Emphasis on cleanliness and waste management of cities by National Green Tribunal
Published on: 24/08/2022ਜ਼ਿਲ੍ਹਾ ਲੋਕ ਸੰਪਰਕ ਦਫਤਰ, ਤਰਨਤਾਰਨ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸ਼ਹਿਰਾਂ ਦੀ ਸਫਾਈ ਤੇ ਕੂੜਾ ਪ੍ਰਬੰਧਨ ਉਤੇ ਜ਼ੋਰ ਜਸਟਿਸ ਜਸਬੀਰ ਸਿੰਘ ਨੇ ਧਰਤੀ ਹੇਠਲੇ ਪਾਣੀ ਅਤੇ ਵਾਤਾਵਰਣ ਨੂੰ ਬਚਾਉਣ ਦਾ ਦਿੱਤਾ ਸੱਦਾ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖ ਇਕੱਠਾ ਕੀਤਾ ਜਾਵੇ, ਸ਼ਹਿਰਾਂ ਵਿਚ ਲੱਗਣ ਸੀਵਰੇਜ ਟਰੀਟਮੈਂਟ ਪਲਾਂਟ ਤਰਨਤਾਰਨ, 23 ਅਗਸਤ, 2022 — ਤਰਨਤਾਰਨ ਜਿਲ੍ਹੇ ਵਿਚ ਸਫਾਈ ਦੇ […]
MoreBan on use of 10 pesticides for Basmati cultivation: Deputy Commissioner
Published on: 24/08/2022ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ ਬਾਸਮਤੀ ਦੀ ਕਾਸ਼ਤ ਲਈ 10 ਪੈਸਟੀਸਾਈਡਾਂ ਦੀ ਵਰਤੋਂ ਕਰਨ ਤੇ ਪਾਬੰਦੀ : ਡਿਪਟੀ ਕਮਿਸ਼ਨਰ ਤਰਨਤਾਰਨ, 23 ਅਗਸਤ 2022–ਸ਼੍ਰੀ ਮੋਨੀਸ਼ ਕੁਮਾਰ, ਡਿਪਟੀ ਕਮਿਸ਼ਨਰ ਤਰਨਤਾਰਨ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਬਾਸਮਤੀ ਦੀ ਫਸਲ ਲਈ ਬੈਨ ਕੀਤੇ 10 ਪੈਸਟੀਸਾਈਡ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਮੁੱਖ ਖੇਤੀਬਾੜੀ […]
MorePension facility camps will be held in Khadur Sahib, Pandori Romana, Bhura Kohna and Sabhra on August 24.
Published on: 23/08/2022ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਤਰਨਤਾਰਨ 24 ਅਗਸਤ ਨੂੰ ਲੱਗਣਗੇ ਖਡੂਰ ਸਾਹਿਬ, ਪੰਡੋਰੀ ਰੋਮਾਣਾ, ਭੂਰਾ ਕੋਹਨਾ ਅਤੇ ਸਭਰਾਵਾਂ ਵਿੱਚ ਪੈਨਸ਼ਨ ਸੁਵਿਧਾ ਕੈਂਪ ਤਰਨਤਾਰਨ, 23 ਅਗਸਤ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦੀਆਂ ਬਰੂਹਾਂ ਤੱਕ ਪ੍ਰਸ਼ਾਸਨ ਪੁੱਜਦਾ ਕਰਨ ਦੇ ਉਦੇਸ਼ ਨਾਲ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ […]
MorePreparations for block level and district level tournaments have started
