Progressive farmer of village Sangatpura of the district Sh. Gurtej Singh Sarpanch increases the fertility of land by using crop residues in fields
Published on: 18/10/2021ਜ਼ਿਲ੍ਹੇ ਦੇ ਪਿੰਡ ਸੰਗਤਪੁਰਾ ਦੇ ਅਗਾਂਹਵਧੂ ਕਿਸਾਨ ਸ੍ਰ. ਗੁਰਤੇਜ ਸਿੰਘ ਸਰਪੰਚ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਰਤਦੇ ਹੋਏ ਜ਼ਮੀਨ ਦੀ ਉਪਜਾੳ ਸ਼ਕਤੀ ਨੰੁ ਵਧਾਇਆ ਜੈਵਿਕ ਉੱਪਜ ਪ੍ਰਾਪਤ ਕਰਨ ਲਈ ਇਹ ਕਿਸਾਨ ਕੋਈ ਵੀ ਕੀਟ ਨਾਸ਼ਕ ਦਵਾਈ ਦਾ ਇਸਤੇਮਾਲ ਨਹੀਂ ਕਰਦਾ ਤਰਨ ਤਾਰਨ, 15 ਅਕਤੂਬਰ : ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੰਗਤਪੁਰਾ ਦਾ […]
More7,33,803 doses of vaccine administered to 5,71,906 beneficiaries so far for protection against Corona virus in District Tarn Taran – Deputy Commissioner
Published on: 18/10/2021ਜ਼ਿਲ੍ਹਾ ਤਰਨ ਤਾਰਨ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,71,906 ਲਾਭਪਾਤਰੀਆਂ ਨੂੰ ਲਗਾਈ ਗਈ 7,33,803 ਡੋਜ਼ ਵੈਕਸੀਨ-ਡਿਪਟੀ ਕਮਿਸ਼ਨਰ ਜ਼ਿਲੇ੍ਹ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਕੋਵਿਡ-19 ਦੀ ਜਾਂਚ ਲਈ ਲਏ ਗਏ 735 ਸੈਂਪਲ ਹੋਰ ਤਰਨ ਤਾਰਨ, 15 ਅਕਤੂਬਰ : ਜ਼ਿਲ੍ਹਾ ਤਰਨ ਤਾਰਨ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,71,906 ਲਾਭਪਾਤਰੀਆਂ ਨੂੰ 7,33,803 […]
MoreToday, 6474 people were vaccinated during the vaccination camps held at various places – Deputy Commissioner
Published on: 18/10/2021ਵੱਖ-ਵੱਖ ਸਥਾਨਾਂ ‘ਤੇ ਲਗਾਏ ਗਏ ਵੈਕਸੀਨੇਸ਼ਨ ਕੈਂਪਾਂ ਦੌਰਾਨ ਅੱਜ 6474 ਲੋਕਾਂ ਨੂੰ ਲਗਾਈ ਗਈ ਕੋਵਿਡ ਵੈਕਸੀਨ-ਡਿਪਟੀ ਕਮਿਸ਼ਨਰ ਕਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,71,761 ਲਾਭਪਾਤਰੀਆਂ ਨੂੰ ਲਗਾਈ ਜਾ ਚੁੱਕੀ ਹੈ 7,33,565 ਡੋਜ਼ ਵੈਕਸੀਨ ਜ਼ਿਲੇ੍ਹ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਕੋਵਿਡ-19 ਦੀ ਜਾਂਚ ਲਈ ਲਏ ਗਏ 1302 ਸੈਂਪਲ ਹੋਰ ਤਰਨ ਤਾਰਨ, 14 ਅਕਤੂਬਰ : ਜ਼ਿਲ੍ਹਾ […]
MoreDemand for Applications for Issuance of Temporary License for Sale of Fireworks in District Tarn Taran – Deputy Commsionner
Published on: 18/10/2021ਜ਼ਿਲ੍ਹਾ ਤਰਨ ਤਾਰਨ ਵਿੱਚ ਆਤਿਸ਼ਬਾਜੀ ਵੇਚਣ ਵਾਸਤੇ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣ ਲਈ ਅਰਜ਼ੀਆਂ ਦੀ ਮੰਗ 18 ਅਕਤੂਬਰ ਤੋਂ 21 ਅਕਤੂਬਰ ਤੱਕ ਦਫਤਰ ਡਿਪਟੀ ਕਮਿਸ਼ਨਰ ਕਮਰਾ ਨੰਬਰ 101, ਅਸਲਾ ਸ਼ਾਖਾ ਵਿਖੇ ਜਮ੍ਹਾ ਕਰਵਾਈਆ ਜਾ ਸਕਦੀਆਂ ਹਨ ਅਰਜ਼ੀਆਂ ਤਰਨ ਤਾਰਨ, 14 ਅਕਤੂਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 04 […]
MoreOrphan girl gets support from District Child Welfare Committee Tarn Taran
Published on: 18/10/2021ਅਨਾਥ ਬੱਚੀ ਨੂੰ ਮਿਲਿਆ ਜ਼ਿਲ੍ਹਾ ਬਾਲ ਭਲਾਈ ਕਮੇਟੀ ਤਰਨ ਤਾਰਨ ਦਾ ਸਹਾਰਾ ਤਰਨ ਤਾਰਨ, 14 ਅਕਤੂਬਰ : ਜ਼ਿਲ੍ਹਾ ਬਾਲ ਭਲਾਈ ਕਮੇਟੀ ਤਰਨ ਤਾਰਨ ਨੇ ਇੱਕ ਵਾਰ ਫੇਰ ਅਨਾਥ ਬੱਚੀ ਨੂੰ ਆਪਣਾ ਸਹਾਰਾ ਦਿੱਤਾ। ਬੀਤੇ ਦਿਨੀ ਫੇਸਬੱੁਕ ‘ਤੇ ਵਾਇਰਲ ਹੋ ਰਹੀ ਅਨਾਥ ਬੱਚੀ ਦੀ ਵੀਡੀਓ, ਜਿਸ ਵਿੱਚ ਇੱਕ ਬੱਚੀ ਵਾਸੀ ਬਹਾਦਰ ਨਗਰ, ਪਿੰਡ ਮਹਾਨਕੇ ਜੰਡ, ਜ਼ਿਲ੍ਹਾ […]
