Close

Press Note

Filter by:

The pre-recruitment course for joining the army will start from October 16, 2023

Published on: 06/10/2023

ਫੌਜ ਵਿੱਚ ਭਰਤੀ ਹੋਣ ਲਈ ਪ੍ਰੀ—ਰਿਕਰੂਟਮੈਂਟ ਕੋਰਸ 16 ਅਕਤੂਬਰ, 2023 ਤੋਂ  ਹੋਵੇਗਾ ਸ਼ੁਰੂ ਤਰਨ ਤਾਰਨ, 04 ਅਕਤੂਬਰ : ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾ), ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ, ਤਰਨਤਾਰਨ ਨੇ ਦੱਸਿਆ ਹੈ ਕਿ ਆਰਮੀ, ਨੇਵੀ, ਏਅਰ ਫੋਰਸ, ਬੀ. ਐਸ. ਐਫ, ਆਈ. ਟੀ. ਬੀ. ਪੀ, ਸੀ. ਆਰ. ਪੀ. ਐਫ., ਸੀ. ਆਈ. ਐਸ. ਐਫ. ਵਿੱਚ ਭਰਤੀ ਹੋਣ […]

More

During the state level event, Government Senior Secondary School Khadur Sahib won the Swachh School District Level Award

Published on: 06/10/2023

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ “ਸਵੱਛਤਾ ਹੀ ਸੇਵਾ ਮੁਹਿੰਮ-2023” ਰਾਜ ਪੱਧਰੀ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਨੇ ਸਵੱਛ ਸਕੂਲ ਜ਼ਿਲ੍ਹਾ ਪੱਧਰੀ ਅਵਾਰਡ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ ਕੈਬਨਿਟ ਮੰਤਰੀ ਸ੍ਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਰਾਜ ਪੱਧਰੀ ਸਮਾਗਮ ਵਿੱਚ ਸਨਮਾਨ ਚਿੰਨ੍ਹ ਭੇਂਟ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ […]

More

Under Swachh Bharat Mission Gramin Gram Panchayat Ram Singh Wala Block Patti District Tarn Taran got first place in Swachh Village District Level Award-Deputy Commissioner

Published on: 06/10/2023

ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਗ੍ਰਾਮ ਪੰਚਾਇਤ ਰਾਮ ਸਿੰਘ ਵਾਲਾ ਬਲਾਕ ਪੱਟੀ ਜਿਲ੍ਹਾ ਤਰਨ ਤਾਰਨ ਨੇ ਸਵੱਛ ਪਿੰਡ ਜਿਲ੍ਹਾ ਪੱਧਰੀ ਅਵਾਰਡ ਵਿੱਚ  ਪ੍ਰਾਪਤ ਕੀਤਾ ਪਹਿਲਾ ਸਥਾਨ-ਡਿਪਟੀ ਕਮਿਸ਼ਨਰ   ਤਰਨ ਤਾਰਨ, 02 ਅਕਤੂਬਰ : ਸਵੱਛ ਭਾਰਤ ਦਿਵਸ, ਰਾਜ ਪੱਧਰੀ  ਸਮਾਗਮ ਦੇ ਮੌਕੇ ਤੇ ਅੱਜ 2 ਅਕਤੂਬਰ 2023 ਨੂੰ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਗ੍ਰਾਮ ਪੰਚਾਇਤ ਰਾਮ […]

More

Swash Bharat Abhiyan Day was celebrated by Secretary, District Legal Services Authority, Tarn Taran.

Published on: 06/10/2023

ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਸਵੱਸ਼ ਭਾਰਤ ਅਭਿਆਨ ਦਿਵਸ ਮਨਾਇਆ ਗਿਆ। ਤਰਨ ਤਾਰਨ,  02 : ਅਕਤੂਬਰ ਅੱਜ ਮਿਤੀ 02.10.2023 ਨੂੰ ਸ਼੍ਰੀਮਤੀ ਪ੍ਰਿਆ ਸੂਦ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ  ਤਾਰਨ, ਸ਼੍ਰੀ. ਬਗੀਚਾ ਸਿੰਘ, ਸਿਵਲ ਜੱਜ ਸੀਨੀਅਰ ਡੀਵੀਜ਼ਨ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ (ਡਿਊਟੀ)  ਜੀ ਵਲੋਂ ਸਵੱਸ਼ ਭਾਰਤ ਅਭਿਆਨ ਦਿਵਸ ਮਨਾਇਆ ਗਿਆ। […]

More

The Health Department actively participated in the “Swachhta Hi Seva Abhiyan”.

Published on: 06/10/2023

ਤਰਨ ਤਾਰਨ 01 ਅਕਤੂਬਰ : ਸਿਹਤ ਵਿਭਾਗ ਤਰਨਤਾਰਨ ਵਲੋਂ “ਸਵੱਛਤਾ ਹੀ ਸੇਵਾ ਅਭਿਆਨ” ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਜੀ ਦੀ ਅਗਵਾਹੀ ਹੇਠਾਂ ਸਿਹਤ ਵਿਭਾਗ ਤਰਨਤਾਰਨ ਵਲੋਂ ਅੱਜ ਮਿਤੀ 1 ਅਕਤੂਬਰ 2023 ਨੂੰ “ਸਵੱਛਤਾ ਹੀ ਸੇਵਾ ਅਭਿਆਨ” ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਅਵਸਰ ਤੇ ਸਿਵਲ ਸਰਜਨ ਡਾ ਰਾਏ ਨੇ […]

