ ਹੌਸਲਾਂ ਵਧਾਉਣ ਲਈ ਹਾਜ਼ਰ ਹੋਏ । ਮਹਿਮਾਨਾਂ ਦਾ ਸਵਾਗਤ ਸ਼੍ਰੀਮਤੀ ਸਤਵੰਤ ਕੌਰ ਜਿਲ੍ਹਾ ਖੇਡ ਅਫਸਰ ਤਰਨਤਾਰਨ  ਨੇ ਕੀਤਾ।ਇਸ ਮੌਕੇ ‘ਤੇ ਮੁਕਾਬਲਿਆ ਦੀਆਂ ਜੇਤੂ ਟੀਮਾਂ ਨੂੰ ਮੈਡਲ ਦਿੱਤੇ ਗਏ। 
 
ਨਤੀਜੇ
ਐਥਲੈਟਿਕਸ (ਲੜਕੇ)
 
ਅੰਡਰ-14 60 ਮੀਟਰ
ਪਹਿਲਾ ਸਥਾਨ: ਪਾਲਮ ਸਿੰਘ ਗੰਡੀਵਿੰਡ
ਦੂਸਰਾ ਸਥਾਨ : ਹਜੂਰਾ ਸਿੰਘ ਨੌਸ਼ਿਹਰਾ ਪੰਨੂਆਂ
ਤੀਸਰਾ ਸਥਾਨ : ਜਸਕਰਨ ਸਿੰਘ ਖਡੂਰ ਸਾਹਿਬ
 
ਅੰਡਰ-17 400 ਮੀਟਰ ਹਰਡਲਜ
ਪਹਿਲਾ ਸਥਾਨ: ਰਣਦੀਪ ਸਿੰਘ ਤਰਨਤਾਰਨ 
ਦੂਸਰਾ ਸਥਾਨ : ਪ੍ਰਿਸਪਾਲ ਸਿੰਘ ਤਰਨਤਾਰਨ 
ਤੀਸਰਾ ਸਥਾਨ : ਨਿਸ਼ਾਨ ਸਿੰਘ ਖਡੂਰ ਸਾਹਿਬ
ਅੰਡਰ-17 110 ਮੀਟਰ ਹਰਡਲਜ
ਪਹਿਲਾ ਸਥਾਨ: ਰਣਦੀਪ ਸਿੰਘ ਤਰਨਤਾਰਨ 
ਦੂਸਰਾ ਸਥਾਨ : ਪ੍ਰਿਸਪਾਲ ਸਿੰਘ ਤਰਨਤਾਰਨ 
ਤੀਸਰਾ ਸਥਾਨ : ਹਰਕੀਰਤਪਾਲ ਸਿੰਘ ਖਡੂਰ ਸਾਹਿਬ
ਅੰਡਰ-17 200 ਮੀਟਰ
ਪਹਿਲਾ ਸਥਾਨ: ਇਕਬਾਲ ਸਿੰਘ ਤਰਨਤਾਰਨ 
ਦੂਸਰਾ ਸਥਾਨ : ਸਰਬੰਸਦੀਪ ਸਿੰਘ ਚੋਹਲਾ ਸਾਹਿਬ
ਤੀਸਰਾ ਸਥਾਨ : ਇਸ਼ਰੂ ਕਿਸ਼ਨਾ ਰੈਡੀ ਗੰਡੀਵਿੰਡ
ਅੰਡਰ-17 1500 ਮੀਟਰ
ਪਹਿਲਾ ਸਥਾਨ: ਨਵਦੀਪ ਸਿੰਘ ਤਰਨਤਾਰਨ 
ਦੂਸਰਾ ਸਥਾਨ : ਰਸ਼ਪਾਲ ਸਿੰਘ ਪੱਟੀ
ਤੀਸਰਾ ਸਥਾਨ ਗੁਰਕਰਨ ਸਿੰਘ ਚੋਹਲਾ ਸਾਹਿਬ
ਅੰਡਰ-21 
1500 ਮੀਟਰ ਪਹਿਲਾ ਸਥਾਨ: ਜਗਰੂਪ ਸਿੰਘ ਪੱਟੀ 
ਦੂਸਰਾ ਸਥਾਨ : ਸਹਿਜਦੀਪ ਸਿੰਘ ਚੋਹਲਾ ਸਾਹਿਬ
ਤੀਸਰਾ ਸਥਾਨ : ਹਰਪ੍ਰੀਤ ਸਿੰਘ ਤਰਨਤਾਰਨ 
 