MoreOn Thursday vaccination camps will be set up at 151 places in Tarn Taran district – Deputy Commissioner
Published on: 18/10/2021ਵੀਰਵਾਰ ਨੂੰ ਜ਼ਿਲ੍ਹਾ ਤਰਨ ਤਾਰਨ ਵਿੱਚ 151 ਸਥਾਨਾਂ ‘ਤੇ ਲਗਾਏ ਜਾਣਗੇ ਵੈਕਸੀਨੇਸ਼ਨ ਕੈਂਪ-ਡਿਪਟੀ ਕਮਿਸ਼ਨਰ ਜ਼ਿਲੇ੍ਹ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਕੋਵਿਡ-19 ਦੀ ਜਾਂਚ ਲਈ ਲਏ ਗਏ 1401 ਸੈਂਪਲ ਹੋਰ ਤਰਨ ਤਾਰਨ, 13 ਅਕਤੂਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਅਕਤੂਬਰ, ਦਿਨ ਵੀਰਵਾਰ ਨੂੰ ਜ਼ਿਲ੍ਹਾ ਤਰਨ ਤਾਰਨ ਵਿੱਚ […]
MoreFarmers of the district are being sensitized through various means to prevent burning of paddy straw – Deputy Commissioner
Published on: 18/10/2021ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਵੱਖ-ਵੱਖ ਮਾਧਿਅਮਾਂ ਰਾਂਹੀ ਕੀਤਾ ਜਾ ਰਿਹਾ ਹੈ ਜਾਗਰੂਕਡਿਪਟੀ ਕਮਿਸ਼ਨਰ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਾਨੂੰਗੋਵਾਰ ਬਣਾਏ ਗਏ 50 ਕੱਲਸਟਰਾਂ ਵਿੱਚ ਲਗਾਏ ਗਏ 222 ਨੋਡਲ ਅਫਸਰ ਤਰਨ ਤਾਰਨ, 13 ਅਕਤੂਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ […]
MoreFarmer Virinder Singh of Bharwal village in Tarn Taran district has his 20 acres of paddy is managing the straw in a smooth manner through the straw baler machine
Published on: 18/10/2021ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਭਰੋਵਾਲ ਦਾ ਕਿਸਾਨ ਵਰਿੰਦਰ ਸਿੰਘ ਆਪਣੇ 20 ਏਕੜ ਝੋਨੇ ਦੀ ਪਰਾਲੀ ਦਾ ਬੇਲਰ ਮਸ਼ੀਨ ਰਾਹੀਂ ਸੁਚੱਜੇ ਤਰੀਕੇ ਨਾਲ ਕਰ ਰਿਹਾ ਹੈ ਪਰਾਲੀ ਪ੍ਰਬੰਧਨ ਤਰਨ ਤਾਰਨ, 13 ਅਕਤੂਬਰ : ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਖਡੂਰ ਸਾਹਿਬ ਦੇ ਪਿੰਡ ਭਰੋਵਾਲ ਦਾ ਕਿਸਾਨ ਵਰਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਆਪਣੇ 20 ਏਕੜ ਝੋਨੇ ਦੀ […]
MoreCall for applications for temporarily issuing licenses to sell fireworks in the district
Published on: 15/10/2021 MoreSo far 7,23,332 doses of vaccine have been administered to 5,65,274 beneficiaries in District Tarn Taran to prevent corona virus – Deputy Commissioner
Published on: 13/10/2021ਜ਼ਿਲ੍ਹਾ ਤਰਨ ਤਾਰਨ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,65,274 ਲਾਭਪਾਤਰੀਆਂ ਨੂੰ ਲਗਾਈ ਗਈ 7,23,332 ਡੋਜ਼ ਵੈਕਸੀਨ-ਡਿਪਟੀ ਕਮਿਸ਼ਨਰ ਜ਼ਿਲੇ੍ਹ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਕੋਵਿਡ-19 ਦੀ ਜਾਂਚ ਲਈ ਲਏ ਗਏ 1302 ਸੈਂਪਲ ਹੋਰ ਤਰਨ ਤਾਰਨ, 12 ਅਕਤੂਬਰ : ਜ਼ਿਲ੍ਹਾ ਤਰਨ ਤਾਰਨ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,65,274 ਲਾਭਪਾਤਰੀਆਂ ਨੂੰ 7,23,332 […]
More