It is requested that in the next phase of the war against drugs campaign in Tarn Taran district on May 21, 2025, massive drug de-addiction tours are being organized through the village level and ward level Raksha Committees, the details of which are as follows.
ਮੀਡੀਆ ਕਵਰੇਜ਼ ਲਈ ਸੱਦਾ
ਬੇਨਤੀ ਹੈ ਕਿ ਮਿਤੀ 21 ਮਈ, 2025 ਨੂੰ ਜ਼ਿਲ੍ਹਾ ਤਰਨ ਤਾਰਨ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਵਿੱਚ ਪਿੰਡ ਪੱਧਰ ਅਤੇ ਵਾਰਡ ਪੱਧਰ `ਤੇ ਰੱਖਿਆ ਕਮੇਟੀਆਂ ਰਾਹੀਂ ਵਿਸ਼ਾਲ ਨਸ਼ਾ ਮੁਕਤੀ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ , ਜਿੰਨ੍ਹਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ
ਹਲਕਾ ਤਰਨ ਤਾਰਨ
(1) ਛੀਨਾ ਬਿਧੀ ਚੰਦ
ਸ਼ਾਮ 04.00 ਵਜੇ
(2) ਬੀੜ ਰਾਜਾ ਤੇਜਾ ਸਿੰਘ
ਸ਼ਾਮ 05.00 ਵਜੇ
(3) ਹਵੇਲੀਆ
ਸ਼ਾਮ 06.00 ਵਜੇ
ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਕੀਤੀ ਜਾਵੇਗੀ।
ਹਲਕਾ ਖਡੂਰ ਸਾਹਿਬ
(1) ਗੁਲਾਲੀਪੁਰ ਸ਼ਾਮ 04.00 ਵਜੇ,
(2) ਸਹਿਬਾਜ਼ਪੁੁਰ ਖੁਰਦ ਸ਼ਾਮ 05.00 ਵਜੇ
(3) ਸਹਿਬਾਜ਼ਪੁੁਰ ਸ਼ਾਮ 06.00 ਵਜੇ
ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਖਡੂਰ ਸਾਹਿਬ ਸ਼੍ਰੀ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਕੀਤੀ ਜਾਵੇਗੀ।
ਹਲਕਾ ਖੇਮਕਰਨ
(1) ਪਿੰਡ ਠੱਠਾ
ਸ਼ਾਮ 04.00 ਵਜੇ,
(2) ਘਰਿਆਲਾ ਦਾਸੂਵਾਲ
ਸ਼ਾਮ 05.00 ਵਜੇ
(3) ਘਰਿਆਲਾ ਅੜੀਅਨ
ਸ਼ਾਮ 06.00 ਵਜੇ
ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਖੇਮਕਰਨ ਸ਼੍ਰੀ ਸਰਵਣ ਸਿੰਘ ਧੁੰਨ ਵੱਲੋਂ ਕੀਤੀ ਜਾਵੇਗੀ।
ਕਿਰਪਾ ਕਰਕੇ ਮੀਡੀਆ ਕਵਰੇਜ ਕਰਨ ਦੀ ਖੇਚਲ ਕਰਨੀ ਜੀ।
ਸਤਿਕਾਰ ਸਹਿਤ
ਜ਼ਿਲਾ ਲੋਕ ਸੰਪਰਕ ਅਫਸਰ
ਤਰਨ ਤਾਰਨ