Punjab government aims to provide scholarships to about 2 lakh 70 thousand students from Scheduled Castes – Chairman Gurvinder Singh Beharwal
Published on: 04/07/2025ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਲਗਭਗ 2 ਲੱਖ 70 ਹਜ਼ਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦਾ ਟੀਚਾ-ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਤਰਨ ਤਾਰਨ, 03 ਜੁਲਾਈ: ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿੱਥੇ ਹੋਰ ਵਰਗਾਂ ਦੀ ਉੱਨਤੀ ਲਈ ਦਿਨ-ਰਾਤ ਕੰਮ ਕਰ ਰਹੀ ਹੈ, ਉੱਥੇ ਹੀ ਅਨੁਸੂਚਿਤ ਜਾਤੀਆਂ […]
MoreUnder the special initiative of the Punjab Government, the pre-recruitment course for joining the army will start from July 07.
Published on: 04/07/2025ਫੌਜ਼ ਵਿੱਚ ਭਰਤੀ ਹੋਣ ਲਈ ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ਤਹਿਤ ਪ੍ਰੀ-ਰਿਕਰੂਟਮੈਂਟ ਕੋਰਸ 07 ਜੁਲਾਈ ਤੋਂ ਹੋਵੇਗਾ ਸ਼ੁਰੂ ਤਰਨ ਤਾਰਨ, 03 ਜੁਲਾਈ; ਗਰੁਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਤਰਨ ਤਾਰਨ ਨੇ ਦੱਸਿਆ ਹੈ ਕਿ ਆਰਮੀ, ਨੇਵੀ, ਏਅਰ ਫੋਰਸ, ਬੀ.ਐਸ.ਐਫ, ਆਈ.ਟੀ.ਬੀ.ਪੀ, ਸੀ.ਆਰ.ਪੀ.ਐਫ., ਸੀ.ਆਈ.ਐਸ.ਐਫ ਵਿੱਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ ਮਿਤੀ 07 […]
MoreSpecial events were organized in various villages during the drug de-addiction tour to make people aware of the ill effects of drugs.
Published on: 02/07/2025ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਨਸ਼ਾ ਮੁਕਤੀ ਯਾਤਰਾ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਕਰਵਾਏ ਗਏ ਵਿਸ਼ੇਸ ਸਮਾਗਮ ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨਾਲ ਜੁੜ ਕੇ ਨਸ਼ਿਆਂ ਵਿਰੁੱਧ ਲੋਕ ਲਹਿਰ ਬਣਾਉਣ ਦੀ ਅਪੀਲ ਪੱਟੀ, (ਤਰਨ ਤਾਰਨ), 01 ਜੁਲਾਈ : […]
MorePunjab government starts free physical preparation camp for youth
Published on: 02/07/2025ਪੰਜਾਬ ਸਰਕਾਰ ਵੱਲੋਂ ਯੁਵਕਾਂ ਦੀ ਫ਼ਿਜੀਕਲ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ ਤਰਨ-ਤਾਰਨ, 01 ਜੁਲਾਈ ਸੀ-ਪਾਈਟ ਕੈਂਪ, ਪੱਟੀ (ਤਰਨ-ਤਾਰਨ) ਦੇ ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੀ-ਪਾਈਟ ਕੈਂਪ, ਪੱਟੀ ਵਿਖੇ ਤਰਨ-ਤਾਰਨ ਜਿਲ੍ਹੇ ਦੇ ਜੋ ਯੁਵਕ ਪੰਜਾਬ ਪੁਲਿਸ, ਸੀ.ਆਰ.ਪੀ.ਐਫ., ਬੀ.ਐਸ.ਐਫ. ਅਤੇ ਸੀ.ਏ.ਪੀ.ਐਫ ਫੋਰਸ ਆਦਿ ਵਿੱਚ ਭਰਤੀ ਹੋਣਾ ਚਾਹੁੰਦੇ ਹਨ ਅਤੇ […]
MoreDon’t ignore the problem of diarrhea in children: Civil Surgeon Dr. Gurpreet Singh Rai
Published on: 01/07/20251 ਜੁਲਾਈ ਤੋਂ ਸ਼ੁਰੂ ਹੋਇਆ ਤਿਵਰ ਦਸਤ ਰੁਕੋ ਮੁਹਿੰਮ ਬੱਚਿਆਂ ‘ਚ ਦਸਤ ਦੀ ਸੱਮਸਿਆ ਨੂੰ ਨਾਂ ਕਰੋ ਅਨਗੋਲਿਆ : ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਤਰਨ ਤਾਰਨ, 01 ਜੁਲਾਈ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੌਰ ਦੀ ਯੋਗ ਅਗਵਾਈ […]
MoreOwners will be fined for accumulation of garbage, dirt and dirty water in vacant plots – District Magistrate
Published on: 01/07/2025ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਖਾਲੀ ਪਲਾਟਾਂ `ਚ ਕੂੜੇ ਕਰਕਟ, ਗੰਦਗੀ ਅਤੇ ਗੰਦੇ ਪਾਣੀ ਦੇ ਇਕੱਠੇ ਹੋਣ `ਤੇ ਮਾਲਕ ਨੂੰ ਹੋਵੇਗਾ ਜ਼ੁਰਮਾਨਾ-ਜ਼ਿਲ੍ਹਾ ਮੈਜਿਸਟਰੇਟ ਨਗਰ ਕੌਂਸਲ/ਪੰਚਾਇਤ ਵੱਲੋਂ ਪਲਾਟ ਦੀ ਸਫ਼ਾਈ ਕਰਨ `ਤੇ ਰਿਕਵਰੀ ਮਾਲਕ/ਕਾਬਜ਼ ਪਾਸੋਂ ਕਰਨ ਦੀ ਹਦਾਇਤ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਜਾਰੀ ਕੀਤੇ ਹੁਕਮ ਤਰਨ ਤਾਰਨ, 01 ਜੁਲਾਈ: ਜ਼ਿਲ੍ਹਾ […]
MoreA warm farewell party was given to Chief Agriculture Officer Dr. Harpal Singh Pannu and Mrs. Gulbir Kaur Superintendent on their retirement.