Published on: 22/08/2022ਬਲਾਕ ਪੱਧਰ ਅਤੇ ਜਿਲ੍ਹਾ ਪੱਧਰ ਟੂਰਨਾਂਮੈਟਾ ਦੀਆਂ ਤਿਆਰੀਆਂ ਦੀ ਹੋਈ ਸੁਰੂਆਤ ਤਰਨਤਾਰਨ 18 ਅਗਸਤ: ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਪੰਜਾਬ ਖੇਡ ਮੇਲੇ ਕਰਵਾਏ ਜਾ ਰਹੇ ਹਨ। ਜਿਸ ਦਾ ਉਦੇਸ਼ ਪੰਜਾਬ ਦੇ ਹਰ ਇੱਕ ਵਸਨੀਕ ਨੂੰ ਖੇਡਾਂ ਨਾਲ ਜੋੜਨਾ ਹੈ। ਜਿਸ ਅਧੀਨ ਜਿਲ੍ਹਾ ਤਰਨਤਾਰਨ ਅੰਦਰ ਵੀ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ ਤੇ ਫਿਰ ਜਿਲ੍ਹਾ […]
MorePension Facilitation Camp-Deputy Commissioner will be organized every Wednesday in the district
Published on: 22/08/2022ਜਿਲ੍ਹੇ ਵਿਚ ਹਰ ਬੁੱਧਵਾਰ ਲਗਾਏ ਜਾਣਗੇ ਪੈਨਸ਼ਨ ਸੁਵਿਧਾ ਕੈਂਪ-ਡਿਪਟੀ ਕਮਿਸ਼ਨਰ ਅੱਜ ਪਹਿਲੇ ਦਿਨ ਚਾਰ ਥਾਵਾਂ ਉਤੇ ਲੱਗੇ ਕੈਂਪਾਂ ਨੂੰ ਮਿਲਿਆ ਭਰਵਾਂ ਹੁੰਗਾਰਾ ਤਰਨਤਾਰਨ, 17 ਅਗਸਤ ( )ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਉਨਾਂ ਦੇ ਦਰ ਉਤੇ ਪਹੁੰਚਾਉਣ ਦੇ ਕੀਤੇ ਗਏ ਉਪਰਾਲੇ ਤਹਿਤ ਜਿਲ੍ਹੇ ਵਿਚ ਹਰ ਬੁੱਧਵਾਰ ਨੂੰ ਹਰੇਕ ਵਿਧਾਨ ਸਭਾ […]
MoreBan on use of 10 pesticides hampering export of basmati rice – Chief Agriculture Officer
Published on: 22/08/2022ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਤਰਨਤਾਰਨ ਬਾਸਮਤੀ ਚੌਲਾਂ ਦੀ ਬਰਾਮਦ ਵਿਚ ਰੁਕਾਵਟ ਪਾਉਣ ਵਾਲੇ 10 ਕੀਟਨਾਸਕਾਂ ਦੀ ਵਰਤੋਂ ‘ਤੇ ਲੱਗੀ ਪਾਬੰਦੀ -ਮੁੱਖ ਖੇਤੀਬਾੜੀ ਅਫਸਰ ਤਰਨਤਾਰਨ, 17 ਅਗਸਤ:– ਪੰਜਾਬ ਸਰਕਾਰ ਨੇ ਬਾਸਮਤੀ ਚੌਲਾਂ ਦੀ ਬਰਾਮਦ ਵਿਚ ਰੁਕਾਵਟ ਪਾਉਣ ਵਾਲੇ ਕੁਝ ਕੀਟਨਾਸਕਾਂ ਦੀ ਵਿਕਰੀ, ਭੰਡਾਰਨ, ਵੰਡ ਅਤੇ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ […]
MorePlacement camp will be held on August 18 in District Tarn Taran
