Close

It is requested that in the next phase of the war against drugs campaign in Tarn Taran district on 17th May 2025, massive drug de-addiction tours are being organized through village level and ward level defence committees, the details of which are as follows.

Publish Date : 19/05/2025

ਮੀਡੀਆ ਕਵਰੇਜ਼ ਲਈ ਸੱਦਾ

ਬੇਨਤੀ ਹੈ ਕਿ ਮਿਤੀ 17 ਮਈ 2025 ਨੂੰ ਜ਼ਿਲ੍ਹਾ ਤਰਨ ਤਾਰਨ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਵਿੱਚ ਪਿੰਡ ਪੱਧਰ ਅਤੇ ਵਾਰਡ ਪੱਧਰ `ਤੇ ਰੱਖਿਆ ਕਮੇਟੀਆਂ ਰਾਹੀਂ ਵਿਸ਼ਾਲ ਨਸ਼ਾ ਮੁਕਤੀ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ , ਜਿੰਨ੍ਹਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ

ਹਲਕਾ ਤਰਨ ਤਾਰਨ

(1) ਛਿਛਰੇਵਾਲ
ਸ਼ਾਮ 04.00 ਵਜੇ
(2) ਅੱਡਾ ਗੱਗੋਬੂਆ ਸ਼ਾਮ 05.00 ਵਜੇ
(3) ਗੱਗੋਬੂਆ ਸ਼ਾਮ 05.00 ਵਜੇ

ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਕੀਤੀ ਜਾਵੇਗੀ।

ਹਲਕਾ ਖਡੂਰ ਸਾਹਿਬ

(1) ਜੀਓਬਾਲਾ ਸ਼ਾਮ 04.00 ਵਜੇ,
(2) ਐਮਾ ਮੱਲੀਆਂ ਸ਼ਾਮ 05.00 ਵਜੇ
(3) ਕੰਬੋਆ ਸ਼ਾਮ 06.00 ਵਜੇ
ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਖਡੂਰ ਸਾਹਿਬ ਸ਼੍ਰੀ ਮਨਜਿੰਦਰ ਸਿੰਘ ਲਾਲਪੂਰਾ ਵੱਲੋਂ ਕੀਤੀ ਜਾਵੇਗੀ।

ਹਲਕਾ ਖੇਮਕਰਨ
(1)ਪਿੰਡ ਘਰਿਆਲਾ ਸ਼ਾਮ 04.00 ਵਜੇ,
(2) ਘਰਿਆਲਾ ਖੁਰਦ
ਸ਼ਾਮ 05.00 ਵਜੇ
(3) ਘਰਿਆਲਾ ਬਾਬਾ ਆਤਮਾ ਸਿੰਘ
ਸ਼ਾਮ 06.00 ਵਜੇ

ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਖੇਮਕਰਨ ਸ਼੍ਰੀ ਸਰਵਣ ਸਿੰਘ ਧੁੰਨ ਵੱਲੋਂ ਕੀਤੀ ਜਾਵੇਗੀ।

ਕਿਰਪਾ ਕਰਕੇ ਮੀਡੀਆ ਕਵਰੇਜ ਕਰਨ ਦੀ ਖੇਚਲ ਕਰਨੀ ਜੀ।

ਸਤਿਕਾਰ ਸਹਿਤ
ਜ਼ਿਲਾ ਲੋਕ ਸੰਪਰਕ ਅਫਸਰ
ਤਰਨ ਤਾਰਨ