More

The district level games started with a grand show at Sri Guru Arjan Dev Sports Stadium Tarn Taran

Published on: 27/09/2023

ਜਿਲ੍ਹਾ ਪੱਧਰੀ ਖੇਡਾਂ ਸ੍ਰੀ ਗੁਰੂ ਅਰਜਨ ਦੇਵ  ਖੇਡ ਸਟੇਡੀਅਮ ਤਰਨ ਤਾਰਨ ਵਿਖੇ  ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈਆਂ ਤਰਨ ਤਾਰਨ 26 ਸਤੰਬਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2 ਅਧੀਨ ਜਿਲਾ੍ਹ ਤਰਨ ਤਾਰਨ ਵਿੱਚ ਜਿਲਾ੍ਹ ਪੱਧਰੀ ਖੇਡਾਂ ਸ੍ਰੀ ਗੁਰੂ ਅਰਜਨ ਦੇਵ  ਖੇਡ ਸਟੇਡੀਅਮ ਤਰਨ ਤਾਰਨ ਵਿਖੇ  ਮਿਤੀ 26-09-2023 ਨੂੰ ਸ਼ਾਨੋ […]

More

Mr. Vijay Dutt, member of Punjab State Food Commission, made a surprise inspection of government schools and Anganwadi centers in Bagdi and Pakhoke villages of the district.

Published on: 27/09/2023

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਨੇ ਜ਼ਿਲੇ ਦੇ ਪਿੰਡ ਬਾਗੜੀਆਂ ਅਤੇ ਪੱਖੋਕੇ ਦੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ  ਕੀਤਾ ਅਚਨਚੇਤ ਨਿਰੀਖਣ ਤਰਨਤਾਰਨ, 26 ਸਤੰਬਰ : ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਨੇ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਬਾਗੜੀਆਂ ਅਤੇ ਪਿੰਡ ਪੱਖੋਕੇ ਦੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ […]

More

Registration of beneficiaries under Pradhan Mantri Vishkarma Scheme by Punjab Skill Development Mission started-Deputy Commissioner

Published on: 27/09/2023

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੁਆਰਾ ਪ੍ਰਧਾਨ ਮੰਤਰੀ ਵਿਸ਼ਕਰਮਾ ਸਕੀਮ ਅਧੀਨ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਸ਼ੁਰੂ-ਡਿਪਟੀ ਕਮਿਸ਼ਨਰ ਤਰਨ ਤਾਰਨ, 26 ਸਤੰਬਰ : ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੁਆਰਾ ਪ੍ਰਧਾਨ ਮੰਤਰੀ ਵਿਸ਼ਕਰਮਾ ਸਕੀਮ ਜੋ ਕਿ ਮਾਣਯੋਗ ਪ੍ਰਧਾਨ ਮੰਤਰੀ ਦਆਰਾ 17 ਸਤੰਬਰ, 2023 ਨੂੰ ਲਾਂਚ ਕੀਤੀ ਗਈ ਹੈ ਅਤੇ ਇਸ ਸਕੀਮ ਦੇ ਅਧੀਨ ਜਿਲ੍ਹਾ ਤਰਨ ਤਾਰਨ ਵਿੱਚ 500 ਯੋਗ ਕਾਰੀਗਰ […]

More

On the occasion of Pandit Deen Dayal Ji’s birthday, a blood donation camp was organized by the Nehru Youth Center TarnTaran.

Published on: 27/09/2023

ਪੰਡਿਤ ਦੀਨ ਦਿਆਲ ਉਪਾਧਿਆ ਜੀ ਦੇ ਜਨਮ ਦਿਹਾੜੇ ਮੌਕੇ ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ    ਤਰਨ ਤਾਰਨ, 26 ਸਤੰਬਰ :   ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਜਸਲੀਨ ਕੌਰ ਦੀ ਦੇਖ-ਰੇਖ ਹੇਠ ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਦੇ ਸਹਿਯੋਗ ਨਾਲ ਪਿੰਡ ਦੀਨੇਵਾਲ, ਖਡੂਰ ਸਾਹਿਬ ਵਿਖੇ ਪੰਡਿਤ ਦੀਨ ਦਿਆਲ […]

More

Under the Physical Handicap Scheme, applications for the State Award can be submitted until October 5th. – Form-Deputy Commissioner

Published on: 27/09/2023

ਫਿਜ਼ੀਕਲ ਹੈਂਡੀਕੈਪ ਸਕੀਮ ਤਹਿਤ ਸਟੇਟ ਐਵਾਰਡ ਲਈ 05 ਅਕਤੂਬਰ ਤੱਕ  ਜਮ੍ਹਾਂ ਕਰਵਾਏ ਜਾ ਸਕਦੇ ਹਨ  ਫਾਰਮ-ਡਿਪਟੀ ਕਮਿਸ਼ਨਰ   ਵਧੇਰੇ ਜਾਣਕਾਰੀ ਲਈ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਤਰਨ ਤਾਰਨ ਨਾਲ ਤਾਲਮੇਲ ਕਰਨ ਪ੍ਰਾਰਥੀ   ਤਰਨ ਤਾਰਨ, 26 ਸਤੰਬਰ :   ਹਰ ਸਾਲ ਸਟੇਟ ਅਵਾਰਡ ਦੀ ਤਰ੍ਹਾਂ ਫਿਜ਼ੀਕਲ ਹੈਂਡੀਕੈਪ ਸਕੀਮ ਅਧੀਨ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ […]

More