Close

Press Release

Filter by:

Mother’s milk protects the child from many diseases – Dr. Kultar

Published on: 03/08/2022

ਮਾਂ ਦਾ ਦੁੱਧ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ-ਡਾ ਕੁਲਤਾਰ ਬੱਚੇ ਨੂੰ ਉਸਦੇ ਕੁਦਰਤ ਵੱਲੋਂ ਦਿੱਤੇ ਹੱਕ ਤੋਂ ਵਾਂਝਾ ਨਾ ਰੱਖੋ ਸੁਰਸਿੰਘ, 03 ਅਗਸਤ( ) ਸਿਵਲ ਸਰਜਨ, ਤਰਨਤਾਰਨ ਡਾ ਸੀਮਾ ਦੇ ਦਿਸ਼ਾ ਨਿਰੇਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸੁਰਸਿੰਘ ਡਾ ਕੁਲਤਾਰ ਸਿੰਘ ਦੀ ਰਹਿਨੁਮਾਈ ਹੇਠ ਕਮਿਊਨਿਟੀ ਸਿਹਤ ਕੇਂਦਰ, ਸੁਰਸਿੰਘ ‘ਚ ਬੁੱਧਵਾਰ ਨੂੰ ਮਾਂ ਦੇ ਦੁੱਧ […]

More

A 10-day training course has been started in the district to provide employment under ‘Mission Sunihri’.

Published on: 03/08/2022

ਜਿਲ੍ਹੇ ਵਿਚ ‘ਮਿਸ਼ਨ ਸੁਨਿਹਰੀ’ ਤਹਿਤ ਰੋਜ਼ਗਾਰ ਮੁਹੱਇਆ ਕਰਵਾਉਣ ਲਈ 10 ਦਿਨ ਦਾ ਸਿਖਲਾਈ ਕੋਰਸ ਸ਼ੁਰੂ -ਨੌਜਵਾਨਾਂ ਨੂੰ ਪੈਰਾਂ ਸਿਰ ਕਰਨਾ ਸਰਕਾਰ ਦੀ ਪਹਿਲੀ ਤਰਜੀਹ-ਡਿਪਟੀ ਕਮਿਸ਼ਨਰ ਤਰਨਤਾਰਨ, 3 ਅਗਸਤ ( )-ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਲਈ ਤਿਆਰੀ ਕਰਨ ਦਾ ਸੱਦਾ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ […]

More

The Chief Minister will address the residents of the district through video conference on August 5 regarding the ban on ‘single use plastic’.

Published on: 03/08/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ ‘ਸਿੰਗਲ ਯੂਜ਼ ਪਲਾਸਟਿਕ’ ਉਤੇ ਪਾਬੰਦੀ ਬਾਰੇ ਮੁੱਖ ਮੰਤਰੀ 5 ਅਗਸਤ ਨੂੰ ਵੀਡਿਓ ਕਾਰਨਫਰੰਸ ਜ਼ਰੀਏ ਜਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਨਗੇ -ਸ੍ਰੀ ਗੁਰੂ ਹਰ ਕ੍ਰਿਸ਼ਨ ਪਬਲਿਕ ਸਕੂਲ ਵਿਚ ਹੋਵੇਗਾ ਸਮਾਗਮ ਤਰਨਤਾਰਨ, 3 ਅਗਸਤ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ 5 ਅਗਸਤ ਨੂੰ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ’ਤੇ ਸੂਬੇ […]

More

Disabled students to apply for pre-matric scholarship by September 30 and for post-matric by October 31- Kiratpreet Kaur

