Press Note
Ujjwal Bharat-Ujjwal Bhavishya event organized under Azadi ka Amrit Mahotsav
Published on: 03/08/2022ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਅਜਾਦੀ ਦਾ ਅੰਮ੍ਰਿਤ ਮਹੋਤਵਸ ਤਹਿਤ ਉਜੱਵਲ ਭਾਰਤ ਉਜੱਵਲ ਭਵਿੱਖ ਸਮਾਗਮ ਦਾ ਆਯੋਜਨ -ਜਿ਼ਲ੍ਹਾ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਵੱਲੋਂ ਕਰਵਾਇਆ ਗਿਆ ਸਮਾਗਮ -ਪਿੱਛਲੇ 75 ਸਾਲਾਂ ਦੀਆਂ ਉਪਲਬੱਧੀਆਂ ਦੀ ਕੀਤੀ ਚਰਚਾ, ਭਵਿੱਖ ਦੀਆਂ ਯੋਜਨਾਂਵਾਂ ਦੱਸੀਆਂ ਤਰਨਤਾਰਨ 2 ਅਗਸਤ ਅਜਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਬਿਜਲੀ ਵਿਭਾਗ ਵੱਲੋਂ ਜਿ਼ਲ੍ਹਾ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੇ […]
Mother’s milk is nectar for the child – Civil Surgeon
Published on: 03/08/2022ਮਾਂ ਦਾ ਦੱਧ ਬੱਚੇ ਲਈ ਅੰਮ੍ਰਿਤ ਹੈ-ਸਿਵਲ ਸਜਰਨ ਤਰਨਤਾਰਨ, 2 ਅਗਸਤ ਆਜਾਦੀ ਦਾ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ “ਵਰਲਡ ਬ੍ਰੈਸਟ ਫੀਡਿੰਗ ਵੀਕ” ਸੰਬਧੀ ਹਫਤੇ ਦੀ ਸੁਰੂਆਤ ਸਿਵਲ ਸਰਜਨ ਡਾ ਸੀਮਾ ਵਲੋਂ ਇੱਕ ਜਾਗਰੂਕਤਾ ਪੋਸਟਰ ਰਲੀਜ ਕੀਤਾ ਗਿਆ। ਇਸ ਅਵਸਰ ਤੇ ਸਿਵਲ ਸਰਜਨ ਡਾ ਸੀਮਾ ਨੇ ਕਿਹਾ ਕਿ ਮਾਂ ਦਾ ਦੱਧ ਬੱਚੇ ਲਈ ਅੰਮ੍ਰਿਤ ਹੈ ਅਤੇ […]
Placement camp of Tarn Taran district on 4 August
Published on: 03/08/2022ਤਰਨਤਾਰਨ ਜਿਲ੍ਹੇ ਦਾ ਪਲੇਸਮੈਂਟ ਕੈਂਪ 4 ਨੂੰ ਤਰਨਤਾਰਨ, 2 ਅਗਸਤ ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨਾਂ ਨੂੰ ਰੋਜਗਾਰ ਮੁਹੱਇਆ ਕਰਵਾਉਣ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋਂ ਬੇਰੋਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਰੋਜ਼ਗਾਰ ਮੁੱਹਇਆ ਕਰਵਾਉਣ ਲਈ 4 ਅਗਸਤ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜ਼ਿਲ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ […]
Health Department-Deputy Commissioner should arrange to protect all eligible children of the district from stomach diseases