Published on: 17/08/2022ਜਿਲਾ ਤਰਨਤਾਰਨ ਵਿੱਚ 18 ਅਗਸਤ ਨੂੰ ਲੱਗੇਗਾ ਪਲੇਸਮੈਂਟ ਕੈਂਪ ਤਰਨਤਾਰਨ, 16 ਅਗਸਤ ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵੱਲੋਂ ਬੇਰੋਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਰੋਜ਼ਗਾਰ ਮੁੱਹਇਆ ਕਰਵਾਉਣ ਲਈ ਮਿਤੀ 18 ਅਗਸਤ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜ਼ਿਲ ਜਿਲ੍ਹਾ ਪ੍ਰਸ਼ਾਸਕੀ […]
MoreOpen Aam Aadmi Clinics in Khalra and Basarke
Published on: 17/08/2022ਖਾਲੜਾ ਅਤੇ ਬਾਸਰਕੇ ‘ਚ ਖੁੱਲੇ ਆਮ ਆਦਮੀ ਕਲੀਨਿਕ – ਹਰ ਵਿਅਕਤੀ ਨੂੰ ਮਿਲੇਗੀ ਮੁਫ਼ਤ ਦਵਾਈ ਤਰਨਤਾਰਨ, 16 ਅਗਸਤ ਆਮ ਨਾਗਰਿਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਜੋ ਵਚਨ ਦਿੱਤਾ ਸੀ ਉਸਨੂੰ ਪੂਰਾ ਕਰਨ ਦੇ ਇਰਾਦੇ ਨਾਲ ਜਿਲ੍ਹੇ ਵਿੱਚ ਖਾਲੜਾ ਅਤੇ ਬਾਸਰਕੇ ਵਿਖੇ 2 ਆਮ ਆਦਮੀ ਕਲੀਨਿਕ ਸ਼ੁਰੂ ਕਰ ਦਿੱਤੇ ਗਏ […]
MoreMrs. Surinderpal Kaur Bhullar honored Madam Shaminder Kaur on the occasion of Independence Day
Published on: 16/08/2022ਸ੍ਰੀਮਤੀ ਸੁਰਿੰਦਰਪਾਲ ਕੌਰ ਭੁੱਲਰ ਵੱਲੋਂ ਮੈਡਮ ਸ਼ਮਿੰਦਰ ਕੌਰ ਨੂੰ ਸਵਤੰਤਰਤਾ ਦਿਵਸ ਮੌਕੇ ਕੀਤਾ ਸਨਮਾਨਿਤ ਤਰਨ ਤਾਰਨ 15 ਅਗਸਤ ( )- ਮੈਡਮ ਸ਼ਮਿੰਦਰ ਕੌਰ ਈ ਟੀ ਟੀ ਅਧਿਆਪਕਾ ਸਰਕਾਰੀ ਐਲੀਮੈਂਟਰੀ ਸਕੂਲ ਪੱਟੀ ਨੰਬਰ 4 ਬਲਾਕ ਪੱਟੀ ਨੂੰ ਅੱਜ ਸ੍ਰੀਮਤੀ ਸੁਰਿੰਦਰਪਾਲ ਕੌਰ ਭੁੱਲਰ ਪਤਨੀ ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਵੱਲੋਂ ਸਵਤੰਤਰਤਾ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ […]
MoreWe will eliminate gangsters and drug dealers – Meet Hare
Published on: 16/08/2022ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ ਗੈਂਗਸਟਰ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਕਰਾਂਗੇ ਖ਼ਤਮ – ਮੀਤ ਹੇਅਰ ਸਾਡੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਤੇ ਬਾਬਾ ਅੰਬੇਦਕਰ ਨੂੰ ਮੰਨਿਆ ਆਪਣਾ ਆਦਰਸ਼ ਕੱਲ੍ਹ 16 ਅਗਸਤ ਨੂੰ ਤਰਨ ਤਾਰਨ ਜਿਲ੍ਹੇ ਵਿੱਚ ਸਕੂਲਾਂ ’ਚ ਹੋਵੇਗੀ ਛੁੱਟੀ -ਆਜ਼ਾਦੀ ਦਿਹਾੜੇ ਮੌਕੇ ਮੀਤ ਹੇਅਰ ਨੇ ਲਹਿਰਾਇਆ ਤਿਰੰਗਾ ਤਰਨ ਤਾਰਨ, 15 ਅਗਸਤ […]
More