Published on: 03/08/2022

ਦਿਵਿਆਂਗ ਵਿਦਿਆਰਥੀ ਪ੍ਰੀ ਮੈਟ੍ਰਿਕ ਵਜੀਫੇ ਲਈ 30 ਸਤੰਬਰ ਤੇ ਪੋ ਸਟ ਮੈਟ੍ਰਿਕ ਲਈ 31 ਅਕਤੂਬਰ ਤੱਕ ਅਪਲਾਈ ਕਰਨ- ਕਿਰਤਪ੍ਰੀਤ ਕੌਰ ਤਰਨਤਾਰਨ, 2 ਅਗਸਤ:   ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕਿਰਤਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ  ਦਿਵਿਆਂਗ ਵਿਦਿਆਰਥੀਆਂ ਲਈ ਪ੍ਰੀ ਮੈਟ੍ਰਿਕ ਤੇ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ  ਲਈ ਅਪਲਾਈ ਕਰਨ ਵਾਸਤੇ ਅਰਜੀਆਂ ਮੰਗੀਆਂ ਗਈਆਂ […]

More

Ujjwal Bharat-Ujjwal Bhavishya event organized under Azadi ka Amrit Mahotsav

Published on: 03/08/2022

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਅਜਾਦੀ ਦਾ ਅੰਮ੍ਰਿਤ ਮਹੋਤਵਸ ਤਹਿਤ ਉਜੱਵਲ ਭਾਰਤ ਉਜੱਵਲ ਭਵਿੱਖ ਸਮਾਗਮ ਦਾ ਆਯੋਜਨ -ਜਿ਼ਲ੍ਹਾ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਵੱਲੋਂ ਕਰਵਾਇਆ ਗਿਆ ਸਮਾਗਮ -ਪਿੱਛਲੇ 75 ਸਾਲਾਂ ਦੀਆਂ ਉਪਲਬੱਧੀਆਂ ਦੀ ਕੀਤੀ ਚਰਚਾ, ਭਵਿੱਖ ਦੀਆਂ ਯੋਜਨਾਂਵਾਂ ਦੱਸੀਆਂ ਤਰਨਤਾਰਨ 2 ਅਗਸਤ ਅਜਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਬਿਜਲੀ ਵਿਭਾਗ ਵੱਲੋਂ ਜਿ਼ਲ੍ਹਾ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੇ […]

More

Mother’s milk is nectar for the child – Civil Surgeon

Published on: 03/08/2022

ਮਾਂ ਦਾ ਦੱਧ ਬੱਚੇ ਲਈ ਅੰਮ੍ਰਿਤ ਹੈ-ਸਿਵਲ ਸਜਰਨ ਤਰਨਤਾਰਨ, 2 ਅਗਸਤ ਆਜਾਦੀ ਦਾ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ “ਵਰਲਡ ਬ੍ਰੈਸਟ ਫੀਡਿੰਗ ਵੀਕ” ਸੰਬਧੀ ਹਫਤੇ ਦੀ ਸੁਰੂਆਤ ਸਿਵਲ ਸਰਜਨ ਡਾ ਸੀਮਾ ਵਲੋਂ ਇੱਕ ਜਾਗਰੂਕਤਾ ਪੋਸਟਰ ਰਲੀਜ ਕੀਤਾ ਗਿਆ। ਇਸ ਅਵਸਰ ਤੇ ਸਿਵਲ ਸਰਜਨ ਡਾ ਸੀਮਾ ਨੇ ਕਿਹਾ ਕਿ ਮਾਂ ਦਾ ਦੱਧ ਬੱਚੇ ਲਈ ਅੰਮ੍ਰਿਤ ਹੈ ਅਤੇ […]

More

Placement camp of Tarn Taran district on 4 August

Published on: 03/08/2022

ਤਰਨਤਾਰਨ ਜਿਲ੍ਹੇ ਦਾ ਪਲੇਸਮੈਂਟ ਕੈਂਪ 4 ਨੂੰ ਤਰਨਤਾਰਨ, 2 ਅਗਸਤ ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨਾਂ ਨੂੰ ਰੋਜਗਾਰ ਮੁਹੱਇਆ ਕਰਵਾਉਣ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋਂ ਬੇਰੋਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਰੋਜ਼ਗਾਰ ਮੁੱਹਇਆ ਕਰਵਾਉਣ ਲਈ 4 ਅਗਸਤ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜ਼ਿਲ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ […]