Published on: 03/08/2022ਜਿਲ੍ਹੇ ਦੇ ਸਾਰੇ ਯੋਗ ਬੱਚਿਆਂ ਨੂੰ ਪੇਟ ਦੀਆਂ ਬਿਮਾਰੀਆਂ ਤੋਂ ਬਚਾਉਣ ਦੇ ਪ੍ਬੰਧ ਕਰੇ ਸਿਹਤ ਵਿਭਾਗ-ਡਿਪਟੀ ਕਮਿਸ਼ਨਰ ਤਰਨਤਾਰਨ, 2 ਅਗਸਤ ” ਪੇਟ ਦੇ ਕੀੜਿਆਂ ਤੋਂ ਮੁਕਤੀ-ਬੱਚਿਆਂ ਦੀ ਸ਼ਕਤੀ ” ਥੀਮ ਤਹਿਤ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ, ਨੈਸ਼ਨਲ ਡੀ.ਵਾਰਮਿੰਗ ਡੇ ਪੋ੍ਗਰਾਮ ਤਹਿਤ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਸਿਹਤ ਵਿਭਾਗ ਨੂੰ […]
Work to link vote with Aadhaar card started-Grewal
Published on: 01/08/2022ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ ਤਰਨਤਾਰਨ। ਵੋਟ ਨੂੰ ਅਧਾਰ ਕਾਰਡ ਨਾਲ ਜ਼ੋੜਨ ਦਾ ਕੰਮ ਸ਼ੁਰੂ-ਗਰੇਵਾਲ ਤਰਨਤਾਰਨ 1 ਅਗਸਤ:- ਵਧੀਕ ਡਿਪਟੀ ਕਮਿਸ਼ਨਰ ਸ੍ਰ ਜਗਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋ ਮਿਤੀ 01.08.2022 ਤੋਂ ਵੋਟਰ ਕਾਰਡ ਨਾਲ ਅਧਾਰ ਕਾਰਡ ਨੂੰ ਜੋੜਨ ਲਈ ਪ੍ਰਕਿਰਿਆ ਸੁਰੂ ਕੀਤੀ ਗਈ ਹੈ।ਜੇਕਰ ਕੋਈ ਵੋਟਰ ਸਵੈ ਇੱਛਾ ਨਾਲ ਅਧਾਰ ਕਾਰਡ […]
The benefit of power amnesty was given to everyone by rising above the party-Laljit Singh Bhullar
Published on: 01/08/2022ਪਾਰਟੀ ਬਾਜੀ ਤੋਂ ਉਪਰ ਉੱਠ ਕੇ ਹਰੇਕ ਨੂੰ ਦਿੱਤਾ ਜਾ ਗਿਆ ਬਿਜਲੀ ਮੁਆਫ਼ੀ ਦਾ ਲਾਭ-ਲਾਲਜੀਤ ਸਿੰਘ ਭੁੱਲਰ ਬਿਜਲੀ ਸਪਲਾਈ ਵਿਚ ਸੁਧਾਰ ਕਰਨਾ ਸਾਡਾ ਪਹਿਲੀ ਤਰਜੀਹ-ਧੁੰਨ ਪੱਟੀ, 29 ਜੁਲਾਈ ( )-ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਪੱਟੀ ਵਿਖ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਆਪਣੇ ਰਾਜ ਦੇ ਵਾਸੀਆਂ ਨੂੰ ਸਸਤੀ ਅਤੇ ਨਿਰੰਤਰ ਬਿਜਲੀ ਸਪਲਾਈ […]
Action will be taken against the shopkeepers who sell medicines and fertilizers required for farming to farmers without a bill
Published on: 01/08/2022ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਤਰਨਤਾਰਨ। ਬਿਨਾਂ ਬਿਲ ਤੋਂ ਕਿਸਾਨ ਨੂੰ ਖੇਤੀ ਲਈ ਲੋੜੀਦੀਆਂ ਦਵਾਈਆਂ ਤੇ ਖਾਦਾਂ ਵੇਚਣ ਵਾਲੇ ਦੁਕਾਨਦਾਰਾਂ ਉਤੇ ਹੋਵੇਗੀ ਕਾਰਵਾਈ – ਪਰਾਲੀ ਪ੍ਬੰਧਨ ਲਈ ਸੰਦ ਲੈਣ ਵਾਲੇ ਕਿਸਾਨ ਕਰ ਸਕਦੇ ਹਨ 15 ਅਗਸਤ ਤੱਕ ਅਪਲਾਈ ਤਰਨਤਾਰਨ 29 ਜੁਲਾਈ: ਮਾਣਯੋਗ ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸਾ ਨਿਰਦੇਸਾਂ ਤਹਿਤ ਕਿਸਾਨਾਂ […]