 
ਐਥਲੈਟਿਕਸ (ਲੜਕੀਆਂ)
ਅੰਡਰ-14 60 ਮੀਟਰ
ਪਹਿਲਾ ਸਥਾਨ:  ਕਾਜਲ ਕੌਰ ਗੰਡੀਵਿੰਡ
ਦੂਸਰਾ ਸਥਾਨ : ਅਨਮੋਲਦੀਪ ਕੌਰ ਖਡੂਰ ਸਾਹਿਬ
ਤੀਸਰਾ ਸਥਾਨ : ਰਮਨਦੀਪ ਕੌਰ ਗੰਡੀਵਿੰਡ
ਅੰਡਰ-17 100 ਮੀਟਰ ਹਰਡਲਜ
ਪਹਿਲਾ ਸਥਾਨ: ਤਮੰਨਾ ਪੁਰੀ  ਨੌਸ਼ਹਿਰਾ ਪੰਨੂਆਂ
ਦੂਸਰਾ ਸਥਾਨ : ਕਿਰਨਜੀਤ ਕੌਰ ਨੌਸ਼ਹਿਰਾ ਪੰਨੂਆਂ 
ਤੀਸਰਾ ਸਥਾਨ : ਅਬੀਜੋਤ ਕੌਰ ਖਡੂਰ ਸਾਹਿਬ
ਅੰਡਰ-17
200 ਮੀਟਰ ਪਹਿਲਾ ਸਥਾਨ: ਜਸ਼ਨਦੀਪ ਕੌਰ ਪੱਟੀ
ਦੂਸਰਾ ਸਥਾਨ : ਗੁਰਲੀਨ ਕੌਰ ਚੋਹਲਾ ਸਾਹਿਬ
ਤੀਸਰਾ ਸਥਾਨ : ਕਿਰਨਜੀਤ ਕੌਰ ਨੌਸ਼ਹਿਰਾ ਪੰਨੂਆਂ 
ਅੰਡਰ-17
800 ਮੀਟਰ ਪਹਿਲਾ ਸਥਾਨ: ਰਾਜਬਿੰਦਰ ਕੌਰ ਨੌਸ਼ਹਿਰਾ ਪੰਨੂਆਂ
ਦੂਸਰਾ ਸਥਾਨ : ਹਰਪ੍ਰੀਤ ਕੌਰ ਨੌਸ਼ਹਿਰਾ ਪੰਨੂਆਂ
ਤੀਸਰਾ ਸਥਾਨ : ਏਕਮਜੀਤ ਕੌਰ ਗੰਡੀਵਿੰਡ
ਅੰਡਰ-21 
1500 ਮੀਟਰ ਪਹਿਲਾ ਸਥਾਨ: ਰੁਪਿੰਦਰ ਕੌਰ ਤਰਨਤਾਰਨ
ਦੂਸਰਾ ਸਥਾਨ : ਗੁਰਜੀਤ ਕੌਰ ਤਰਨਤਾਰਨ
ਤੀਸਰਾ ਸਥਾਨ : ਰਮਨਬੀਰ ਕੌਰ ਪੱਟੀ
 
 
ਕੱਬਡੀ ਨੈਸ਼ਨਲ ਸਟਾਈਲ (ਲੜਕੇ)
ਅੰਡਰ-14 ਪਹਿਲਾ ਸਥਾਨ: ਸ਼੍ਰੀ ਗੁਰੁ ਹਰਕ੍ਰਿਸਨ ਸਕੂਲ ਸੁਰ ਸਿੰਘ
ਦੂਸਰਾ ਸਥਾਨ : ਸਸਸਸ ਮੀਆਂ ਵਿੰਡ
ਤੀਸਰਾ ਸਥਾਨ : ਸ੍ਰੀ ਬਾਲਾ ਜੀ ਖੇਮਕਰਨ
ਅੰਡਰ-17 ਪਹਿਲਾ ਸਥਾਨ: ਸ਼੍ਰੀ ਗੁਰੁ ਹਰਕ੍ਰਿਸਨ ਸਕੂਲ ਸੁਰ ਸਿੰਘ
ਦੂਸਰਾ ਸਥਾਨ : ਸਸਸਸ ਮੀਆਂ ਵਿੰਡ
ਤੀਸਰਾ ਸਥਾਨ : ਖਾਲਸਾ ਸਸਸ ਬੀੜ ਸਾਹਿਬ
ਅੰਡਰ-21ਪਹਿਲਾ ਸਥਾਨ: ਖਾਲਸਾ ਸਸਸ ਬੀੜ ਸਾਹਿਬ
ਦੂਸਰਾ ਸਥਾਨ : ਸ਼੍ਰੀ ਗੁਰੁ ਹਰਕ੍ਰਿਸਨ ਸਕੂਲ ਸੁਰ ਸਿੰਘ
ਤੀਸਰਾ ਸਥਾਨ : ਸਸਸਸ ਸੁਰ ਸਿੰਘ
ਕੱਬਡੀ ਨੈਸ਼ਨਲ ਸਟਾਈਲ (ਲੜਕੀਆਂ)
ਅੰਡਰ-14 ਪਹਿਲਾ ਸਥਾਨ:  ਸ ਕੰ ਸਕੂਲ ਸੁਰ ਸਿੰਘ
ਦੂਸਰਾ ਸਥਾਨ : ਸਹਸ ਸਰਾਂ
ਤੀਸਰਾ ਸਥਾਨ : ਖੇਮਕਰਨ
ਅੰਡਰ-17 ਪਹਿਲਾ ਸਥਾਨ: ਸਸਸ ਅਲਾਦੀਨਪੁਰ
ਦੂਸਰਾ ਸਥਾਨ : ਸ ਕੰ ਸਕੂਲ ਸੁਰ ਸਿੰਘ
ਤੀਸਰਾ ਸਥਾਨ : ਸਸਸਸ ਕੱਲਾ
ਅੰਡਰ-21 ਪਹਿਲਾ ਸਥਾਨ: ਸਸਸ ਪੰਡੋਰੀ ਗੋਲਾ
ਦੂਸਰਾ ਸਥਾਨ : ਸਕੰਸ ਸੁਰ ਸਿੰਘ