More

Health Department-Deputy Commissioner should arrange to protect all eligible children of the district from stomach diseases

Published on: 03/08/2022

ਜਿਲ੍ਹੇ ਦੇ ਸਾਰੇ ਯੋਗ ਬੱਚਿਆਂ ਨੂੰ ਪੇਟ ਦੀਆਂ ਬਿਮਾਰੀਆਂ ਤੋਂ ਬਚਾਉਣ ਦੇ ਪ੍ਬੰਧ ਕਰੇ ਸਿਹਤ ਵਿਭਾਗ-ਡਿਪਟੀ ਕਮਿਸ਼ਨਰ ਤਰਨਤਾਰਨ, 2 ਅਗਸਤ ” ਪੇਟ ਦੇ ਕੀੜਿਆਂ ਤੋਂ ਮੁਕਤੀ-ਬੱਚਿਆਂ ਦੀ ਸ਼ਕਤੀ ” ਥੀਮ ਤਹਿਤ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ, ਨੈਸ਼ਨਲ ਡੀ.ਵਾਰਮਿੰਗ ਡੇ ਪੋ੍ਗਰਾਮ ਤਹਿਤ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਸਿਹਤ ਵਿਭਾਗ ਨੂੰ […]

More

Work to link vote with Aadhaar card started-Grewal

Published on: 01/08/2022

ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ ਤਰਨਤਾਰਨ। ਵੋਟ ਨੂੰ ਅਧਾਰ ਕਾਰਡ ਨਾਲ ਜ਼ੋੜਨ ਦਾ ਕੰਮ ਸ਼ੁਰੂ-ਗਰੇਵਾਲ ਤਰਨਤਾਰਨ 1 ਅਗਸਤ:- ਵਧੀਕ ਡਿਪਟੀ ਕਮਿਸ਼ਨਰ ਸ੍ਰ ਜਗਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋ ਮਿਤੀ 01.08.2022 ਤੋਂ ਵੋਟਰ ਕਾਰਡ ਨਾਲ ਅਧਾਰ ਕਾਰਡ ਨੂੰ ਜੋੜਨ ਲਈ ਪ੍ਰਕਿਰਿਆ ਸੁਰੂ ਕੀਤੀ ਗਈ ਹੈ।ਜੇਕਰ ਕੋਈ ਵੋਟਰ ਸਵੈ ਇੱਛਾ ਨਾਲ ਅਧਾਰ ਕਾਰਡ […]

More

The benefit of power amnesty was given to everyone by rising above the party-Laljit Singh Bhullar

Published on: 01/08/2022

ਪਾਰਟੀ ਬਾਜੀ ਤੋਂ ਉਪਰ ਉੱਠ ਕੇ ਹਰੇਕ ਨੂੰ ਦਿੱਤਾ ਜਾ ਗਿਆ ਬਿਜਲੀ ਮੁਆਫ਼ੀ ਦਾ ਲਾਭ-ਲਾਲਜੀਤ ਸਿੰਘ ਭੁੱਲਰ ਬਿਜਲੀ ਸਪਲਾਈ ਵਿਚ ਸੁਧਾਰ ਕਰਨਾ ਸਾਡਾ ਪਹਿਲੀ ਤਰਜੀਹ-ਧੁੰਨ ਪੱਟੀ, 29 ਜੁਲਾਈ ( )-ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਪੱਟੀ ਵਿਖ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਆਪਣੇ ਰਾਜ ਦੇ ਵਾਸੀਆਂ ਨੂੰ ਸਸਤੀ ਅਤੇ ਨਿਰੰਤਰ ਬਿਜਲੀ ਸਪਲਾਈ […]

More