Close

The district level games under the 2024 Season 3 of khedan Watan Punjab diyan were held

Publish Date : 30/09/2024

ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ 3 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਪੰਜਵੇਂ ਦਿਨ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿਖੇ ਹੋਈਆ

ਤਰਨ ਤਾਰਨ 27 ਸਤੰਬਰ  : ਖੇਡਾ ਵਤਨ ਪੰਜਾਬ ਦੀਆਂ 2024 ਸੀਜਨ 3 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਪੰਜਵੇਂ ਦਿਨ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿਖੇ ਹੋਈਆ । ਅੱਜ ਦੇ ਮੁੱਖ ਮਹਿਮਾਨ ਸ. ਜਸਬੀਰ ਸਿੰਘ ਸੁਰਸਿੰਘ ਡਾਇਰੈਕਟਰ ਬਿਜਲੀ ਬੋਰਡ ਤਰਨਤਾਰਨ, ਸ. ਹਰਪ੍ਰੀਤ ਸਿੰਘ ਐਕਸੀਅਨ ਸਿਟੀ ਤਰਨਤਾਰਨ, ਸ. ਮੋਹਕਮ ਸਿੰਘ ਸੀਨੀਅਰ ਇੰਜੀਨੀਅਰ ਬਿਜਲੀ ਬੋਰਡ ਤਰਨਤਾਰਨ, ਸ. ਹਰਪ੍ਰੀਤ ਸਿੰਘ ਐਸ.ਡੀ.ੳ, ਸ.ਹਰਜਿੰਦਰ ਸਿੰਘ ਢਿੱਲੋ ਵਿਸ਼ੇਸ਼ ਤੌਰ ਤੇ ਖਿਡਾਰੀਆਂ ਦਾ ਹੋਸਲਾਂ ਵੱਧਾਉਣ ਲਈ ਹਾਜਰ ਹੋਏ । ਮਹਿਮਾਨਾਂ ਦਾ ਸਵਾਗਤ ਸ਼੍ਰੀਮਤੀ ਸਤਵੰਤ ਕੌਰ ਜਿਲਾ ਖੇਡ ਅਫਸਰ ਨੇ ਕੀਤਾ। ਇਸ ਮੋਕੇ ਤੇ ਮੁਕਾਬਲਿਆ ਦੀਆਂ ਜੇਤੂ ਟੀਮਾਂ ਨੂੰ ਮੇਡਲ ਦਿਤੇ ਗਏ।

ਨਤੀਜੇ

ਐਥਲੈਟਿਕਸ (ਲੜਕੇ)

 

ਅੰਡਰ-17      

400 ਮੀਟਰ       ਪਹਿਲਾ ਸਥਾਨ: ਜਸ਼ਨਪ੍ਰੀਤ ਸਿੰਘ ਤਰਨਤਾਰਨ

        ਦੂਸਰਾ ਸਥਾਨ : ਸਰਬੰਸਦੀਪ ਸਿੰਘ ਚੋਹਲਾ ਸਾਹਿਬ

                ਤੀਸਰਾ ਸਥਾਨ : ਰਣਦੀਪ ਸਿੰਘ ਤਰਨਤਾਰਨ

ਅੰਡਰ-17      

3000 ਮੀਟਰ     ਪਹਿਲਾ ਸਥਾਨ: ਹਰਮਨਦੀਪ ਸਿੰਘ ਚੋਹਲਾ ਸਾਹਿਬ

                ਦੂਸਰਾ ਸਥਾਨ : ਅਰਸ਼ਦੀਪ ਸਿੰਘ ਪੱਟੀ

                ਤੀਸਰਾ ਸਥਾਨ : ਬਵਿਸ਼ ਪੱਟੀ

ਅੰਡਰ-21

400 ਮੀਟਰ       ਪਹਿਲਾ ਸਥਾਨ: ਅੰਮ੍ਰਿਤਪਾਲ ਸਿੰਘ ਤਰਨਤਾਰਨ

        ਦੂਸਰਾ ਸਥਾਨ : ਅਨਮੋਲਪ੍ਰੀਤ ਸਿੰਘ ਪੱਟੀ

                ਤੀਸਰਾ ਸਥਾਨ : ਅੰਮ੍ਰਿਤਪਾਲ ਸਿੰਘ ਤਰਨਤਾਰਨ

ਉਮਰ ਵਰਗ 21-30

200 ਮੀਟਰ       ਪਹਿਲਾ ਸਥਾਨ: ਰਣਬੀਰ ਸਿੰਘ ਤਰਨਤਾਰਨ

        ਦੂਸਰਾ ਸਥਾਨ : ਅਬੈਪ੍ਰੀਤ ਸਿੰਘ ਪੱਟੀ

                ਤੀਸਰਾ ਸਥਾਨ : ਏਯਾਦਵਿੰਦਰ ਸਿੰਘ ਪੱਟੀ

ਉਮਰ ਵਰਗ 21-30

10,000 ਮੀਟਰ   ਪਹਿਲਾ ਸਥਾਨ: ਗੁਰਸੇਵਕ ਸਿੰਘ ਪੱਟੀ

                ਦੂਸਰਾ ਸਥਾਨ : ਵਿਜੇਪ੍ਰਤਾਪਸਿੰਘ ਖਡੂਰ ਸਾਹਿਬ

                ਤੀਸਰਾ ਸਥਾਨ : ਅਮਨਪ੍ਰੀਤ ਸਿੰਘ ਤਰਨਤਾਰਨ

 

ਐਥਲੈਟਿਕਸ (ਲੜਕੀਆਂ)

ਅੰਡਰ-17      

3000 ਮੀਟਰ     ਪਹਿਲਾ ਸਥਾਨ: ਲਕਸ਼ਮੀ ਨੌਸ਼ਹਿਰਾ ਪੰਨੂਆਂ

                ਦੂਸਰਾ ਸਥਾਨ : ਹਰਮਨ ਕੌਰ ਨੌਸ਼ਹਿਰਾ ਪੰਨੂਆਂ

                ਤੀਸਰਾ ਸਥਾਨ : ਅੰਮ੍ਰਿਤਜੀਤ ਕੌਰ ਖਡੂਰ ਸਾਹਿਬ

ਅੰਡਰ-21

5000 ਮੀਟਰ     ਪਹਿਲਾ ਸਥਾਨ: ਪ੍ਰਭਜੋਤ ਕੌਰ ਤਰਨਤਾਰਨ

        ਦੂਸਰਾ ਸਥਾਨ : ਛਨਪ੍ਰੀਤ ਕੌਰ ਗੰਡੀਵਿੰਡ

        ਤੀਸਰਾ ਸਥਾਨ : ਕਾਜਲ ਕੌਰ ਗੰਡੀਵਿੰਡ

ਅੰਡਰ-21

200 ਮੀਟਰ       ਪਹਿਲਾ ਸਥਾਨ: ਨਵਜੋਤ ਕੌਰ ਚੋਹਲਾ ਸਾਹਿਬ

        ਦੂਸਰਾ ਸਥਾਨ : ਅਮਨਦੀਪ ਕੌਰ ਗੰਡੀਵਿੰਡ

        ਤੀਸਰਾ ਸਥਾਨ : ਜੋਤੀ ਕੌਰ ਵੜਿੰਗ