Election of District School Tournament Committee
Published on: 29/07/2022ਮੁੜ ਪਰਤਣ ਲੱਗੀਆਂ ਖੇਡ ਮੈਦਾਨਾਂ ਵਿੱਚ ਰੌਣਕਾਂ ਜਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੀ ਹੋਈ ਚੋਣ ਤਰਨਤਾਰਨ 28 ਜੁਲਾਈ: ਸਰੀਰਕ ਸਿੱਖਿਆ ਅਤੇ ਖੇਡਾਂ ਆਦਿ ਕਾਲ ਤੋਂ ਮਨੁੱਖੀ ਜਿੰਦਗੀ ਦਾ ਹਿੱਸਾ ਰਹੀਆਂ ਹਨ। ਖੇਡਾਂ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਜਿੱਥੇ ਕਰੋਨਾ ਮਹਾਮਾਰੀ ਨੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਸਕੂਲ ਖੇਡਾਂ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। […]
Providing constant and cheap electricity is the priority of the Punjab government-Lalpura
Published on: 29/07/2022ਨਿਰੰਤਰ ਅਤੇ ਸਸਤੀ ਬਿਜਲੀ ਦੇਣੀ ਪੰਜਾਬ ਸਰਕਾਰ ਦੀ ਤਰਜੀਹ-ਲਾਲਪੁਰਾ ਬਿਜਲੀ ਪੈਦਾ ਕਰਨ ਲਈ ਸੂਰਜੀ ਊਰਜੇ ਵਰਗੇ ਨਵਿਆਉਣਯੋਗ ਸੋਮਿਆਂ ਦੀ ਵੀ ਵਰਤੋਂ ਕਰੋ-ਡਿਪਟੀ ਕਮਿਸ਼ਨਰ ਬਿਜਲੀ ਸਪਲਾਈ ਵਿਚ ਸੁਧਾਰ ਲਈ ਕਿਸਾਨ ਆਪਣੇ ਟਿਊਬਵੈਲਾਂ ਦਾ ਲੋਡ ਵਧਾਉਣ-ਖਹਿਰਾ ਖਡੂਰ ਸਾਹਿਬ, 27 ਜੁਲਾਈ ( )-ਹਲਕਾ ਵਿਧਾਇਕ ਸ. ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਨਿਰੰਤਰ […]
This time on the occasion of Independence Day, Tricolor-Deputy Commissioner will be hoisted in every house
Published on: 29/07/2022ਇਸ ਵਾਰ ਅਜ਼ਾਦੀ ਦਿਹਾੜੇ ਮੌਕੇ ਹਰ ਘਰ ਵਿਚ ਲਿਹਰਾਇਆ ਜਾਵੇਗਾ ਤਿਰੰਗਾ-ਡਿਪਟੀ ਕਮਿਸ਼ਨਰ ਤਰਨਤਾਰਨ, 27 ਜੁਲਾਈ ( )-ਭਾਰਤ ਸਰਕਾਰ ਵੱਲੋਂ ਅਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਸ਼ੁਰੂ ਕੀਤੀ ਗਈ ਮੁਹਿੰਮ ‘ਹਰ ਘਰ ਤਿਰੰਗਾ’ ਤਹਿਤ ਇਸ ਵਾਰ ਤਰਨਤਾਰਨ ਜਿਲੇ ਦੇ ਹਰੇਕ ਘਰ ਵਿਚ ਤਿਰੰਗਾ ਝੰਡਾ ਲਹਿਰਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਡਿਪਟੀ ਕਮਿਸ਼ਨਰ ਸ੍ਰੀ […]