Only for accredited and yellow identity card holder journalists..!
Publish Date : 03/10/2025
ਮੀਡੀਆ ਕਵਰੇਜ਼ ਲਈ ਸੱਦਾ
ਸਿਰਫ ਐਕਰੀਡੇਟਿਡ ਅਤੇ ਪੀਲਾ ਸ਼ਨਾਖਤੀ ਕਾਰਡ ਧਾਰਕ ਪੱਤਰਕਾਰ ਸਾਹਿਬਾਨ ਲਈ..!
ਬੇਨਤੀ ਹੈ ਕਿ ਮਾਨਯੋਗ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਮਿਤੀ 03-10-2025 ਨੂੰ ਪਿੰਡ ਪੰਜਵੜ, ਝਬਾਲ-ਖੇਮਕਰਨ ਰੋਡ, ਤਰਨ ਤਾਰਨ ਵਿਖੇ ਪੇਂਡੂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਣ ਲਈ ਪਹੁੰਚ ਰਹੇ ਹਨ।
ਕਿਰਪਾ ਕਰਕੇ ਇਸ ਸਮਾਗਮ ਦੀ ਕਵਰੇਜ ਕਰਨ ਦੀ ਖੇਚਲ ਕਰਨੀ ਜੀ।
ਕਿਰਪਾ ਕਰਕੇ ਆਪਣਾ ਐਕਰੀਡੇਟਿਡ, ਪੀਲਾ ਸ਼ਨਾਖਤੀ ਕਾਰਡ ਨਾਲ ਲੈ ਕੇ ਆਉਣ ਦੀ ਖੇਚਲ ਕਰਨਾ ਜੀ।
ਸੁਰੱਖਿਆ ਕਾਰਨਾਂ ਕਰਕੇ ਬਿਨਾਂ ਐਕਰੀਡੇਟਿਡ / ਯੈਲੋ ਕਾਰਡ ਦਾਖਲੇ ਤੋਂ ਅਸਮਰੱਥ ਹੋਵਾਂਗੇ ਜੀ।
ਮੀਡੀਆ ਕਰਮੀਆਂ ਨੂੰ ਸਮਾਗਮ ਵਾਲੀ ਥਾਂ ਤੇ ਲੈ ਕੇ ਜਾਣ ਲਈ ਬੱਸ ਸਵੇਰੇ 11 ਵਜੇ DC office Complex Tarntaran ਤੋਂ ਰਵਾਨਾ ਹੋਵੇਗੀ।
ਸਤਿਕਾਰ ਸਹਿਤ
ਜ਼ਿਲਾ ਲੋਕ ਸੰਪਰਕ ਅਫਸਰ
ਤਰਨ ਤਾਰਨ
02-10-2025