awahar Navodaya Vidyalaya Entrance Exam Class IX and XI Session 2024-2025 Admission Test Online Form Filling Started
Publish Date : 27/09/2023
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਵਾਹਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ ਕਲਾਸ ਨੌਵੀਂ ਤੇ ਗਿਆਰਵੀਂ ਸੈਸ਼ਨ 2024-2025 ਦੀ ਦਾਖਲਾ ਪ੍ਰੀਖਿਆ ਲਈ ਆੱਨਲਾਈਨ ਫਾਰਮ ਭਰਨੇ ਸ਼ੁਰੂ
ਪ੍ਰਵੇਸ਼ ਪ੍ਰੀਖਿਆ ਲਈ ਫਾਰਮ ਭਰਨ ਦੀ ਆਖਰੀ ਮਿਤੀ 31 ਅਕਤੂਬਰ, 2023
ਤਰਨ ਤਾਰਨ, 20 ਸਤੰਬਰ :
ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਦੇ ਪ੍ਰਿੰਸੀਪਲ ਸ੍ਰੀ ਰਾਮਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ ਕਲਾਸ ਨੌਵੀਂ ਤੇ ਗਿਆਰਵੀਂ ਸੈਸ਼ਨ 2024-2025 ਦੀ ਦਾਖਲਾ ਪ੍ਰੀਖਿਆ ਜੋ ਕਿ 10 ਫਰਵਰੀ, 2024 ਨੂੰ ਹੋਵੇਗੀ, ਉਸ ਵਾਸਤੇ ਦੋਵਾਂ ਕਲਾਸਾਂ ਦੇ ਆੱਨਲਾਈਨ ਫਾਰਮ ਭਰਨੇ ਸ਼ੁਰੂ ਹੋ ਗਏ ਹਨ। ਉਹਨਾਂ ਦੱਸਿਆ ਕਿ ਫਾਰਮ ਭਰਨ ਦੀ ਆਖਰੀ ਮਿਤੀ 31 ਅਕਤੂਬਰ, 2023 ਹੈ।
ਉਹਨਾਂ ਕਿਹਾ ਕਿ ਉਹ ਉਮੀਦਵਾਰ ਜੋ ਸਿਰਫ਼ ਜ਼ਿਲ੍ਹਾ ਤਰਨ ਤਾਰਨ ਵਿੱਚ ਸ਼ੈਸ਼ਨ 2023-2024 ਵਿੱਚ ਅੱਠਵੀਂ ਅਤੇ ਦਸਵੀਂ ਜਮਾਤ ਵਿੱਚ ਪੜ ਰਹੇ ਹੋਣ, ਫਾਰਮ ਭਰਨ ਦੇ ਯੋਗ ਹਨ।ਆੱਨਲਾਈਨ ਫਾਰਮ ਭਰਨ ਲਈ www.navodaya.gov.in ‘ਤੇ ਲਾੱਗਇੰਨ ਕੀਤਾ ਜਾ ਸਕਦਾ ਹੈ।