Published on: 01/07/2025ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਪਾਲ ਸਿੰਘ ਪੰਨੂ ਅਤੇ ਸ੍ਰੀਮਤੀ ਗੁਲਬੀਰ ਕੌਰ ਸੁਪਰਡੈਂਟ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਤਰਨ ਤਾਰਨ, 01 ਜੁਲਾਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਸਟਾਫ ਨੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਹਰਪਾਲ ਸਿੰਘ ਪੰਨੂ ਅਤੇ ਸ੍ਰੀਮਤੀ ਗੁਲਬੀਰ ਕੌਰ ਸੁਪਰਡੈਂਟ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ […]
MoreGuidelines issued for opening Anganwadi centers after summer vacations from July 1 and taking necessary steps for cleanliness
Published on: 01/07/2025ਮਿਤੀ 01 ਜੁਲਾਈ ਤੋਂ ਗ਼ਰਮੀ ਦੀਆਂ ਛੁੱਟੀਆਂ ਉਪਰੰਤ ਆਂਗਣਵਾੜੀ ਸੈਂਟਰਾਂ ਨੂੰ ਖੋਲਣ ਅਤੇ ਸਾਫ–ਸਫਾਈ ਲਈ ਬਣਦੇ ਕਦਮ ਚੁੱਕਣ ਲਈ ਦਿਸ਼ਾ ਨਿਰਦੇਸ਼ ਜਾਰੀ ਤਰਨਤਾਰਨ 30 ਜੂਨ ਜਿਲ੍ਹਾ ਤਰਨਤਾਰਨ ਦੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਆਂਗਣਵਾੜੀ ਸਰਵਿਸੀਸ ਸਕੀਮ ਅਧੀਨ ਪਿੱਛਲੇ ਦਿਨੀਂ ਵਿਭਾਗ ਰਾਹੀਂ ਜਾਰੀ ਕੀਤੇ ਗਏ ਛੁੱਟੀਆਂ ਦੇ ਕਲੈਂਡਰ ਮੁਤਾਬਿਕ ਕੱਲ ਮਿੱਤੀ 1 ਜੁਲਾਈ 2025 ਤੋਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਉਪਰੰਤ […]
More24 PUNJAB BN NCC, AMRITSAR CONDUCTS ‘VIBRANT VILLAGE PGME’ AT BORDER VILLAGE RAJOKE, PATTI
Published on: 30/06/202524 ਪੰਜਾਬ ਬੀਐਨ ਐਨਸੀਸੀ, ਅੰਮ੍ਰਿਤਸਰ ਵੱਲੋਂ ਬਾਰਡਰ ਵਿਲੇਜ ਰਾਜੋਕੇ, ਪੱਟੀ ਵਿਖੇ ‘ਵਾਈਬ੍ਰੈਂਟ ਵਿਲੇਜ ਪੀਜੀਐਮਈ’ ਦਾ ਕੀਤਾ ਗਿਆ ਆਯੋਜਨ ਤਰਨ ਤਾਰਨ 30 ਜੂਨ: 24 ਪੰਜਾਬ ਬੀਐਨ ਐਨਸੀਸੀ, ਅੰਮ੍ਰਿਤਸਰ ਨੇ 30 ਜੂਨ 2025 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰਾਜੋਕੇ, ਪੱਟੀ ਵਿੱਚ ਇੱਕ “ਵਿਲੇਜ ਵਾਈਬ੍ਰੈਂਟ” ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਵਿੱਚ 50 ਐਨਸੀਸੀ ਕੈਡਿਟਾਂ, 250 ਪਿੰਡ ਵਾਸੀਆਂ […]
MoreState Election Commission continues the program of correction and updating of votes for the remaining elections/by-elections-2025 of Gram Panchayats of Tarn Taran Block – District Election Officer
Published on: 30/06/2025ਰਾਜ ਚੋਣ ਕਮਿਸ਼ਨ ਵੱਲੋਂ ਬਲਾਕ ਤਰਨ ਤਾਰਨ ਦੀਆਂ ਗ੍ਰਾਮ ਪੰਚਾਇਤਾਂ ਦੀਆਂ ਰਹਿੰਦੀਆਂ ਚੋਣ/ਉਪ-ਚੋਣ-2025 ਲਈ ਵੋਟਾਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਜਾਰੀ-ਜ਼ਿਲਾ ਚੋਣ ਅਫਸਰ ਤਰਨ ਤਾਰਨ 30 ਜੂਨ : ਮਾਨਯੋਗ ਰਾਜ ਚੋਣ ਕਮਿਸ਼ਨ ਵੱਲੋਂ ਬਲਾਕ ਤਰਨ ਤਾਰਨ ਦੀਆਂ ਗਾਮ ਪੰਚਾਇਤ ਕਾਜੀਕੋਟ-(70), ਨਾਲਾਗੜ- (69), ਕੱਕਾ ਕੰਡਿਆਲਾ-(63), ਪੰਡੋਰੀ ਗੋਲਾ-(79) ਅਤੇ ਬਲਾਕ ਭਿੱਖੀਵਿੰਡ ਦੀ ਗਰਾਮ ਪੰਚਾਇਤ ਮਾੜੀ ਕੰਬੋਕੇ […]
More