Close

Digital Museum and Light and Sound Program to Reveal Guru Nanak’s Teachings ,Program will held at Manjha College of Women Tarn Taran from 4 to 6 February

Publish Date : 31/01/2020

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ ਤਰਨਤਾਰਨ 
ਗੁਰੂ ਨਾਨਕ ਦਵ ਜੀ ਦੀਆਂ ਸਿੱਖਿਆਵਾਂ ਨੂੰ ਰੂਪਮਾਨ ਕਰਗਾ ਡਿਜੀਟਲ ਮਿਊਜੀਅਮ ਅਤ ਲਾਈਟ ਐਂਡ ਸਾਊਂਡ ਪ੍ਰੋਗਰਾਮ
4 ਤੋਂ 6 ਫਰਵਰੀ ਤੱਕ ਮਾਝਾ ਕਾਲਜ਼ ਫਾਰ ਵੂਮੈਨ ਤਰਨਤਾਰਨ ਵਿਖ ਹੋਵਗਾ ਪ੍ਰੋਗਰਾਮ
ਤਰਨਤਾਰਨ, 31 ਜਨਵਰੀ- ਸ੍ਰੀ ਗੁਰੂ ਨਾਨਕ ਦਵ ਜੀ ਦ 550 ਸਾਲਾ ਗੁਰਪੁਰਬ ਨੂੰ ਸਮਰਪਿਤ ਡਿਜੀਟਲ ਮਿਊਜੀਅਮ ਅਤ ਲਾਈਟ ਐਂਡ ਸਾਉਂਡ ਪ੍ਰੋਗਰਾਮ 4 ਤੋਂ 6 ਫਰਵਰੀ 2020 ਤੱਕ ਤਰਨਤਾਰਨ ਮਾਝਾ ਕਾਲਜ਼ ਫਾਰ ਵੂਮੈਨ ਵਿਖ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀਆਂ ਤਿਆਰੀਆਂ ਦਾ ਜਾਇਜ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਡੀ.ਸੀ. ਸ੍ਰੀ ਪ੍ਰਦੀਪ ਸਭਰਵਾਲ ਨ ਸਾਰ ਵਿਭਾਗਾਂ ਨੂੰ ਸਮਂ ਸਿਰ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਲਈ ਹਦਾਇਤ ਕਰਦ ਕਿਹਾ ਕਿ ਸਾਰ ਵਿਭਾਗ ਹਰ ਲੋੜੀਂਦੀ ਤਿਆਰੀ ਮੁਕੰਮਲ ਕਰਨ ਤਾਂ ਜੋ ਸੰਗਤ ਨੂੰ ਕੋਈ ਮੁਸ਼ਿਕਲ ਨਾ ਆਵ। 
ਡਿਪਟੀ ਕਮਿਸ਼ਨਰ ਨ ਦੱਸਿਆ ਕਿ 4 ਤੋਂ 6 ਫਰਵਰੀ ਤੱਕ ਤਿੰਨੋਂ ਦਿਨ ਸਵਰ 7 ਤੋਂ ਸ਼ਾਮ 5 ਵਜ ਤੱਕ ਡਿਜੀਟਲ ਮਿਊਜੀਅਮ ਆਮ ਲੋਕਾਂ ਲਈ ਖੁੱਲਾ ਹੋਵਗਾ। ਇਸ ਵਿਚ ਦਾਖਲਾ ਮੁਫ਼ਤ ਹੈ। ਇਸ ਵਿਚ ਮਲਟੀ ਮੀਡੀਆ ਤਕਨੀਕਾਂ ਨਾਲ ਗੁਰੂ ਜੀ ਦ ਜੀਵਨ, ਸਿੱਖਿਆਵਾਂ ਨੂੰ ਰੂਪਮਾਨ ਕੀਤਾ ਗਿਆ ਹੈ। ਇਹ ਸਾਡੀ ਨਵੀਂ ਪੀੜ•ੀ ਲਈ ਬਹੁਤ ਹੀ ਲਾਹਵੰਦ ਸਾਬਤ ਹੋਵਗਾ। 
ਸ੍ਰੀ ਸਭਰਵਾਲ ਨ ਦੱਸਿਆ ਕਿ ਇਸ ਤੋਂ ਬਿਨ•ਾਂ ਮਿਤੀ 5 ਅਤ 6 ਫਰਵਰੀ 2020 ਨੂੰ ਦੋਨੋਂ ਦਿਨ ਸ਼ਾਮ ਨੂੰ 6 ਅਤ 7 ਵਜ ਲਾਈਟ ਐਂਡ ਸਾਊਂਡ ਪ੍ਰੋਗਰਾਮ ਮਾਝਾ ਕਾਲਜ਼ ਫਾਰ ਵੂਮੈਨ ਵਿਖ ਹੀ ਹੋਵਗਾ। ਇਸ ਵਿਚ ਵੀ ਦਾਖਲਾ ਮੁਫ਼ਤ ਹੈ। ਇਸ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਚ ਸ੍ਰੀ ਗੁਰੂ ਨਾਨਕ ਦਵ ਜੀ ਦੀ ਜੀਵਨੀ ਦ ਵੱਖ-ਵੱਖ ਪ੍ਰਸੰਗ ਰੂਪਮਾਨ ਕੀਤਾ ਗÂ ਹਨ। 
ਸ੍ਰੀ ਸਭਰਵਾਲ ਨ ਜ਼ਿਲ•ਾ ਵਾਸੀਆਂ ਨੂੰ ਡਿਜੀਟਲ ਮਿਊਜੀਅਮ ਅਤ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਖਣ ਲਈ ਹੁੰਮਹੁੰਮਾ ਕ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਜੀ ਦੀਆਂ ਸਿੱਖਿਆਵਾਂ ਦ ਪ੍ਰਸਾਰ ਲਈ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। 
ਇਸ ਮੌਕ ਹੋਰਨਾਂ ਤੋਂ ਇਲਾਵਾ Â ਡੀ ਸੀ ਸ੍ਰੀ ਸੁਰਿੰਦਰਪਾਲ ਸਿੰਘ, ਐਸ ਡੀ ਐਮ ਸ੍ਰੀ ਰਜਨੀਸ਼ ਅਰੋੜਾ, ਐਸ ਪੀ ਸ੍ਰੀ ਗੌਰਵ ਤੂਰਾ, ਜਿਲ•ਾ ਮਾਲ ਅਫਸਰ ਸ੍ਰੀ ਰਵਿੰਦਰਪਾਲ ਸਿੰਘ, Â ਡੀ ਸੀ ਵਿਕਾਸ ਸ੍ਰੀਮਤੀ ਪਰਮਜੀਤ ਕੌਰ ਅਤ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ
ਲਾਈਟ ਐੈਂਡ ਸ਼ੋਅ ਬਾਬਤ ਅਧਿਕਾਰੀਆਂ ਨਾਲ ਮੀਟਿੰਗ ਕਰਦ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸਭਰਵਾਲ। ਨਾਲ ਹਨ ਸ੍ਰੀ ਗੌਰਵ ਤੂਰਾ, Â ਡੀ ਸੀ ਸੁਰਿੰਦਰਪਾਲ ਸਿੰਘ ਤ ਹੋਰ ਅਧਿਕਾਰੀ।